paroles de chanson / Manmohan Waris parole / Car Dian Gallan lyrics  | ENin English

Paroles de Car Dian Gallan

Interprète Manmohan Waris

Paroles de la chanson Car Dian Gallan par Manmohan Waris lyrics officiel

Car Dian Gallan est une chanson en Pendjabi

ਅੱਛਾ ਗੱਲ ਥੋੜੀ ਜਿਹੀ
ਪੁਰਾਣੀ ਲਗਾ ਕਰਨ
ਸਾਰਿਆਂ ਨੂੰ ਚੰਗੀ ਲੱਗਣੀ ਹੈ
ਜਿੰਨਾ ਨੂੰ 10 ,15 ਸਾਲ 20 ਸਾਲ ਹੋ ਗਏ
ਉਸੇ ਗੱਲ ਚ ਨਿਕਲਿਆ ਨੂੰ
ਪਰ ਜਿਹੜੇ ਅੱਜ ਜਾਵਾਨ ਹੋਏ ਹੈ
ਉਹ car ਦਾ ਨਾਮ ਬੇਸ਼ੱਕ ਬਦਲ ਲਓ
ਪਰ ਮੈ ਤਾਂ ਹੁਣ ਆਪਣੇ ਵੇਲੇ ਵਾਲੀ ਕਾਰ ਦੀ ਗੱਲ ਕਰਨੀ ਹੈ
ਇੱਕ ਗੀਤ ਸੁਣਾ ਰਿਹਾ ਤੁਹਾਨੂੰ
ਜਿੱਦਾਂ ਸੂਰਮਾ ਸੁਣਾਇਆ ਨਾ
ਇਸ ਗਾਣੇ ਦਾ ਨਾਂ ਹੈ maruti
ਉਹ ਬੁੱਰਰਾਹੱਹ
ਲੜੀ ਛੇੜਿਆ
ਛੇਤੀ ਮੁੱਕਣ ਦੇ ਵਿੱਚ ਆਉਂਦੀ ਨਾ
ਪੁਰਾਣੇ ਯਾਰ ਦੀਆ ਗੱਲਾਂ
ਤੇ ਰੁੱਤ ਬਹਾਰ ਦੀਆਂ ਗੱਲਾਂ
ਓ ਲੱਖਾਂ ਝੰਝਟਾ ਘੇਰ ਲਏ
ਪਰ ਕਾਨੂੰ ਭੁੱਲ ਦੀਆਂ ਨਹੀਂ
ਪਹਿਲੇ ਪਿਆਰ ਦੀਆਂ ਗੱਲਾਂ
ਤੇ ਪਹਿਲੀ car ਦੀਆਂ ਗੱਲਾਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Car Dian Gallan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la maison
2| symbole en bas du smiley
3| symbole à droite de l'étoile
grid grid grid
grid grid grid
grid grid grid