paroles de chanson / Manmohan Waris parole / Piar Piar Kaun Khede lyrics  | ENin English

Paroles de Piar Piar Kaun Khede

Interprète Manmohan Waris

Paroles de la chanson Piar Piar Kaun Khede par Manmohan Waris lyrics officiel

Piar Piar Kaun Khede est une chanson en Pendjabi

ਅੱਛਾ ਸੱਤਾ ਦਿਨਾਂ ਚ ਦੀਵਾ ਗ਼ੁਲ ਹੋ ਗਿਆ
ਪਰ ਜਦੋ ਇੰਨੀ ਕਾਲੀ ਕਾਲੀ ਕਹਾਣੀ ਚਲਦੀ ਹੋਵੇ ਨਾ
ਫੇਰ ਬੰਦਾ ਦੋਸਤਾਂ ਮਿੱਤਰਾਂ ਤੋਂ ਇਹਨੀ ਦੇਰ ਦੂਰ ਹੀ ਰਹਿੰਦਾ ਹੈਨਾ
Busy ਬਹੁਤ ਰਿਹਾ ਨਾ ਕਹਾਣੀ
ਜਿਹੜੀ ਸਾਲਾਂ ਬੱਧੀ ਹਫਤੇ ਚ ਨਿਕਲ ਗਈ
ਹੁਣ ਯਾਰ ਦੋਸਤ ਪੁੱਛਦੇ ਹੈ
ਤੂੰ ਦੀਖਿਆ ਨੀ ਯਾਰ ਕਈ ਦਿਨ ਹੋ ਗਏ
ਆਨੇ ਬਹਾਨੇ ਜਿਹੇ ਮਾਰਦਾ
ਮੈ ਯਾਰ ਉਹ ਅਨੰਦਪੁਰ ਮੇਲੇ ਤੇ ਚੱਲ ਗਿਆ ਸੀ
ਨਾਨਕੇਆ ਚ ਵਿਆਹ ਸੀਗਾ
ਮੇਰਾ ਇੱਕ ਦੋਸਤ Canada ਤੋਂ ਆਇਆ ਹੋਇਆ
ਉਹ ਮੈਨੂੰ ਲੈ ਗਿਆ ਕਿਦੇ
ਪਰ ਕਈ ਜਿਗਰੀ ਯਾਰ ਹੁੰਦੇ ਹੈ
ਉਹ ਦਿਲ ਦੀ ਗੱਲ ਕੱਢ ਹੀ ਲੈਂਦਾ ਹੈ
ਸੋ ਕਿਸੀ ਸੱਜਣ ਮਿੱਤਰ ਕੋਲੋਂ ਹੁਣ
ਜਿਹੜੀ ਹਫ਼ਤੇ ਦੀ ਕਹਾਣੀ ਹੈ
ਓਹਨੂੰ ਕਿੱਦਾਂ ਬਿਆਨ ਕਰ ਰਿਹਾ
ਪਰ ਓਹਦੇ ਤੋਂ ਪਹਿਲਾਂ ਇੱਕ ਬਾਰੀ
ਫਿਰ ਮੈ ਮੁਸ਼ਤਾਕ ਅਲਾਮ ਗੋਗਾ ਨੂੰ ਯਾਦ ਕਰ ਰਿਹਾ ਹਾਂ
ਓਹਦਾ ਇੱਕ ਸ਼ੇਰ ਫ਼ਿਰ ਗੀਤ ਦੇ ਆਗੇ ਬੋਲ ਰਿਹਾ ਹਾਂ
ਧਿਆਨ ਦੇਣਾ ਬਹੁਤ ਪਯਾਰੀ ਗੱਲ ਹੈ
ਸਿਧਿ ਖੁਬਦੀ ਹੈ

ਅਸੀਂ ਦਿਲ ਨਾਲ ਦਿਲ ਵਟਾਉਣ ਖੇਡੇ
ਇੱਕ ਦੂਜੇ ਨੂੰ ਹੀਰਾ ਚਟਾਉਂਣ ਖੇਡੇ
ਸਾਰੀ ਉਮਰ ਇਹ ਦਿਲ ਨੂੰ ਰਹੀ ਚਾਹਤ
ਮੈ ਰੁੱਸਾ ਤੇ ਉਹ ਮਨਾਉਣ ਖੇਡੇ
ਪਾ ਕੇ ਜ਼ੁਲਫ਼ਾਂ ਉਹ ਮੇਰੇ ਮੋਢਿਆਂ ਤੇ
ਸੱਪ ਆਖ ਕੇ ਸੱਪ ਆਖ ਕੇ ਮੈਨੂੰ ਡਰਾਉਣ ਖੇਡੇ
ਸੱਜਣ ਤੁਰ ਗਏ ਗੋਗੇਆ ਦੂਰ ਮੇਰੇ
ਪਿਆਰ ਪਿਆਰ ਹੁਣ ਮੇਰੇ ਨਾਲ ਕੌਣ ਖੇਡੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Piar Piar Kaun Khede

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du coeur
2| symbole à gauche de la poubelle
3| symbole en bas de la loupe
grid grid grid
grid grid grid
grid grid grid