paroles de chanson / Kahlon parole / Gift To Dad lyrics  | ENin English

Paroles de Gift To Dad

Interprètes KahlonMxrci

Paroles de la chanson Gift To Dad par Kahlon lyrics officiel

Gift To Dad est une chanson en Pendjabi

Mxrci
ਸੋਨੇ ਦੀ ਚੈਨੀ ਦੇ ਉੱਤੇ ਗੋਤ ਆ ਲਿਖਾਈ
ਸੱਜੇ ਪਾਸੇ ਵੇਹੜਾ ਖੱਬੇ ਪਾਰਕ ਬਨਾਇ
ਜਿਥੇ ਬੈਠੇ ਧੁੱਪ ਸੇਕਦੇ ਸਿਆਲ ਦੀ
ਨੀ ਬਿਨਾਂ ਮੰਗਿਆ ਹੀ ਚਾਹ ਮਾਤਾ ਜਾਂਦੀ ਆ ਪਿਆਈ
ਗੁਰੂ ਘਰ ਮੱਥੇ ਲੱਗਦਾ ਆ ਝੂਲਦੇ ਨਿਸ਼ਾਨ
ਜੱਟ ਘੁੰਮਦਾ ਨੀਂਦਦਾਰ ਓਹਦੀ ਸ਼ਾਨ ਕਰਕੇ
ਨੀ ਮੁਛ ਬਾਪੂ ਦੀ ਰਹਿੰਦੀ ਆ ਖੜ੍ਹੀ
ਨੀ ਮੁਛ ਬਾਪੂ ਦੀ ਰਹਿੰਦੀ ਆ ਖੜ੍ਹੀ ਤਾਂਨ ਕਰਕੇ
ਨੀ ਮੁਛ ਬਾਪੂ ਦੀ ਰਹਿੰਦੀ ਆ ਖੜ੍ਹੀ ਤਾਂਨ ਕਰਕੇ
ਨੀ ਮੁਛ ਬਾਪੂ ਦੀ ਰਹਿੰਦੀ ਆ ਖੜ੍ਹੀ ਤਾਂਨ ਕਰਕੇ

ਕੌੜੀ ਕੌੜੀ ਕਹਿ ਕੇ ਛੱਡ ਦਾ ਚਪੇੜ ਨੀ
ਕਰਦਾ ਉਂਗਲ ਖੜੀ ਢੇਰੀ ਟੱਪ ਕੇ
ਚੇਹਰੇ ਤੇ ਹੁਸਨ ਉਸ ਜੱਟ ਨਾਲਦਾ ਨੀ
ਜਿਹੜਾ ਮੁਰਦਾ ਆ ਮੰਡੀਯੋ ਰੁਪਈਏ ਵੱਟ ਕੇ
ਮਾਝੇ ਆਲੇ cup ਵਿਚ ਨਾ ਬੋਲਦਾ
ਪੱਤਾ ਪਿੰਨੀਆਂ ਚ ਜਾਨ ਆ ਨੀ ਤਾਂ ਬੋਲਦਾ
ਬੋਦੀ ਉੱਤੇ tattoo ਆਂ ਨਾ ਕੀਤੀ ਆ ਕੱਢਈ
ਮਾਨ ਪਿੰਡ ਦਾ ਵਧਾਵੇ ਤੇਰੇ ਜੱਟ ਦੀ ਚੜ੍ਹਾਹਯੀ
ਚਾਚੇ ਤਾਇਆ ਵਿਚ ਏੱਕਾ , ਤੌਰ ਕੱਢਣੇ ਦਾ ਠੇਕਾ
ਰੱਖੀ ਦੁਨੀਆਂ ਦੀ ਫਿੱਕੜ ਪਰਾ ’ਨ ਕਰਕੇ
ਨੀ ਮੁਛ ਬਾਪੂ ਦੀ ਰਹਿੰਦੀ ਆ ਖੜ੍ਹੀ ਤਾਂ ’ਨ ਕਰਕੇ
ਨੀ ਮੁਛ ਬਾਪੂ ਦੀ ਰਹਿੰਦੀ ਆ ਖੜ੍ਹੀ ਤਾਂਨ ਕਰਕੇ
ਨੀ ਮੁਛ ਬਾਪੂ ਦੀ ਰਹਿੰਦੀ ਆ ਖੜ੍ਹੀ ਤਾਂਨ ਕਰਕੇ
ਨੀ ਮੁਛ ਬਾਪੂ ਦੀ ਰਹਿੰਦੀ ਆ ਖੜ੍ਹੀ ਤਾਂਨ ਕਰਕੇ

Settle ਆ ਕੰਮ ਕਾਰ ਪੁੱਤ ਦਾ ਰਕਾਣੇ
ਆਏ ਮਹੀਨੇ ਪਿੰਡ dollar ਆ ਸੁੱਟ ਦਾ ਰਕਾਣੇ
ਤੇ dad ਚਾ ਨਾ ਕਰਾਉਂਦਾ ਚੰਗੇ ਫਿਰਦਾ currency
ਰੱਖੇ army retired ਨੇ ਅਸਲੇ licensee
ਕਾਲੇ ਰੰਗ ਦੀ ਲਿਆ ਕੇ ਗੱਡੀ ਵੇਹੜੇ ਚ ਖਲਾਰੀ
ਰੱਖੇ ਫੇਰ ਕੇ brush ਘੋੜੀ ਸ਼ਾਮ ਦੀ ਸਵਾਰੀ
ਜੀ ਲਗੇ ਓਹਦਾ ਪਿੰਡ ਚ ਜੜ੍ਹਾਂ ਕਰਕੇ
ਮੁਛ ਬਾਪੂ ਦੀ ਰਹਿੰਦੀ ਆ ਖੜ੍ਹੀ
ਜੱਟਾਂ ਵਾਲੀ vibe ਆ ਮੰਡੀਰ ਖਾਣਾ ਕੋਈ ਨਾ
ਆਪਣੀ ਤਾਰੀਫ ਆ ਕਿਸੇ ਨੂੰ ਤਾਣਾ ਕੋਈ ਨਾ
ਮਾੜੇ ਚੰਗੇ ਵੇਲਿਆ ਚ ਦਾਅਵਾ ਡੋਲ ਹੋਇਏ ਕੀਤੇ
ਥਾਪੀ ਦੇ ਕੇ ਕਹਿ ਦਿੰਦਾ ਚੱਲ ਸਾਹਿਣਾ ਕੋਈ ਨਾ
ਸੁਖ ਸਬਰ ਬਥੇਰਾ ਘਰੇ ਮਾਂ ਕਰਕੇ
ਨੀ ਮੁਛ ਬਾਪੂ ਦੀ ਰਹਿੰਦੀ ਆ ਖੜ੍ਹੀ
ਮੁਛ ਬਾਪੂ ਦੀ ਰਹਿੰਦੀ ਆ ਖੜ੍ਹੀ ਤਾਂ ’ਨ ਕਰਕੇ
ਮੁਛ ਬਾਪੂ ਦੀ ਰਹਿੰਦੀ ਆ ਖੜ੍ਹੀ ਤਾਂ ’ਨ ਕਰਕੇ
ਮੁਛ ਬਾਪੂ ਦੀ ਰਹਿੰਦੀ ਆ ਖੜ੍ਹੀ ਤਾਂ ’ਨ ਕਰਕੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Gift To Dad

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'enveloppe
2| symbole en bas de l'appareil photo
3| symbole à droite de la loupe
grid grid grid
grid grid grid
grid grid grid