paroles de chanson / Manmohan Waris parole / Kali - Malika Husna Di - Punjabi Virsa 2017 lyrics  | ENin English

Paroles de Kali - Malika Husna Di - Punjabi Virsa 2017

Interprètes Manmohan WarisSangtar‬

Paroles de la chanson Kali - Malika Husna Di - Punjabi Virsa 2017 par Manmohan Waris lyrics officiel

Kali - Malika Husna Di - Punjabi Virsa 2017 est une chanson en Pendjabi

ਲਾਲ ਬੁੱਲੀਆ ਹਸਦੇ ਦੰਦ ਚਿੱਟੇ
ਥੋਡੀ ਤੇ ਤਿਲ ਕਾਲਾ ਕੇਹਰ ਕਰੀ ਜਾਂਦਾ

ਅਖਾਂ ਬਿੱਲੀਆ ਮਸਤੀ ਵਿਚ ਡੁੱਬੀਆ ਨੇ
ਸੂਰਮਾ ਸੱਪ ਕਾਲਾ ਕੇਹਰ ਕਰੀ ਜਾਂਦਾ

ਗੋਰੇ ਰੰਗ ਨੇ ਅਤ ਮਚਾਯੀ ਹੋਯੀ ਆਏ
ਉੱਤੋਂ ਸੂਟ ਕਾਲਾ ਕੇਹਰ ਕਰੀ ਜਾਂਦਾ

ਵਾਰਿਸ਼ ਲਗਦਾ ਸੋਹਣੀ ਪੱਟੀ ਇਸ਼੍ਕ਼ ਦੀ ਆਏ
ਪਰ ਦਿਲ ਕਾਲਾ ਕੇਹਰ ਕਰੀ ਜਾਂਦਾ.

ਘੂਮਦੀ ਨਿਹਰ ਕਿਨਾਰੇ ਮਿਲ ਪਯੀ
ਮਲਿਕਾ ਹੁਸਨਾ ਦੀ
ਘੂਮਦੀ ਨਿਹਰ ਕਿਨਾਰੇ
ਘੂਮਦੀ ਨਿਹਰ ਕਿਨਾਰੇ
ਮਿਲ ਪਯੀ ਮਲਿਕਾ ਹੁਸਨਾ ਦੀ.

ਬੰਦ ਹੋ ਗਯੀ ਧੜਕਣ ਸੂਰਤ ਦੇਖ ਪ੍ਯਾਰੀ
ਮਾਰ ਨਿਸ਼ਾਨਾ ਉੱਦ ਦਾ
ਆਸ਼ਿਕ਼ ਥੱਲੇ ਸੁੱਟ ਲੇਯਾ
ਸਚ ਅਖਾਂ ਟੂਣੇਹਾਰੀ ਨਾਰ ਦਾ
ਨਖਰਾ ਘੈਂਟ ਸ਼ਿਕਾਰੀ

ਖੰਡ ਤੋ ਮਿੱਠੀ ਬੋਲੀ
ਹਾਸੇਆ ਨਾਲ ਸ਼ਿੰਗਾਰੀ ਆ
ਮਿਹਕੇ ਰੂਪ ਨੱਡੀ ਦਾ
ਜੇਯੋਨ ਕੇਸਰ ਦੀ ਕਿਆਰੀ
ਗੋਰਿਯਾਨ ਗੱਲਾਂ ਉੱਤੇ ਲਾਲੀ ਗਿਧਾ ਪੌਂਦੀ ਆ
ਸਚਾ ਅਖਾਂ ਲੌਂਦੀ ਅੱਗ ਪਾਣੀ ਨੂ
ਮੱਘਦੀ ਲਾਲ ਅਣਗੀਯਰੀ.

ਮੁਖੜਾ ਚੰਨ ਦਾ ਟੁਕੜਾ
ਨਕ ਮਿਰਜ਼ੇ ਦੇ ਤੀਰ ਜੇਯਾ
ਸੱਪਣੀ ਵਾਂਗੂ ਲਮੀ ਗੁਟ ਮਾਰੇ ਫੂਂਕਾਰੀ
ਲੱਕ ਸ਼ੇਰਨੀ ਵਰਗਾ ਤੋੜ ਜਂਗਲ ਦੀ ਮੂਨ ਜਯੀ
ਸਚ ਅਖਾਂ
ਲਮੀ ਧੋਣ ਸੁਰਹਿ ਬਿਲ੍ਕੁਲ ਕੂੰਜ ਪਹਾੜੀ

ਰਾਣੀ ਹੈ ਆਖਓੌਂਦੀ
ਬੇਹਿਕੇ ਵਿਚ ਸਹੇਲਿਯਨ ਦੇ
ਪੀਂਘ ਚੜਾਉਂਦੀ ਲਾਵੇ ਅੰਬਰਾਂ ਵਾਲ ਉਡਾਰੀ.
ਪਰਿਆ ਅਰਸ਼ਾਂ ਵਿਚੋ ਮਿਲਣ ਓਸ ਨੂ ਆਇੀਆਨ ਨੇ
ਸਚ ਅਖਾਂ ਅਗਲੇ ਵੀਕੇਂਡ ਤੇ ਦੇਵਤੇਯਾਨ ਦੀ ਵਾਰੀ.

ਨੀਲੇ ਨੈਨਾ ਵਿਚੋਂ
ਪੈਂਦੀ ਧਾਰ ਕ਼ਯਾਮਤ ਦੀ
ਚੜ ਗਯੀ ਛਾਲ ਮਾਰ ਕੇ
ਜੋਬਣ ਮਸਤ ਖੁਮਾਰੀ ਖੁਮਾਰੀ

ਕਾਲੀ ਸੁਣੌਂਦਾ ਵਾਰਿਸ ਕਮਲ ਹੀਰ ਸੰਗਤਾਰ ਨੂ
ਸਚ ਅਖਾਂ, ਚੋਣਕਿ ਮਾਨ ਦਾ ਕੁੰਡਾ ਧਾਲੀਵਾਲ ਲਿਖਾਰੀ.

ਘੂਮਦੀ ਨਿਹਾਰ ਕਿਨਾਰੇ
ਮਿਲ ਪਯੀ ਮਲਿਕਾ ਹੁਸਨਾ ਦੀ
ਘੂਮਦੀ ਨਿਹਾਰ ਕਿਨਾਰੇ

ਇਸ ਜਿੰਦ ਦਾ ਕਿ ਭਰਵਾਸਾ ਨੀ
ਜੇਯੋਨ ਪਾਣੀ ਵਿਚ ਪਤਸਾ ਨੀ
ਇਸ ਜਿੰਦ ਦਾ ਕਿ ਭਰਵਾਸਾ ਨੀ
ਜੇਯੋਨ ਪਾਣੀ ਵਿਚ ਪਤਸਾ ਨੀ
ਉੱਡ-ਪਡ ਜਾਣਾ ਆਏ ਹਾਸਾ ਨੀ
ਦੋ ਦਿਨ ਲਾਯੀ ਚੜੀ ਜਵਾਨੀ
ਹਸ ਲੇ ਨਚ ਲੇ ਮੌਜਾਂ
ਮੌਜਾਂ ਮਾਣ ਲੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Kali - Malika Husna Di - Punjabi Virsa 2017

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la croix
2| symbole à droite de la maison
3| symbole à gauche du casque
grid grid grid
grid grid grid
grid grid grid