paroles de chanson / Kaka parole / Mere lyrics  | ENin English

Paroles de Mere

Interprète Kaka

Paroles de la chanson Mere par Kaka lyrics officiel

Mere est une chanson en Pendjabi

ਧੁਪਾਂ ਵਿਚ ਖੜ੍ਹਿਆ ਨਾ ਕਰ ਨੀ
ਹੋਜੂ ਕਾਲਾ ਰੰਗ ਮੇਰੇ ਵਰਗਾ
ਮੇਰੀ lottery ਏ ਤੈਨੂੰ ਪੰਗਾ ਪੈ ਜਾਣਾ ਏ
ਪੱਲੇ ਪੇਜੂ ਕੋਈ ਮਲੰਗ ਮੇਰੇ ਵਰਗਾ
ਰੋਯਾ ਕਰੇਂਗੀ ਤੂ ਫੇਰ ਆਟਾ ਗੁਨ ਦੀ
ਫੱਲੇਂਗੀ ਕਿਤਾਬ ਨਾਲੇ ਪਾਪ ਪੁੰਨ ਦੀ
ਸੋਚੇਂਗੀ ਜੇ ਹੁਸਨਾ ਨੂ ਸਾਂਭ ਰਖ ਦੀ
ਕਾਹਣੂ ਕਾਕੇ ਵਾਸ੍ਤੇ ਮੈਂ ਦਾਣੇ ਪੁੰਨ ਦੀ
ਥਕੀ ਹਾਰੀ ਫੇਰ ਜਦੋਂ ਸੌਂਣ ਲ੍ਗੇਂਗੀ
ਜ਼ੁਲਫਾਂ ਨੂ ਚਾਹੁਣ ਗਿਯਾ ਉਂਗਲਾਂ
ਰੋਏਂਗੀ ਕੇ ਦੱਸ ਖੁਸ਼ ਹੋਏਂਗੀ
ਜਦੋ ਕਰੂਗਾ ਕੋਈ ਤੰਗ ਮੇਰੇ ਵਰਗਾ
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ
ਹੋਜੂ ਕਾਲਾ ਰੰਗ ਮੇਰੇ ਵਰਗਾ
ਮੇਰੀ lottery ਏ ਤੈਨੂੰ ਪੰਗਾ ਪੈ ਜਾਣਾ ਏ
ਪੱਲੇ ਪੇਜੂ ਕੋਈ ਮਲੰਗ ਮੇਰੇ ਵਰਗਾ
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ

ਤੇਰੇ ਨਾਲ ਦਿਆ ਰਖ ਦਿਆ ਮੁਹ ਟੱਕ ਕੇ
ਮੱਲੋ ਜ਼ੋਰੀ ਰਖਣਾ ਪੈਂਦਾ ਏ ਪਰਦਾ
ਲਂਗ ਦਿਆ ਗੱਡੀਆਂ ਦੀ ਧੂੜ ਉੱਠ ਦੀ
ਦੇਹਿਸ਼ੇਤ ਗਰਦ ਬਣ ਗਯਾ ਗਾਰ੍ਡਾ
ਤੈਨੂੰ ਕਾਹਤੋ ਕੋਈ ਪਰਵਾਹ ਨੀ
ਰਖ ਦਿਯਾ ਚਿਹਰਾ ਬੇਨਕਾਬ ਕਰ ਕੇ
ਤੈਨੂੰ ਦੇਖ ਅਸ਼ਿਕ ਲਗਾਮ ਖਿਚਦੇ
ਲੰਗਦੇ ਨੇ ਅਦਬ ਅਦਾਬ ਕਰ ਕੇ
ਕੋਈ ਅਦਾ ਨਾਲ ਤਗੜਾ ਅਮੀਰ ਠੱਗ ਲਈ
ਰਾਂਝੇ ਚੌਧਰ੍ਯ ਤੋਹ ਢੁਧ ਖੀਰ ਠੱਗ ਲਈ
ਵਾਰਿਸ ਤੋਹ ਭਾਗਭਾਰੀ ਹੀਰ ਠੱਗ ਲਈ
ਨੀ ਕਾਹਣੁ ਲੁੱਟਦੀ ਐ ਨੰਗ ਮੇਰੇ ਵਰਗਾ
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ

ਜਾਣ ਜਾਣ ਰਖੇ ਮੱਥੇ ਤੇ ਤਿਉੜੀਆਂ
ਕਦੇ ਕਦੇ ਨਜ਼ਰਾਂ ਮਿਲਾਕੇ ਹਸਦੀ
ਤੈਨੂੰ ਦੇਖੀਏ ਤਾ ਤੂ ਅੱਯਾਸ਼ ਕਿਹਨੀ ਏ
ਨਾ ਦੇਖੀਏ ਤਾ ਐ ਹੰਕਾਰ ਦਸਦੀ
ਓ ਸੂਰਮਾ ਏ ਅੱਖ ਚ ਸ਼ਰਾਰਤ ਵੀ ਹੈ
ਮੱਥੇ ਤੇ ਤਿਊੜੀ ਕਿਯੂ ਬੁਝਾੜਤ ਵੀ ਹੈ
ਮੈਨੂੰ ਸਿਧੀ ਗਲ ਵੀ ਸਮਝ ਔਂਦੀ ਨਈ
ਤੈਨੂੰ ਪੁੱਠੇ ਕਮਾਂ ਦੀ ਮੁਹਾਰਤ ਵੀ ਹੈ
ਲਗਦੇ ਅੰਦਾਜ਼ੇ ਕ੍ਯੂਂ ਅੰਦਾਜ਼ ਚਹਾ ਰਹੀ ਹੈ
ਸੂਰਜ ਵੀ ਤੇਰੇ ਨਾਲ ਲਿਹਾਜ ਪਾ ਰਹੀ ਹੈ
ਕਾਕਾ ਕਾਲੇ ਰੰਗ ਤੇ ਵਿਯਾਜ ਖਾ ਰਹੀ ਹੈ
ਨੀ ਤੈਨੂੰ ਲਭਣਾ ਨੀ ਢੰਗ ਮੇਰੇ ਵਰਗਾ
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ
ਹੋਜੂ ਕਾਲਾ ਰੰਗ ਮੇਰੇ ਵਰਗਾ
ਮੇਰੀ lottery ਏ ਤੈਨੂੰ ਪੰਗਾ ਪੈ ਜਾਣਾ ਏ
ਪੱਲੇ ਪੇਜੂ ਕੋਈ ਮਲੰਗ ਮੇਰੇ ਵਰਗਾ
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Mere

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la calculatrice
2| symbole en haut de l'enveloppe
3| symbole à droite du pouce en l'air
grid grid grid
grid grid grid
grid grid grid