paroles de chanson / Manmohan Waris parole / Manmohan Waris - Dhannvad lyrics  | ENin English

Paroles de Manmohan Waris - Dhannvad

Interprète Manmohan Waris

Paroles de la chanson Manmohan Waris - Dhannvad par Manmohan Waris lyrics officiel

Manmohan Waris - Dhannvad est une chanson en Pendjabi

ਏਦਾਂ ਈ ਪਿਆਰ ਕਰਿ ਜਾਓ
ਪੰਜਾਬੀ ਸੰਗੀਤ ਨੂੰ
ਪੰਜਾਬੀ ਜੁਬਾਨ ਨੂੰ
ਮੈਂ ਏਕੋ ਗੱਲ ਦਾ ਮੈਸਜ ਦਿਨਾਂ ਹੁੰਨਾ
ਪੰਜਾਬ ਵਿਚ ਰਹਿੰਦੇ ਅਸੀਂ ਔਟੋਮੈਟਿਕ ਪੰਜਾਬੀ ਆ
ਪਰ ਜਦੋ ਅਸੀਂ ਭਰ ਸ਼ਿਫਟ ਹੋ ਜੀ
ਸਾਡੇ ਬਚੇ ਆਪਣੇ ਆਪ ਨੂੰ
ਪੰਜਾਬੀ ਤਾਹੀ ਕਹਿ ਸਕਦੇ ਆ
ਜੇ ਪੰਜਾਬੀ ਬੋਲਣੀ ਲਿਖਣੀ ਵੀ ਛੱਡੋ ਬੋਲਣੀ ਘਟੋਘਟ ਆਉਂਦੀ ਹੋਵੇ
ਸੋ ਆਪਣੀ ਜੁਬਾਨ ਜਰੂਰ ਦੇ ਕੇ ਜਾਇਓ ਅੱਗੇ ਆਪਣੇ ਬੱਚਿਆਂ ਨੂੰ
ਬੱਚਿਆਂ ਨੂੰ ਦਸਿਓ ਪੰਜਾਬ ਕੀਨੁ ਕਹਿੰਦੇ ਨੇ
ਜਿਓੰਦੇ ਵੱਸ ਦੇ ਰਹੋ
ਪ੍ਰਮਾਤਮਾ ਫੇਰ ਬੋਲਾਵੈ ਫੇਰ ਦਰਸ਼ਨ ਕਾਰਾ ਗੇ
ਬਹੁਤ ਚੰਗਾ ਲੱਗਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Manmohan Waris - Dhannvad

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du smiley
2| symbole en bas de la valise
3| symbole à droite de l'appareil photo
grid grid grid
grid grid grid
grid grid grid