paroles de chanson / Kahlon parole / Self Assured lyrics  | ENin English

Paroles de Self Assured

Interprètes KahlonMxrci

Paroles de la chanson Self Assured par Kahlon lyrics officiel

Self Assured est une chanson en Pendjabi

Mxrci
Mom dad ਰੱਖੇ secure ਪੈਸੇ ਢੇਲੇ ਵਲੋ
ਇਕੋ ਆ ਸਨੇਹਾ ਤੈਨੂੰ ਕਾਮਯਾਬ ਵੇਹਲੇ ਵਲੋਂ
ਫੁੱਕਰੇ ਨੂੰ fuck off ਕਿਸੇ ਸਾਲੇ ਦਾ ਨਾ ਖੌਫ
ਮਿੱਤਰਾਂ ਦੀ ਮਰਜ਼ੀ ਆ cell phone switch off
ਲੇਖਾਂ ਵਿਚ ਗਮ ਹੈਨੀ ਵੈਰੀਆਂ ਚ ਦਮ ਹੈਨੀ
ਕਿਹੜਾ ਮੁਰਹੂਗਾ ਰਕਾਣੇ ਸਾਨੂ touch ਕਰਕੇ
ਨੀ ਜਿਹੜੇ ਸੁਪਨੇ ਮੈਂ ਵੇਖ਼ੇ
ਲਈ ਲਾ ਲਿਖ ਕੇ ਮਰੂੰਗਾ ਸਾਰੇ ਸੱਚ ਕਰਕੇ
ਨੀ ਜਿਹੜੇ ਸੁਪਨੇ ਮੈਂ ਵੇਖ਼ੇ
ਲਈ ਲਾ ਲਿਖ ਕੇ ਮਰੂੰਗਾ ਸਾਰੇ ਸੱਚ ਕਰਕੇ
ਨੀ ਜਿਹੜੇ ਸੁਪਨੇ ਮੈਂ ਵੇਖ਼ੇ

ਵੱਡੇ ਵੀਰ ਨੇ ਲਿਆਂਦੀ ਆ ਨੀ ਮਿੱਤਰਾ ਦੀ ਚਾਂਦੀ ਆ ਨੀ
ਬੈਠੇ ਆ ਬਰਾਦੇ ਚ ਤੇ ਹੱਥ ਚ ਬਰਾਡੀ ਆ
Barbeque ਚਲਦਾ ਆ ਬੈਠਾ ਆ ਸਰੀਕਾ ਸਾਰਾ
ਕਿਦਾ ਘਰ ਗੰਢਣਾ ਆ ਜੱਟ ਨੂੰ ਤਰੀਕਾ ਸਾਰਾ
ਜ਼ਿੱਦ ਨਾਲ ਫਿਰੇ ਕੱਢਦੇ ਬੈੱਡਲਾ ਦੀ ਹਿੱਕੇ ਵੱਜੇ
ਟੀਨਾ ਵਿਚ ਮੁੱਗ ਆ ਤੇ ਰਾਉਂਦਾ ਵਾਲੇ ਖਾਲੀ ਡੱਬੇ
ਕੰਮ ਵਧਿਆ ਕੰਧਾਂ ਤੋਂ ਭੰਨੇ ਕੱਚ ਕਰਕੇ
ਜਿਹੜੇ ਸੁਪਨੇ ਮੈਂ ਵੇਖ਼ੇ
ਲਈ ਲਾ ਲਿਖ ਕੇ ਮਰੂੰਗਾ ਸਾਰੇ ਸੱਚ ਕਰਕੇ
ਜਿਹੜੇ ਸੁਪਨੇ ਮੈਂ ਵੇਖ਼ੇ
ਲਈ ਲਾ ਲਿਖ ਕੇ ਮਰੂੰਗਾ ਸਾਰੇ ਸੱਚ ਕਰਕੇ
ਜਿਹੜੇ ਸੁਪਨੇ ਮੈਂ ਵੇਖ਼ੇ
ਇਕ ਉੱਠਦਾ ਸਵਾਲ ਜੱਟ ਐਨਕਾਂ ਨੀ ਲਾਉਂਦੇ
ਦੂਜਾ ਬਿੱਲੋ ਇਲਜ਼ਾਮ ਆ ਕੇ ਖਾਪੀਖਾਣਾ ਪਾਉਂਦੇ
ਅੱਖਾਂ ਤੋਂ ਅੰਦਾਜੇ ਲਾਉਂਦੇ ਖਾ ਕੇ ਬੈਠੇ ਆ
ਮਹਿਫ਼ਿਲ ਦਾ ਮਾਹੌਲ ਜਿਹਾ ਬਣਾ ਕੇ ਬੈਠੇ ਆ
ਕਾਫੀਇਆ ’ਨ ਦੇ cup ਆ repeat ਹੋ ਗਏ
ਸ਼ਾਮ ਵਾਲੀ dose ਵੀ ਚਲਾ ਕੇ ਬੈਠੇ ਆ
ਤੇ ਲੋਹਡੇ ਵੇਲੇ ਵਾਲੀ ਦੋਹਰ ਪਾ ਕੇ ਬੈਠੇ ਆ
ਕਾਲੇ ਰੰਗ ਦੀ cream ਦੀ ਸ਼ੋਕੀਨ ਸਾਰੀ team
ਆਏ ਆ ਪੰਜਾਬ ਤੋਂ ਤੇ ਬਣੇ surrey ਵਿਚ scene
ਫਿਰੇ ਨਿਖਰੇ ਕਰਾਏ ਫੜੇ cut ਕਰਕੇ
ਜਿਹੜੇ ਸੁਪਨੇ ਮੈਂ ਵੇਖ਼ੇ
ਲਈ ਲਾ ਲਿਖ ਕੇ ਮਰੂੰਗਾ ਸਾਰੇ ਸੱਚ ਕਰਕੇ
ਜਿਹੜੇ ਸੁਪਨੇ ਮੈਂ ਵੇਖ਼ੇ
ਲਈ ਲਾ ਲਿਖ ਕੇ ਮਰੂੰਗਾ ਸਾਰੇ ਸੱਚ ਕਰਕੇ
ਜਿਹੜੇ ਸੁਪਨੇ ਮੈਂ ਵੇਖ਼ੇ
ਲਈ ਲਾ ਲਿਖ ਕੇ ਮਰੂੰਗਾ ਸਾਰੇ ਸੱਚ ਕਰਕੇ
ਜਿਹੜੇ ਸੁਪਨੇ ਮੈਂ ਵੇਖ਼ੇ
Kahlon Kahlon
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Self Assured

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'appareil photo
2| symbole en haut du casque
3| symbole en haut de l'ampoule
grid grid grid
grid grid grid
grid grid grid