paroles de chanson / Lakhwinder Wadali parole / Roo lyrics  | ENin English

Paroles de Roo

Interprètes Lakhwinder WadaliAman Hayer

Paroles de la chanson Roo par Lakhwinder Wadali lyrics officiel

Roo est une chanson en Pendjabi

ਕਤੀਆਂ ਕਰੁਣ ਮੈਂ ਤੇਰਾ ਰੂ
ਵੇ ਸਾਰੀ ਰਾਤ ਕਤੀਆਂ ਕਰੁਣ
ਕਤੀਆਂ ਕਰੁਣ ਮੈਂ ਤੇਰਾ ਰੂ
ਵੇ ਸਾਰੀ ਰਾਤ ਕਤੀਆਂ ਕਰੁਣ
ਮੇਰੇ ਮਾਨ ਵਿਚ ਵੱਸਣਾ ਆਏ ਤੂ
ਵੇ ਸਾਰੀ ਰਾਤ ਕਤੀਆਂ ਕਰੁਣ
ਕਤੀਆਂ ਕਰੁਣ ਮੈਂ ਤੇਰਾ ਰੂ
ਵੇ ਸਾਰੀ ਰਾਤ ਕਤੀਆਂ ਕਰੁਣ
ਕਤੀਆਂ ਕਰੁਣ ਮੈਂ ਤੇਰਾ ਰੂ
ਵੇ ਸਾਰੀ ਰਾਤ ਕਤੀਆਂ ਕਰੁਣ

ਤੇਰੇ ਨਾਲ ਮੈਂ ਜੋ ਕੀਤੇ ਸੀ ਜੋ ਵਾਦੇ
ਪੂਰੇ ਕਰਕੇ ਦਿਖਾਵਾਂਗਾ ਮੈਂ ਬੋਲ ਪੁਗਵਾਂਗਾ
ਤੂ ਤਾਂ ਮੇਰੇ ਦਿਲ ਦੀ ਆਏ ਰਾਣੀ
ਤੈਨੂ ਧੋਖੇ ਬਾਜ’ਆਂ ਵਾਂਗੂ ਕਦੇ
ਛੱਡ ਕੇ ਨਾ ਜਾਵਾਂਗਾ

ਹੋ ਤੇਰੀ ਖਾਤਿਰ ਮਾਪੇ ਛੱਡੇ
ਸੌ ਸੌ ਤਾਣੇ ਦੁਨਿਯਾ ਕੱਡੇ
ਹੋ ਤੇਰੀ ਖਾਤਿਰ ਮਾਪੇ ਛੱਡੇ
ਸੌ ਸੌ ਤਾਣੇ ਦੁਨਿਯਾ ਕੱਡੇ
ਹੁਣ ਪਾ ਦੇ ਕੱਦਰਾਂ ਤੂ
ਵੇ ਸਾਰੀ ਰਾਤ ਕਤੀਆਂ ਕਰੁਣ
ਕਤੀਆਂ ਕਰੁਣ ਮੈਂ ਤੇਰਾ ਰੂ
ਵੇ ਸਾਰੀ ਰਾਤ ਕਤੀਆਂ ਕਰੁਣ
ਕਤੀਆਂ ਕਰੁਣ ਮੈਂ ਤੇਰਾ ਰੂ
ਵੇ ਸਾਰੀ ਰਾਤ ਕਤੀਆਂ ਕਰੁਣ
ਕਤੀਆਂ ਕਰੁਣ ਮੈਂ ਤੇਰਾ ਰੂ

ਹੋਵੇ ਐਸੀ ਤਾਂ ਜਿੱਤੇ ਹੋਵੇ ਮੈਂ ਤੇ ਤੂ
ਤੈਨੂ ਵੇਖ ਕੇ ਨੀ ਮੇਰੇ ਦਿਲ ਨੂ ਮਿਲਦਾ ਸੁਕੂਨ
ਚਾਲ ਮੇਰੇ ਨਾਲ ਨੀ ਤੂ ਖਿਂਚ ਲੇ ਤਯਾਰੀ
ਬਣ ਜਾ ਤੂ ਹੁਣ ਮੇਰੀ ਮਾਪੇਯਾਨ ਦੀ ਨੂਹ

Lakhwinder Wadali
Mr,Hariya
Check this out

ਹੋ ਦੇਕੇ ਸਾਨੂ ਪ੍ਯਾਰ ਨਿਸ਼ਾਨੀ
ਪਿਹਲਾਂ ਬਨੇਯਾ ਦਿਲ ਦਾ ਜਾਣੀ
ਹੋ ਦੇਕੇ ਸਾਨੂ ਪ੍ਯਾਰ ਨਿਸ਼ਾਨੀ
ਪਿਹਲਾਂ ਬਨੇਯਾ ਦਿਲ ਦਾ ਜਾਣੀ
ਵੇਖੀ ਨਾ ਮੁਕਰੀ ਤੂ
ਵੇ ਸਾਰੀ ਰਾਤ ਕਤੀਆਂ ਕਰੁਣ
ਕਤੀਆਂ ਕਰੁਣ ਮੈਂ ਤੇਰਾ ਰੂ
ਵੇ ਸਾਰੀ ਰਾਤ ਕਤੀਆਂ ਕਰੁ
ਕਤੀਆਂ ਕਰੁਣ ਮੈਂ ਤੇਰਾ ਰੂ
ਵੇ ਸਾਰੀ ਰਾਤ ਕਤੀਆਂ ਕਰੁ
ਕਤੀਆਂ ਕਰੁਣ ਮੈਂ ਤੇਰਾ ਰੂ

ਤੇਰੇ ਨਾਲ ਮੈਂ ਜੋ ਕੀਤੇ ਸੀ ਜੋ ਵਾਦੇ
ਪੂਰੇ ਕਰਕੇ ਦਿਖਾਵਾਂਗਾ ਮੈਂ ਬੋਲ ਪੁਗਵਾਂਗਾ
ਤੂ ਤਾਂ ਮੇਰੇ ਦਿਲ ਦੀ ਆਏ ਰਾਣੀ
ਤੈਨੂ ਧੋਖੇ ਬਾਜ’ਆਂ ਵਾਂਗੂ ਕਦੇ
ਛੱਡ ਕੇ ਨਾ ਜਾਵਾਂਗਾ

ਵਾਦਲੀ ਪੂਰਿਯਨ ਕਰਦੇ ਸਦਰਨ
ਨਿਜ਼ਾਮਪੁਰੀ ਤੂ ਪਾ ਦੇ ਕਦਰਾਂ
ਵਾਦਲੀ ਪੂਰਿਯਨ ਕਰਦੇ ਸਦਰਨ
ਨਿਜ਼ਾਮਪੁਰੀ ਤੂ ਪਾ ਦੇ ਕਦਰਾਂ
ਤੈਨੂ ਕਰੇ ਨੂ ਲੂਨ
ਵੇ ਸਾਰੀ ਰਾਤ ਕਤੀਆਂ ਕਰੁ
ਕਤੀਆਂ ਕਰੁਣ ਮੈਂ ਤੇਰਾ ਰੂ
ਵੇ ਸਾਰੀ ਰਾਤ ਕਤੀਆਂ ਕਰੁ
ਕਤੀਆਂ ਕਰੁਣ ਮੈਂ ਤੇਰਾ ਰੂ
ਵੇ ਸਾਰੀ ਰਾਤ ਕਤੀਆਂ ਕਰੁ
ਮੇਰੇ ਮਾਨ ਵਿਚ ਵੱਸਣਾ ਆਏ ਤੂ
ਵੇ ਸਾਰੀ ਰਾਤ ਕਤੀਆਂ ਕਰੁ
ਕਤੀਆਂ ਕਰੁਣ ਮੈਂ ਤੇਰਾ ਰੂ
ਵੇ ਸਾਰੀ ਰਾਤ ਕਤੀਆਂ ਕਰੁ
ਕਤੀਆਂ ਕਰੁਣ ਮੈਂ ਤੇਰਾ ਰੂ
ਵੇ ਸਾਰੀ ਰਾਤ ਕਤੀਆਂ ਕਰੁਣ ਮੈਂ ਤੇਰਾ ਰੂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: AMAN HAYER, KALA NIZAMPURI, KULVIDER SINGH HUNDAL
Copyright: Sony/ATV Music Publishing LLC

Commentaires sur les paroles de Roo

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la calculatrice
2| symbole en haut de la maison
3| symbole en haut du smiley
grid grid grid
grid grid grid
grid grid grid