paroles de chanson / Kulz parole / Dila da kabadiya R Nait lyrics  | ENin English

Paroles de Dila da kabadiya R Nait

Interprète Kulz

Paroles de la chanson Dila da kabadiya R Nait par Kulz lyrics officiel

Dila da kabadiya R Nait est une chanson en Pendjabi

ਹਾਏ ਪਤਲੋ ਪਲਾਜ਼ੋ ਵਾਲੇ ਪਾਲੀ ਬੈਠੀ ਸ਼ੌਂਕ
ਤੈਥੋਂ ਪਾਲੀਆਂ ਨਾ ਜਾਨੀਆਂ ਵੇ ਰੀਝਾਂ ਮੇਰੀਆਂ
ਹੁੰਦੀਆਂ ਨੇ ਸ਼ੁਰੂ ਜੱਟਾ ਓਨੇ ਲੱਖ ਤੋਂ
ਜੋ ਜੋ ਵੀ Carry ਕਰਾ ਚੀਜਾਂ ਮੇਰੀਆਂ
ਅਣਖਦੇ ਸਿਆਣੇ ਪਹਿਲਾ ਦੱਸਿਆ ਚੰਗਾ
ਕਲ ਨੂ ਵੇ ਚੰਗੇ ਤੇਰੀ ਤੋਂ ਹੋਊਗੀ
ਚੰਗਾ ਜੱਟਾ ਚੰਗਾ ਜੱਟਾ ਫੇਰ ਮਿਲਾਂਗੇ
ਜਦੋਂ ਥੱਲੇ ਤੇਰੇ ਕਾਲੀ ਰੂਬੀਚੋਂ ਹੋਊਗੀ
ਚੰਗਾ ਜੱਟਾ ਚੰਗਾ ਜੱਟਾ ਫੇਰ ਮਿਲਾਂਗੇ
ਜਦੋਂ ਥੱਲੇ ਤੇਰੇ ਕਾਲੀ Rubicon ਹੋਊਗੀ
ਓਹ ਕੁੱਟਦਾ ਐ ਬਾਪੂ ਨਾਲੇ ਬੀਬੀ ਮਾਰਦੀ
ਆਸ਼ਿਕ਼ ਬੰਦੇ ਨੂ ਤਾਂ ਗ਼ਰੀਬੀ ਮਾਰਦੀ
ਕੁੱਟਦਾ ਐ ਬਾਪੂ ਨਾਲੇ ਬੀਬੀ ਮਾਰਦੀ
ਆਸ਼ਿਕ਼ ਬੰਦੇ ਨੂ ਤਾਂ ਗ਼ਰੀਬੀ ਮਾਰਦੀ
ਓਹ ਕੁੜੀਏ ਗ਼ਰੀਬੀ ਨਾਲ ਲਡੀ ਜਾਣੇ ਆ
ਬੇਵਫਾ ਦਿਲ ਕੱਠੇ ਕਰੀ ਜਾਣੇ ਆ
ਓਹ ਜਦੋਂ ਕਿੱਤੇ ਖੜਿਆ ਤਾਂ
ਮੈਂ ਹੀ ਨਾਲ ਖੜਿਆ
ਜਿਹੜੀ ਆਉਂਦੀ ਕਰ ਜਾਂਦੀ ਮਾੜੀ ਆ ਕੁੜੇ
ਓਹ ਕਦੇ ਕਦੇ ਮੇਰਾ ਸਾਲਾ ਇੰਝ ਲੱਗਦੈ
ਬੰਦਾ ਨੀਂ ਮੈਂ ਦਿਲਾਂ ਦਾ ਕਾਬੜੀਆਂ ਕੁੜੇ
ਕਦੇ ਕਦੇ ਮੇਰਾ ਸਾਲਾ ਇੰਝ ਲੱਗਦੈ
ਬੰਦਾ ਨੀਂ ਮੈਂ ਦਿਲਾਂ ਦਾ ਕਬਾੜੀਆਂ ਕੁੜੇ

ਹਾਏ ਮਿਠੀਆਂ ਦਾਖਾ ਦਾ ਤੂੰ ਕੀ ਜੰਦਾ Price
ਤੈਥੋਂ ਜਾਣੀ ਨੀਂ ਚੁੱਕਈ ਵੇ ਕੀਮਤ ਪਿਆਰ ਦੀ
ਤੇਰੇ ਬੇਬੇ ਬਾਪੂ ਨੂ ਮੈਂ ਆਉਣੀ ਨੀਂ ਪਸੰਦ
ਕੁੜੀ ਕਦੇ ਕਦੇ ਵੋੜਕਾ ਦੇ shot ਮਾਰਦੀ
ਚੱਲ ਜ਼ਿੰਦਗੀ ਲਈ ਪੈਸਿਆਂ full ਚਾਹੀਦੈ
ਲੜ ਦੀ ਗ਼ਰੀਬੀ ਨਾਲ ਕੌਣ ਹੋਊਗੀ
ਚੰਗਾ ਜੱਟਾ ਚੰਗਾ ਜੱਟਾ
ਕਾਲੀ Rubicon ਹੋਊਗੀ
ਚੰਗਾ ਜੱਟਾ ਚੰਗਾ ਜੱਟਾ ਫੇਰ ਮਿਲਾਂਗੇ
ਜਦੋਂ ਥੱਲੇ ਤੇਰੇ ਕਾਲੀ Rubicon ਹੋਊਗੀ
ਹੋ ਕਈਆਂ ਨੇ ਵਿਆਹੀਆਂ ਕਈ ਮੰਗਿਆ ਗਈਆਂ
ਸਾਰੀਆਂ ਹੀ Frame ਵਿਚ ਟੰਗਿਆ ਗਈਆਂ
ਮਾੜੀਆਂ ਤਾਂ ਗਈਆਂ ਚੱਲੋ ਕੌਈ ਗੱਲ ਨੀਂ
ਕਈ ਮਿੱਤਰਾਂ ਦੀ life ਵਿੱਚੋ ਚੰਗੀਆਂ ਗਈਆਂ
ਖਾ ਗੀ ਬੇਰੋਜਗਾਰੀ ਕੁੜੇ ਪੁੱਤ ਬੇਬੇ ਦਾ
ਮੁੰਡਾ Ba ਪਾਸ ਕਰਦਾ ਦਿਹਾੜੀ ਆ ਕੁੜੇ
ਓਹ ਕਦੇ ਕਦੇ ਮੇਰਾ ਸਾਲਾ ਇੰਝ ਲੱਗਦੈ
ਬੰਦਾ ਨੀਂ ਮੈਂ ਦਿਲਾਂ ਦਾ ਕਾਬੜੀਆਂ ਕੁੜੇ
ਕਦੇ ਕਦੇ ਮੇਰਾ ਸਾਲਾ ਇੰਝ ਲੱਗਦੈ
ਬੰਦਾ ਨੀਂ ਮੈਂ ਦਿਲਾਂ ਦਾ ਕਬਾੜੀਆਂ ਕੁੜੇ

ਹਾਏ 24 ਘੰਟਾ ਰਹਿਣਾ ਐ Trending’ਆਂ ਦੇ ਵਿਚ
ਉੱਤੋਂ ਗਾਣਿਆ ਦੀ ਕਦੀ album ਅਣਖਦੇ
ਮੈਂ ਵੀ ਹੱਥ ਨਾ ਫੜਾਵਾਨ ਕਿਸੇ ਐਰੇ ਗੈਰੇ ਨੂ
ਮੈਨੂੰ ਵੀ ਬੰਬੇ ਦੀ ਜੱਟਾ ਬੰਬ ਅਣਖਦੇ
ਨਾਈਟ ਫਿਰਦਾ ਥਾਰੀਕਿਆਂ ਦਾ ਦੇਵ ਬਣਿਆ
ਤੇਰੀ ਵੇਖ ਲਊਗੀ ਕਿਹੋ ਜਿਹੀ ਚਾਹੁਣ ਹੋਊਗੀ
ਚੰਗਾ ਜੱਟਾ ਚੰਗਾ ਜੱਟਾ ਫੇਰ ਮਿਲਾਂਗੇ
ਜਦੋਂ ਥੱਲੇ ਤੇਰੇ ਕਾਲੀ Rubicon ਹੋਊਗੀ
ਚੰਗਾ ਜੱਟਾ ਚੰਗਾ ਜੱਟਾ ਫੇਰ ਮਿਲਾਂਗੇ
ਜਦੋਂ ਥੱਲੇ ਤੇਰੇ ਕਾਲੀ Rubicon ਹੋਊ
ਮਾੜੇ ਬੰਦਿਆਂ ਦਾ ਜ਼ਿੰਦਗੀ ਚ ਆਉਣਾ ਵੀ ਜਰੂਰੀ
ਅੱਜ ਕਿਰਪਾ ਬਾਬੇ ਦੀ ਯਾਰ ਸੌਖੇ ਹੋਏ ਆ
ਲੋਕਾਂ ਮੇਰੇ ਲਿਖੇ ਗਾਣਿਆਂ ਤੋਂ ਲਾਉਂਦੇ ਆ ਅੰਦਾਜੇ
ਸ਼ਾਇਦ R Nait ਨਾਲ ਬੜੇ ਦੋਖੇ ਹੋਏ ਆ
ਤੁੱਰ ਗਈਆਂ ਸ਼ਕਲਾਂ ਨੂ ਜੰਜ ਕਰਕੇ
ਖੜ ਕਿੱਲਾ ਪਿੱਛੇ ਮਾਰਦੀ ਆ ਤਾਲੀਆਂ ਕੁੜੇ
ਓਹ ਕਦੇ ਕਦੇ ਮੇਰਾ ਸਾਲਾ ਇੰਝ ਲੱਗਦੈ
ਬੰਦਾ ਨੀਂ ਮੈਂ ਦਿਲਾਂ ਦਾ ਕਾਬੜੀਆਂ ਕੁੜੇ
ਕਦੇ ਕਦੇ ਮੇਰਾ ਸਾਲਾ ਇੰਝ ਲੱਗਦੈ
ਬੰਦਾ ਨੀਂ ਮੈਂ ਦਿਲਾਂ ਦਾ ਕਬਾੜੀਆਂ ਕੁੜੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Dila da kabadiya R Nait

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du coeur
2| symbole à gauche de la cible
3| symbole à gauche de l'horloge
grid grid grid
grid grid grid
grid grid grid