paroles de chanson / Juss parole / Khushiyaan lyrics  | ENin English

Paroles de Khushiyaan

Interprètes JussMixSingh

Paroles de la chanson Khushiyaan par Juss lyrics officiel

Khushiyaan est une chanson en Pendjabi

MixSingh in the house

ਮੈ ਸੁਤਾ ਉਠਾ ਜਾਗਾ ਤੈਨੂੰ ਦੇਖਾ ਮੇਰੇ ਸਾਹਮਣੇ
ਰੋਵਾ ਹਾਸਾ ਡਰਾ ਤੈਨੂੰ ਦੇਖਾ ਮੇਰੇ ਸਾਹਮਣੇ
ਜੋ ਵੀ ਮੈ ਕਰਾ ਹਾਂ ਕਰਾ ਤੇਰੇ ਸਾਹਮਣੇ
ਅੱਖਾਂ ਬੰਦ ਕਰਾ ਤੇ ਕਰਾ ਤੇਰੇ ਸਾਹਮਣੇ
ਦੁੱਖ ਜੇ ਮੈ ਜਰਾਂ ਤੇ ਜਰਾਂ ਤੇਰੇ ਸਾਹਮਣੇ
ਖੁਸ਼ੀਆਂ ਨਾ ਭਰਾ ਤੇ ਭਰਾ ਤੇਰੇ ਸਾਹਮਣੇ
ਜਾਦੂ ਵੀ ਮੈ ਮਰਾ ਹਾਂ ਮਰਾ ਤੇਰੇ ਸਾਹਮਣੇ
ਜਿੰਦਾ ਜੇ ਮੈ ਖੜਾ ਹਾਂ ਖੜਾ ਤੇਰੇ ਸਾਹਮਣੇ
ਮੇਰੇ ਨਾਲ ਹੋਇਆ ਏ ਪਹਿਲੀ ਪਹਿਲੀ ਵਾਰ
ਕਈ ਚੀਜ਼ਾਂ ਵਿੱਚ ਭਾਵੇਂ ਥੋਡਾ ਜਾ ਬੇਕਾਰ
Promise ਤੂ ਮੈਰੇ ਵਿੱਚ ਕਰੇਗੀ ਸੁਧਾਰ
ਮੈਂ ਜਿਉਣਾਂ ਚਾਹੁੰਦਾ ਜ਼ਿੰਦਗੀ ਨੂੰ ਤੇਰੇ ਨਾਲ ਯਾਰ
Saturday ਨੂੰ ਜਾਇਆ ਕਰਾਂਗੇ ਹਾ ਕੀਤੇ ਬਾਹਰ
Sunday ਸਾਰਾ ਦਿਨ ਸੋਣਾ ਨਾ ਕੋਈ ਕੰਮ ਕਾਰ
Coffee bed ਤੇ ਮਿਲੁ ਤੇ ਮਿਲੁ ਮੇਰਾ ਪਿਆਰ
Monday ਤੇਰੇ office ਦੇ ਖੜਾ ਮਿਲੂ ਬਾਹਰ
ਬਾਰਿਸ਼ਾ ਤੇ ਤੂੰ ਤੇ ਤੂੰ ਤੇਰੇ ਨਾਲ
ਦੁਨੀਆਂ ਨਾਲ ਲੜੂ ਤੇ ਲੜੂ ਤੇਰੇ ਨਾਲ
ਹਥ ਜਦੋ ਜੁਡੂ ਤੇ ਜੁਡੂ ਤੇਰੇ ਨਾਲ
ਫੋਟੋਆਂ ਚ ਖੜੂ ਤੇ ਖੜੂ ਤੇਰੇ ਨਾਲ
ਮੇਰੀ gallery ਭਰੀ ਰਹੂਗੀ ਬੱਸ ਤੇਰੇ ਨਾਲ
Streak ਇਕ ਲੰਬੀ ਬਣੂ ਬੱਸ ਤੇਰੇ ਨਾਲ
ਹੋਵੇ ਬੁਰਾ ਹਾਲ ਤਾਂ ਵੀ ਹੋਵੇ ਤੇਰੇ ਨਾਲ
ਕਿਉਂਕਿ ਮੈਨੂੰ ਪਤਾ ਸਭ ਲਏਂਗਾ ਸੰਭਾਲ
ਮੇਰੀ ਜ਼ਿੰਦਗੀ ਚ ਖੁਸ਼ੀਆਂ ਆਈਆਂ ਤੇਰੇ ਨਾਲ
ਮੇਰੀ ਜ਼ਿੰਦਗੀ ਚ ਖੁਸ਼ੀਆਂ ਆਈਆਂ ਤੇਰੇ ਨਾਲ
ਮੇਰੀ ਜ਼ਿੰਦਗੀ ਚ ਖੁਸ਼ੀਆਂ ਆਈਆਂ ਤੇਰੇ ਨਾਲ
ਮੇਰੀ ਜ਼ਿੰਦਗੀ ਚ ਖੁਸ਼ੀਆਂ ਆਈਆਂ ਤੇਰੇ ਨਾਲ
ਹੋ ਲੱਭਣਾ ਨਾ ਪਾਵੇ ਤੈਨੂੰ ਖੋਏ ਨਾ ਤੂੰ ਕੀਤੇ
ਹੋਵੇ ਕੋਈ ਗੱਲ ਕਲੇ ਰੋਈ ਨਾ ਤੂੰ ਕੀਤੇ
ਦੱਸ ਮੈਨੂੰ ਜੋ ਵੀ ਹੋਇਆ ਮਨ ਵਿੱਚ ਤੇਰੇ
Please ਗੱਲ ਮੇਰੀ ਤੂੰ ਲੁਕੋਈ ਨਾ ਤੂੰ ਕਿਤੇ
ਮੈ ਸੁਣਨੇ ਨੂੰ ਬੈਠਾ ਤੇਰੀ ਗੱਲਾਂ ਹਰ ਵਾਰ
ਤੂੰ ਚੁਪ ਰਹਿਣਾ ਜੇ ਮੈ ਬੈਠਾ ਕਰੂ ਇੰਤਜ਼ਾਰ
ਤੂੰ ਰੋਵੇ ਜੀਨੀ ਵਾਰ ਮੈ ਰੋਵਾ ਤੇਰੇ ਨਾਲ
ਕੱਠੇ ਦੋਵੇਂ ਕੱਟ ਲਾਂਗੇ ਜ਼ਿੰਦਗੀ ਦੇ ਚਾਰ
ਦਿਨ ਹੋਣਗੇ ਪੁਰਾਣੇ ਨਹੀਂ ਹੋਂਦਾ ਮੈਰਾ ਪਿਆਰ
ਦਿਨੋ ਦਿਨ ਵਧੂ ਤੇ ਵਧੂ ਹਰ ਸਾਲ
ਤੂੰ ਹੈ ਮੇਰੇ ਨਾਲ ਤੇ ਮੈ ਹਾਂ ਤੇਰੇ ਨਾਲ
ਛੱਡ ਫਿਰ ਫਿਕਰਾਂ ਬੁਰੇ ਤੂੰ ਖ਼ਿਆਲ
ਮੈਂ ਚੱਲੂ ਤੇਰੇ ਨਾਲ ਚਲੇ ਜਿਹੜੀ ਵੀ ਤੂੰ ਚਾਲ
ਦਿਨ ਦੇਖੀ ਕਿੰਨੇ ਆਉਣੇ ਨੇ ਕਮਾਲ
ਹੋਵੇ ਕੋਈ ਸਵਾਲ ਗੱਲ ਕਰੀ ਮੇਰੇ ਨਾਲ
ਖੋ ਜਾਵਾਂ ਕਿੱਥੇ ਮੈਨੂੰ ਲਈ ਫਿਰ ਭਾਲ
ਮੇਰੀ ਜ਼ਿੰਦਗੀ ਚ ਖੁਸ਼ੀਆਂ ਆਈਆਂ ਤੇਰੇ ਨਾਲ
ਮੇਰੀ ਜ਼ਿੰਦਗੀ ਚ ਖੁਸ਼ੀਆਂ ਆਈਆਂ ਤੇਰੇ ਨਾਲ ਆਈਆਂ ਤੇਰੇ ਨਾਲ
ਮੇਰੀ ਜ਼ਿੰਦਗੀ ਚ ਖੁਸ਼ੀਆਂ ਆਈਆਂ ਤੇਰੇ ਨਾਲ
ਮੇਰੀ ਜ਼ਿੰਦਗੀ ਚ ਖੁਸ਼ੀਆਂ ਆਈਆਂ ਤੇਰੇ ਨਾਲ
ਤੂੰ ਰੋਕੀ ਨਾ ਹਾ ਖੁਦ ਨੂੰ
ਕਦੇ ਮੈਨੂੰ ਚਾਹੁਣ ਤੋਂ
ਹਰ ਖੁਸ਼ੀ ਸ਼ੁਰੂ ਹੁੰਦੀ
ਹੋ ਪਹਿਲਾ ਪਹਿਲਾ ਰੋਣ ਤੋਂ
ਹੋ ਡਰੀ ਨਾ ਤੂੰ ਗੱਲ ਹੋਵੇ
ਤੁਹੀਂ ਮੈਨੂੰ ਕਾਲ ਕਰੀ
ਸਾਰੇ ਦੁੱਖ ਦੂਰ ਕਰੁ
ਹਾਏ ਪਹਿਲਾ ਤੇਰੇ ਸੌਣ ਤੋਂ
ਮੇਰੀ ਜ਼ਿੰਦਗੀ ਚ ਖੁਸ਼ੀਆਂ ਆਈਆਂ ਤੇਰੇ ਨਾਲ ਆਈਆਂ ਤੇਰੇ ਨਾਲ
ਮੇਰੀ ਜ਼ਿੰਦਗੀ ਚ ਖੁਸ਼ੀਆਂ ਆਈਆਂ ਤੇਰੇ ਨਾਲ
ਮੇਰੀ ਜ਼ਿੰਦਗੀ ਚ ਖੁਸ਼ੀਆਂ ਆਈਆਂ ਤੇਰੇ ਨਾਲ
ਮੇਰੀ ਜ਼ਿੰਦਗੀ ਚ ਖੁਸ਼ੀਆਂ ਆਈਆਂ ਤੇਰੇ ਨਾਲ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Khushiyaan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'ampoule
2| symbole à droite de la loupe
3| symbole à gauche de la cible
grid grid grid
grid grid grid
grid grid grid