paroles de chanson / Kaka parole / Billo Kehndi lyrics  | ENin English

Paroles de Billo Kehndi

Interprète Kaka

Paroles de la chanson Billo Kehndi par Kaka lyrics officiel

Billo Kehndi est une chanson en Pendjabi

ਕਹਿੰਦੀ ਤੇਰੇ ਨਾਲ ਰਹੀ ਤਾਂ
ਮਖੌਲ ਕਰੁ ਦੁਨੀਆਂ
ਤੇਨੂੰ ਮੈਂ ਨੈੱਟੇ 'ਤੇ,
Troll ਕਰੁ ਦੁਨੀਆਂ
ਤੇਨੂੰ ਮੈਥੋਂ ਰਹਿਣ ਨੂੰ ਇਹ ਦੂਰ ਕਹੂਗੀ
ਮੈਨੂੰ ਕਾਲੇ ਜੇ ਲੰਗੂਰ ਦਾ ਅੰਗੂਰ ਕਹੂਗੀ
ਨਾਲੇ ਮੁੰਡੇ ਪਹਿਲਾਂ ਪਹਿਲਾਂ ਪਾਉਂਦੇ ਅਰਜ਼ੀ
ਤੇਰਾ ਪਤਾ ਬਾਅਦ ਚ ਕਰੇਗਾ ਮਰਜ਼ੀ
ਤੇਰਾ ਬੇਲਗਾਮ ਦਾ ਮੈਂ ਕੀ ਕਰਨਾ ਐ
ਮੈਨੂੰ ਕੋਈ ਨਕੇਲ 'ਚ ਟੱਕਾ ਹੀ ਚਾਹੀਦਾ
ਬਿੱਲੋ ਕਹਿੰਦੀ ਬਿੱਲਾ ਤਾਂ
ਬੱਗਾ ਹੀ ਚਾਹੀਦਾ ਐ
Government job 'ਤੇ
ਲੱਗਾ ਹੀ ਚਾਹੀਦਾ ਐ
ਬਿੱਲੋ ਕਹਿੰਦੀ ਬਿੱਲਾ ਤਾਂ
ਬੱਗਾ ਹੀ ਚਾਹੀਦਾ

ਤੈਨੂੰ ਲੱਗਦਾ ਤੂੰ on top ਹੋ ਜੇਗਾ
ਮੈਨੂੰ ਪਤਾ ਤੇਰਾ ਤੂੰ Flop ਹੋ ਜੇਗਾ
4 ਕ ਸਾਲਾਂ ਵਿੱਚ ਕਹਿ ਕੇ ਨੰਗ ਹੋ ਜੇਗਾ
ਫਿਰ ਮੇਰੇ ਖਰਚੋਂ ਤੋਂ ਤੰਗ ਹੋ ਜੇਗਾ
ਨਾਲੇ ਵਿਆਹ ਨਹੀਂ ਕਰਾਉਂਦਾ
ਤੂੰ friend ਵਾਲਾ ਐ
ਤੂੰ ਤਾਂ ਨਿੱਤ ਨਵੇਯਾ trend ਆ ਵਾਲਾ ਐ
ਲੈਂਦੇ ਲੈਂਦੇ ਰੰਗਾਂ ਵਾਲੇ
Boot ਪਾਏ ਰੱਖਦੇ ਵੇ
ਮੈਨੂੰ white collar ਝੱਗਾ ਹੀ ਚਾਹੀਦਾ ਐ
ਬਿੱਲੋ ਕਹਿੰਦੀ ਬਿੱਲਾ ਤਾਂ
ਬੱਗਾ ਹੀ ਚਾਹੀਦਾ ਐ
Government job 'ਤੇ
ਲੱਗਾ ਹੀ ਚਾਹੀਦਾ

ਚੱਲ ਹੱਸਦਾ ਰਹੀ ਤੂੰ ਮੈਨੂੰ ਸੋਹਣਾ ਲੱਗਦਾ
ਵਸਣ ਦੀ ਤੇਰੀ ਕਿੱਥੇ ਨੀਅਤ ਨਹੀਂ
Relation'ਆਂ ਤੋਂ ਜ਼ਿਆਦਾ ਤੂੰ ਟਿਕਾਣੇ ਬਦਲੇ
Psycho ਤੇਰੀ ਠੀਕ ਵੀ ਤਬੀਅਤ ਨਹੀਂ
ਸੋਹਣੀਆਂ ਤੋਂ ਸੋਹਣੀਆਂ ਨੂੰ ਨਾਲ ਰੱਖਦਾ ਐ
ਮੈਨੂੰ jealousy ਨਹੀਂ ਜਿੱਦ 'ਉੱਤੇ ਹਸਾ ਆਉਂਦਾ ਐ
ਜਿਸਮਾਂ ਦੀ ਭੁੱਖ ਦਾ ਨਕਾਬ ਪਹਿਨ ਕੇ
ਮੈਂ ਦੇਖਾਂ ਇੱਕ ਪਿਆਰ ਦਾ ਪਿਆਸਾ ਆਉਂਦਾ ਐ
ਕਹਿੰਦੀ ਕੱਕਾ ਖੱਖਾ ਗੱਗਾ ਮੈਂ ਕਦੋਂ ਦੀ ਭੁੱਲ ਗਈ
ਮੇਰਾ ਘਰ ਜੋ ਵਸਾਵੇ ਓਹ ਘਘਾ ਹੀ ਚਾਹੀਦਾ ਐ, ਆ ਆ
ਹਾਂ ਆ ਕਰਨਾ ਕੀ ਬਿੱਲੋ ਨੇ ਸਵਾਹ ਕਰੂਗੀ
ਬਿੱਲੋ ਬੱਗੇ ਬਿਲੇ ਨਾਲ ਵਿਆਹ ਕਰੂਗੀ (ਆ ਆ)
ਮੈਨੂੰ ਭੁੱਲੇ ਉਹਨੂੰ ਮੌਕਾ ਦੇਣਾ ਹੀ ਨਹੀਂ ਮੈਂ (ਆ ਆ)
ਫਿਰ ਉਹਦੀ ਜ਼ਿੰਦਗੀ ਤਬਾਹ ਕਰੂਗੀ (ਆ ਆ)
ਕਹਿੰਦੀ ਆਪਣੀ ਚਲਾਉਂਗੀ ਮੈਂ ਮਰਜ਼ੀ ਪੁਗਾਉਗੀ ਮੈਂ
ਤੈਥੋਂ ਜਲਦੀ ਨੀ ਕਾਕਾ ਤੈਨੂੰ ਹੀ ਜਲਾਉਂਗੀ
ਸਮਾਂ ਪਿਛਲਾ ਦਿਖੇ ਕਾਕਾ ਬੀਤੇ ਤੇ ਲਿਖੇ
ਕਹਿੰਦੀ ਦਰਅਸਲ ਦੇਖਣਾ ਅੱਗਾਂ ਹੀ ਚਾਹੀਦਾ ਐ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Billo Kehndi

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la croix
2| symbole en haut du nuage
3| symbole en haut du cadenas
grid grid grid
grid grid grid
grid grid grid