paroles de chanson / K.S Makhan parole / Taj lyrics  | ENin English

Paroles de Taj

Interprète K.S Makhan

Paroles de la chanson Taj par K.S Makhan lyrics officiel

Taj est une chanson en Pendjabi

ਪਗੜੀ ਤਾਜ ਗਬਰੂਆ ਤੇਰੀ
ਇਹਨੂੰ ਸਿਰ ਤੋਂ ਲਾਹ ਦੀ ਨਾ
ਪਗੜੀ ਤਾਜ ਗਬਰੂਆ ਤੇਰੀ
ਇਹਨੂੰ ਸਿਰ ਤੋਂ ਲਾਹ ਦੀ ਨਾ
ਸਿਰ ਦੇ ਕੇ ਮਿਲੀ ਸਰਦਾਰੀ
ਇਹ ਗਲ ਦਿਲੋ ਭੁਲਾਵੀਂ ਨਾ

ਪਗੜੀ ਤਾਜ ਗਬਰੂਆ ਤੇਰੀ
ਇਹਨੂੰ ਸਿਰ ਤੋਂ ਲਾਹ ਦੀ ਨਾ
ਪਗੜੀ ਤਾਜ ਗਬਰੂਆ ਤੇਰੀ
ਇਹਨੂੰ ਸਿਰ ਤੋਂ ਲਾਹ ਦੀ ਨਾ

ਸਿਰ ਦੇ ਉੱਤੇ ਪਗਡੀ
ਹੋ ਹੱਥ ਦੇ ਵਿਚ ਕੜਾ
ਲੱਖਾਂ ਵਿਚੋ ਦਿਸ ਪੈਂਦਾ
ਦੂਰੋਂ ਸਰਦਾਰ ਖੜਾ
ਲੱਖਾਂ ਵਿਚੋ ਦਿਸ ਪੈਂਦਾ
ਦੂਰੋਂ ਸਰਦਾਰ ਖੜਾ
ਵਿਚ ਫੈਸ਼ਨਾ ਪੈ ਕੇ ਆਪਣੀ
ਸ਼ਾਨ ਗਵਾਵੀਂ ਨਾ

ਪਗੜੀ ਤਾਜ ਗਬਰੂਆ ਤੇਰੀ
ਇਹਨੂੰ ਸਿਰ ਤੋਂ ਲਾਹ ਦੀ ਨਾ
ਪਗੜੀ ਤਾਜ ਗਬਰੂਆ ਤੇਰੀ
ਇਹਨੂੰ ਸਿਰ ਤੋਂ ਲਾਹ ਦੀ ਨਾ

ਸਿਰ ਜਾਂਦਾ ਤਾਂ ਜਾਵੇ
ਪਗਡੀ ਸਿਰ ਤੋਂ ਲੱਥੇ ਨਾ
ਇੱਕ ਵਾਰੀ ਜੇ ਲੇਹ ਗਈ
ਇੱਜਤ ਚੜਦੀ ਹੱਥੇ ਨਾ
ਇੱਕ ਵਾਰੀ ਜੇ ਲੇਹ ਗਈ
ਇੱਜਤ ਚੜਦੀ ਹੱਥੇ ਨਾ
ਲੰਬੜ ਚਾਲਾਂ ਦੇ ਵਿਚ ਆ ਕੇ
ਧੋਖਾ ਖਾਵੀਂ ਨਾ

ਪਗੜੀ ਤਾਜ ਗਬਰੂਆ ਤੇਰੀ
ਇਹਨੂੰ ਸਿਰ ਤੋਂ ਲਾਹ ਦੀ ਨਾ
ਪਗੜੀ ਤਾਜ ਗਬਰੂਆ ਤੇਰੀ
ਇਹਨੂੰ ਸਿਰ ਤੋਂ ਲਾਹ ਦੀ ਨਾ

ਰੱਬ ਦੇ ਔਂਦੇ ਸਦਾ ਹੀ ਮੰਨਣੇ
ਭਾਣੇ ਸਿੰਘਾਂ ਨੂੰ
ਚੌਂਕੀਮਨਾ Jagga'ਆ ਇਹ ਜੱਗ
ਜਾਣੇ ਸਿੰਘਾਂ ਨੂੰ
ਚੌਂਕੀਮਨਾ Jagga'ਆ ਇਹ ਜੱਗ
ਜਾਣੇ ਸਿੰਘਾਂ ਨੂੰ
ਮਿਹਰ ਕਰੂਗਾ ਸਤਿਗੁਰ ਮੱਖਣਾ
ਮੰਨ ਡੋਲਵੀਂ ਨਾ

ਪਗੜੀ ਤਾਜ ਗਬਰੂਆ ਤੇਰੀ
ਇਹਨੂੰ ਸਿਰ ਤੋਂ ਲਾਹ ਦੀ ਨਾ
ਪਗੜੀ ਤਾਜ ਗਬਰੂਆ ਤੇਰੀ
ਇਹਨੂੰ ਸਿਰ ਤੋਂ ਲਾਹ ਦੀ ਨਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Taj

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du nuage
2| symbole à gauche de la valise
3| symbole à droite de l'oeil
grid grid grid
grid grid grid
grid grid grid