paroles de chanson / Manmohan Waris parole / Information Right Act lyrics  | ENin English

Paroles de Information Right Act

Interprète Manmohan Waris

Paroles de la chanson Information Right Act par Manmohan Waris lyrics officiel

Information Right Act est une chanson en Pendjabi

Information Act ਦੇ ਤਹਿਤ ਇਕ ਪਿਛਲੇ ਦਿਨੀ ਖ਼ਬਰ
ਭਰ ਆਈ ਆ ਕੇ ਸਦਾ
ਉਹ ਦੇਸ਼ ਭਗਤ ਜਿਨੂੰ ਅਸੀਂ
ਸ਼ਾਹਿਦੇ ਆਜ਼ਮ ਕਹਿੰਦੇ ਆ
ਜਿਸ ਦੇਸ਼ ਦੀ ਖਾਤਰ ਓਹਨੇ ਕੁਰਬਾਨੀਆਂ ਦਿਤੀ
ਆਪਣਾ ਸਬ ਕੁਛ ਵਾਰ ਤਾ
ਉਹ ਦੇਸ਼ ਓਹਨੂੰ Officially ਸ਼ਾਹਿਦ ਨੀ ਮੰਨ ਦਾ
ਸਰਦਾਰ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ
ਹਰ ਇਕ ਦਿਲ ਦੇ ਵਿਚ ਇਹ ਦਰਦ ਗਿਆ
ਹਰੇਕ ਨੇ ਆਪਣੇ ਆਪਣੇ ਤਰੀਕੇ ਨਾਲ ਓਹਨੂੰ ਪ੍ਰਗਟ ਕੀਤਾ
ਮੈਂ ਵੀ ਆਪਣੇ ਦਿਲ ਦਾ ਦਰਦ ਜੋ ਲਿਖਿਆ
ਮੈਂ ਤੁਹਾਡੇ ਨਾਲ ਸਾਂਝਾ ਕਰਦਾ
ਮੇਰੀ ਏਹੇ ਦਿਲੀ ਸੋਚ ਏ
ਕੇ ਸਰਦਾਰ ਭਗਤ ਸਿੰਘ ਸਾਡੇ ਦਿਲ ਵਿਚ ਵਸਦਾ
ਆਉਣ ਵਾਲਿਆਂ ਜਨਰੇਸ਼ਨ ਆ
ਸਦੀਆਂ ਜੁਗ ਬਦਲੀ ਜਾਣੇ ਆ
ਕਿਸੇ ਨੇ ਕਹਿਆ ਸਿਆਣੇ ਨੇ
ਕੇ ਜਦੋ ਕੋਈ ਰਾਜਾ ਮਰ ਜਾਂਦਾ ਨਾ
ਓਦੋ ਓਹਦਾ ਰਾਜ ਓਸੇ ਦਿਨ ਖ਼ਤਮ ਹੋ ਜਾਂਦਾ
ਪਰ ਜਦੋ ਕੋਈ ਯੋਧਾ ਸ਼ਹੀਦ ਹੁੰਦਾ ਜਿਹੜੇ ਦਿਨ
ਉਸ ਦਿਨ ਓਹਦਾ ਰਾਜ ਸ਼ੁਰੂ ਹੁੰਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Information Right Act

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la croix
2| symbole à droite de l'oeil
3| symbole à gauche de la maison
grid grid grid
grid grid grid
grid grid grid