paroles de chanson / Kahlon parole / Winner lyrics  | ENin English

Paroles de Winner

Interprètes KahlonMxrci

Paroles de la chanson Winner par Kahlon lyrics officiel

Winner est une chanson en Pendjabi

ਰਿਹਾ ਦੁਨੀਆ ਲਈ ਵੇਹਲਾ ਤੇ ਨਿਕੰਮਾਂ ਕਈ ਸਾਲ
ਅੱਜ ਓਹੀ ਲੋਕ ਕਹਿੰਦੇ ਕੇ ਤੂੰ ਬੰਦਾ ਐ ਕਮਾਲ
ਪਿੰਡੋਂ ਤੁਰਿਆ ਜੈਕਾਰਾਂ ਛੱਡ ਬੋਲੇ ਸੋਂ ਨਿਹਾਲ
ਸਾਰੀ ਕਾਇਨਾਤ ਗੂੰਜੀ ਕਹਿਕੇ ਸਤ ਸ੍ਰੀ ਅਕਾਲ
ਮੱਥਾ ਟੇਕ ਸ਼ਸ਼ਤਰ ਵਿਚ ਮਗ ਧੂੰਦਾ ਆ ਨੀ
ਮੈਂ ਲੱਕ ਨਾਲ ਬੰਨਕੇ ਬਰੂਦ ਘੁੰਮਦਾ ਆ ਨੀ
ਮੈਂ ਸ਼ੀਸ਼ੇ ਵਿਚ ਵੇਖ ਮੇਰਾ ਮੱਥਾ ਚੁੰਮਦਾ ਆ ਨੀ
ਮੈਂ ਮੇਰੀ ਨਜ਼ਰ ਦੇ ਵਿਚ top ਦਾ star
ਬਾਕੀ ਦੁਨੀਆ ਕੀ ਆਖੇ ਪਰਾ ਛੱਡ ਦਫ਼ਾ ਮਾਰ
ਨੀ ਮੈਂ ਲੱਕ ਨਾਲ ਬੰਨਕੇ ਬਰੂਦ ਘੁੰਮਦਾ ਆ
ਨੀ ਮੈਂ ਸ਼ੀਸ਼ੇ ਵਿਚ ਵੇਖ ਮੇਰਾ ਮੱਥਾ ਚੁੰਮਦਾ ਆ

ਅੱਗ ਬੰਦੇ ਚ ਹੋਵੇ ਤਾਂ success ਪੈਰ ਚੁੱਮੇ
ਨੀ ਆ ਪੈਸਾ name fame ਓਹਦੇ ਅੱਗੇ ਪਿੱਛੇ ਘੁਮੇ
ਅੱਜ ਗੱਡੀਆਂ ਤੋਂ ਕਰਦੇ ਕਮਾਈ ਵੇਖਦੇ ਆ
ਫਿਰ ਲਿਫੜੇ ਆ ਪਹਿਲਾਂ ਐ ਚੜਾਈ ਵੇਖਦੇ ਆ
ਨੀ ਮੈਂ ਮਾਪਿਆਂ ਦਾ ਸਰਵਣ ਪੁੱਤ ਬਣਿਆ ਆ
ਹਿੱਕ ਤਾਂ ਕੇ ਰੱਖੀ ਨਾ ਝੁੱਕ ਝੁੱਕ ਬਣਿਆ ਆ
ਨੀ ਮੈਂ ਆਸਾਂ ਵਾਲਾ ਆਟਾ ਮਿਹਨਤਾਂ ਨਾਲ ਗੁੰਨਦਾ ਆ
ਨੀ ਮੈਂ ਆਸਾਂ ਵਾਲਾ ਆਟਾ ਮਿਹਨਤਾਂ ਨਾਲ ਗੁੰਨਦਾ ਆ
ਨੀ ਮੈਂ ਲੱਕ ਨਾਲ ਬੰਨਕੇ ਬਰੂਦ ਘੁੰਮਦਾ ਆ
ਨੀ ਮੈਂ ਸ਼ੀਸ਼ੇ ਵਿਚ ਵੇਖ ਮੇਰਾ ਮੱਥਾ ਚੁੰਮਦਾ ਆ
ਨੀ ਮੈਂ ਮੇਰੀ ਨਜ਼ਰ ਦੇ ਵਿਚ top ਦਾ star
ਬਾਕੀ ਦੁਨੀਆ ਕੀ ਆਖੇ ਪਰਾ ਛੱਡ ਦਫ਼ਾ ਮਾਰ

ਕਿਵੇਂ ਬਾਪੂ ਦਿਆਂ ਪੈਸਿਆਂ ਦਾ ਮੁੱਲ ਮੋੜ੍ਹਦਾ
ਨੀ ਓਹਦੇ ਪੈਸਿਆਂ ਨੇ ਡਾਲਰਾਂ ਨਾਲ ਜੇਬਾਂ ਭਰੀਆਂ
ਓਹਦੇ ਵਾਸਤੇ ਆ ਮੱਥਾ ਮੇਰਾ ਬੇਸ਼ਕੀਮਤੀ
ਮੈਂ ਕਈ ਚੀਜ਼ਾਂ ਭਾਵੇਂ ਮਾਂ ਲਈ ਮਹਿੰਗੀਆਂ ਸੀ ਖੜੀਆਂ
ਨੀ ਉਹ ਸੋਨੇ ਨੁੰ ਕੱਖਾਂ ਵਾਂਗੂ ਸੁੱਟ ਛੱਡ ਦੇ
ਤੇ ਮੈਨੂੰ ਹੀਰੇਆਂ ਦੇ ਵਾਂਗ ਉਹ ਸੰਭਾਲ ਦੇ ਰਹੇ
ਮੇਰੀ ਲੰਘ ਗਈ ਜਵਾਨੀ ਹੱਥ ਪੈਰ ਮਾਰਦੇ ਨੁੰ
ਧੰਨ ਮਾਪੇ ਜਿਹੜੇ ਵੇਹਲੇ ਨੁੰ ਵੀ ਪਾਲ ਦੇ ਰਹੇ
ਮੱਥੇ ਮੱਥੇ ਸੇਕ ਉੱਤੇ failure ਭੂੰਦਾ ਆ
ਮੱਥੇ ਮੱਥੇ ਸੇਕ ਉੱਤੇ failure ਭੂੰਦਾ ਆ
ਨੀ ਮੈਂ ਲੱਕ ਨਾਲ ਬੰਨਕੇ ਬਰੂਦ ਘੁੰਮਦਾ ਆ
ਨੀ ਮੈਂ ਸ਼ੀਸ਼ੇ ਵਿਚ ਵੇਖ ਮੇਰਾ ਮੱਥਾ ਚੁੰਮਦਾ ਆ
ਨੀ ਮੈਂ ਮੇਰੀ ਨਜ਼ਰ ਦੇ ਵਿਚ top ਦਾ star
ਬਾਕੀ ਦੁਨੀਆ ਕੀ ਆਖੇ ਪਰਾ ਛੱਡ ਦਫ਼ਾ ਮਾਰ
ਅਜੱਜ ਵੇਖ ਲੈ ਪਲਾਆਜੇਆਂ ਚ ਵੱਜਦੇ slip
ਮੁੰਡੇ dodge ਵਿਚ ਘੁੰਮਦੇ ਆ ਹੋਕੇ ਪੂਰੇ ਟਿੱਚ
ਵੇਖ ਆਉਂਦੀਆਂ ਪੰਜਾਬ ਨੁੰ flight' ਆਂ ਡੱਕੀਆਂ
ਨੀ ਅਸੀਂ ਹਿੱਕ ਦਾ ਗਰੀਬੀਆਂ ਪਿਛਾਂ ਨੁੰ ਧੱਕੀਆਂ
ਬੱਸ ਸੁਪਨੇ ਵਿਆਹਨ bank' ਆਂ ਚ ਨਾ ਤੁੰਨਦਾ ਨੀ
ਬੱਸ ਸ਼ੋਂਕ ਮੈਂ ਪੁਗਾਵਾਂ bank' ਆਂ ਚ ਨਾ ਤੁੰਨਦਾ
ਨੀ ਮੈਂ ਲੱਕ ਨਾਲ ਬੰਨਕੇ ਬਰੂਦ ਘੁੰਮਦਾ ਆ
ਨੀ ਮੈਂ ਸ਼ੀਸ਼ੇ ਵਿਚ ਵੇਖ ਮੇਰਾ ਮੱਥਾ ਚੁੰਮਦਾ ਆ
ਨੀ ਮੈਂ ਮੇਰੀ ਨਜ਼ਰ ਦੇ ਵਿਚ top ਦਾ star
ਬਾਕੀ ਦੁਨੀਆ ਕੀ ਆਖੇ ਪਰਾ ਛੱਡ ਦਫ਼ਾ ਮਾਰ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Winner

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la loupe
2| symbole en haut du pouce en l'air
3| symbole à droite de l'ampoule
grid grid grid
grid grid grid
grid grid grid