paroles de chanson / KaisKhan (UK) parole / Vaari Jawan lyrics  | ENin English

Paroles de Vaari Jawan

Interprètes KaisKhan (UK)Roach Killa

Paroles de la chanson Vaari Jawan par KaisKhan (UK) lyrics officiel

Vaari Jawan est une chanson en Pendjabi

ਜਿਸ ਪਾਸੇ ਵੀ ਮੈਂ ਜਾਵਾਂ
ਮੈਂ ਮੁੜ ਮੁੜ ਵਾਪਿਸ ਆਵਾਂ
ਤੈਨੂ ਦਿਲ ਦਾ ਹਾਲ ਸੁਣਾ ਕੇ
ਫੇਰ ਮਸਤੀ ਵਿਚ ਮੈਂ ਗਾਵਾਂ
ਤੇਰੇ ਸਦਕੇ ਨੀ ਮੈਂ ਜਾਵਾਂ
ਤੈਨੂ ਆਪਣੀ ਹੀਰ ਬਣਾਵਾਂ
ਤੈਨੂ ਸੀਨੇ ਨਾਲ ਲਾ ਕੇ
ਮੈਂ ਗਿਲ ਗਿਲ ਗਿਲ੍ਡਾ ਜਵਾਨ
ਨੀ ਮੈਂ ਵਾਰੀ ਜਾਵਾਂ ..ਹੋ
ਨੀ ਮੈਂ ਵਾਰੀ ਜਾਵਾਂ ..ਹੋ
ਨੀ ਮੈਂ ਵਾਰੀ ਜਾਵਾਂ ..ਹੋ
ਨੀ ਮੈਂ ਵਾਰੀ ਜਾਵਾਂ ..ਹੋ

Yeah Yeah Yeah Yeah,
Yo Hot Girl I Want Some Pot Girl,
I Didn’t Get Hot Girl,
I Want Some Pot Girl,

ਦਿਲ ਕੱਢਕੇ ਤੂ ਸਿੰਨੇ ਵਿਚੋਂ ਲੇ ਗਈ ਆਂ
ਅੱਖ ਦੇ ਇਸ਼ਾਰੇ ਨਾਲ Love You Too ਤੂ ਕਿਹ ਗਈ ਓਏ
ਦਿਲ ਕੱਢਕੇ ਤੂ ਸਿੰਨੇ ਵਿਚੋਂ ਲੇ ਗਈ ਆਂ
ਅੱਖ ਦੇ ਇਸ਼ਾਰੇ ਨਾਲ Love You Too ਤੂ ਕਿਹ ਗਈ ਓਏ

Your Beauty Is Fine & Body Design
Give Me Signal Girl You’re My Valentine
Audi Ae ਤੇ Girl Main Tan All The Time
I Just Wanna Tell You Girl You’re On My Mind

Tell Me Where You From I’m Canada
Munda Desi Par Style ਮੇਰਾ Jamaica
Body Meri Baby Doll Kanika
You’re My Buddy But We’re Like ਡੇਬਿਕਾ

ਨੀ ਮੈਂ ਵਾਰੀ ਜਾਵਾਂ ..ਹੋ
ਨੀ ਮੈਂ ਵਾਰੀ ਜਾਵਾਂ ..ਹੋ
ਨੀ ਮੈਂ ਵਾਰੀ ਜਾਵਾਂ ..ਹੋ
ਨੀ ਮੈਂ ਵਾਰੀ ਜਾਵਾਂ ..ਹੋ

ਤੈਨੂ ਅਖਾਂ ਵਿਚ ਵਸਾਵਾਂ
ਮੈਂ ਘੁਟ ਘੁਟ ਪੀਂਦਾ ਜਾਵਾਂ
ਤੈਨੂ sexy vexy ਬਣਾਕੇ
Beemer ਦੀ ਸੈਰ ਕਰਾਵਾਂ
ਤੈਨੂ ਹੂਕਾ Lounge ਲੇ ਜਾਵਾਂ
Table Vip ਤੇ ਬਿਠਾਵਾਂ
ਤੇਰੇ ਗਲ ਨਾਲ ਗਲ ਮਿਲਕੇ
ਤੈਨੂ ਚੂਂ ਚੂਂ ਚੁਂਦਾ ਜਾਵਾਂ

ਨੀ ਮੈਂ ਵਾਰੀ ਜਾਵਾਂ ਹੋ
ਤੈਥੋਂ ਵਾਰੀ ਜਾਵਾਂ ਹੋ
ਨੀ ਮੈਂ ਵਾਰੀ ਜਾਵਾਂ ..ਹੋ
ਨੀ ਮੈਂ ਵਾਰੀ ਜਾਵਾਂ ..ਹੋ
ਨੀ ਮੈਂ ਵਾਰੀ ਵਾਰੀ..Hot Hot
ਨੀ ਮੈਂ ਵਾਰੀ ਵਾਰੀ..Pot Pot
ਨੀ ਮੈਂ ਵਾਰੀ ਜਵਾਨ..ਹੋ
ਨੀ ਮੈਂ ਵਾਰੀ ਵਾਰੀ Hot Hot
ਨੀ ਮੈਂ ਵਾਰੀ ਵਾਰੀ Pot Pot
ਨੀ ਮੈਂ ਵਾਰੀ ਜਵਾਨ..ਹੋ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: KAIS KHAN, NAUMAN KHALLID, ROACH KILLA
Copyright: Royalty Network

Commentaires sur les paroles de Vaari Jawan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du cadenas
2| symbole en bas de la calculatrice
3| symbole à droite de l'horloge
grid grid grid
grid grid grid
grid grid grid