paroles de chanson / Manmohan Waris parole / Dhanvaad Te Manmohan Waris Dakhla lyrics  | ENin English

Paroles de Dhanvaad Te Manmohan Waris Dakhla

Interprète Manmohan Waris

Paroles de la chanson Dhanvaad Te Manmohan Waris Dakhla par Manmohan Waris lyrics officiel

Dhanvaad Te Manmohan Waris Dakhla est une chanson en Pendjabi

ਜਿਉਂਦੇ ਰਹੋ ਜਵਾਣੀਆਂ ਮਾਣੋ
Thank you

ਮੈ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਸਾਰੇਆਂ ਦਾ ਇੱਕ ਵਾਰੀ ਫੇਰ
ਇੱਕ ਨਾ ਨਵਾਂ ਗੀਤ ਮੈ ਤੁਹਾਨੂੰ ਸੁਣਾ ਰਿਹਾ
ਬਹੁਤ ਸੁਨਾਣੇ ਨਵੇ
ਪਰ ਇਸਦਾ subject ਮੈਨੂੰ ਬਹੁਤ ਚੰਗਾ ਲਗਾ ਇਸ ਗੀਤ ਦਾ
ਜਿੱਦਾਂ ਪੁਰਾਣੇ ਜ਼ਮਾਨੇ ਦੇ ਵਿੱਚ
ਰਾਂਝੇ ਨੇ ਕਹਿੰਦੇ 12 ਸਾਲ ਮੱਝਾ ਚਾਰੀਆਂ
ਮਜਨੂੰ ਬੇਚਾਰਾ ਲੈਲਾ ਪਾਣੀ ਕੀ ਪੀ ਗਈ
ਉਹ ਖੂਹ ਹੀ ਘੇੜੀ ਗਿਆ
ਪਰ ਜਿਹੜਾ ਮੈ ਗੰਨਾ ਸੁਣਾਉਣ ਲੱਗਾ
ਇਸ਼ਕ ਦਾ ਚਕਰ ਹੈ ਜਿਹੜਾ
ਕਹਿੰਦੇ ਪਹਿਲੀ ਨਜ਼ਰੇ ਪਿਆਰ ਹੋ ਜਾਂਦਾ ਹੈ
ਅਗਰ 3second ਤੋਂ ਵੱਧ ਕਿਸੇ ਨਾਲ ਨਜ਼ਰ ਮਿਲ ਜਾਵੇ ਤਾਂ
ਉਹ ਸ਼ਕ਼ੀ ਹੋ ਜਾਂਦੀ ਹੈ ਨਜ਼ਰ ਥੋੜੀ ਜਿਹੀ
ਜੇ ਕਿਦੇ ਅੱਖਾਂ ਲੜ ਜਾਣ
Result ਕਿੱਥੇ ਜਾਕੇ ਨਿਕਲਦਾ ਹੈ
ਪਤਾ ਕਿੰਨੇ ਚਿਰ ਚ ਮੈ ਕੱਢ ਦੇਣਾ result
1 week ਚ 7 ਆ ਦੀਨਾ ਚ
ਅੱਖਾਂ ਲੱਗਿਆ ਟੂਟੀਆ ਤੇ ਰਾਂਝੇ ਵਾਲੇ ਰਾਹ ਪਿਆ ਮੁੰਡਾ
ਜੋਗੀ ਬਣਕੇ ਸਿਰਫ 7ਆ ਦੀਨਾ ਦੇ ਵਿਚ ਬੜਾ ਪਿਆਰਾ ਗੀਤ ਹੈ
ਮੈ ਪੇਸ਼ ਕਰਨ ਜਾ ਰਿਹਾ ਹਾਂ ਧਿਆਨ ਦੇਵੋ
ਇੱਕ ਬਿਲਕੁਲ ਨਾਵੈ ਸ਼ਾਇਰ ਤੁਹਾਡੀ ਨਜ਼ਰ ਕਰਨ ਜਾ ਰਿਹਾ ਹਾਂ
ਮੈ Pakistan ਤੋਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Dhanvaad Te Manmohan Waris Dakhla

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la poubelle
2| symbole en bas de la valise
3| symbole à droite de l'ampoule
grid grid grid
grid grid grid
grid grid grid