paroles de chanson / Juss parole / I Swear lyrics  | ENin English

Paroles de I Swear

Interprètes JussMixSingh

Paroles de la chanson I Swear par Juss lyrics officiel

I Swear est une chanson en Pendjabi

MixSingh in a house
ਉਹ ਮੈਨੂੰ ਸੌਂਹ ਲੱਗੀਏ
ਤੇਰੀ ਦਿਤੀ ਗਾਣੀ ਦੀ
ਪਿਆਰ ਦੀ ਨਿਸ਼ਾਣੀ ਦੀ ਹਾਂ ਤੇਰੇ ਨਾਲ ਜੁੜਿਆ
ਉਹ ਮੈਨੂੰ ਸੌਂਹ ਲਗੇ ਹਾਂ ਰਾਤ ਨੂੰ ਖਾਬ ਤੇਰੇ ਆਉਣ ਲਗੇ ਯਾਦ ਆ ਕੇ ਜੁੜਿਆ
ਉਹ ਮੈਨੂੰ ਸੌਂਹ ਲਗੇ ਹਾਂ ਰਾਤ ਨੂੰ ਖਾਬ ਤੇਰੇ ਆਉਣ ਲਗੇ ਯਾਦ ਆ ਕੇ ਜੁੜਿਆ
ਉਹ ਮੈਨੂੰ ਸੌਂਹ ਲਗੇ ਹਾਂ ਰਾਤ ਨੂੰ ਖਾਬ ਤੇਰੇ ਆਉਣ ਲਗੇ ਯਾਦ ਆ ਕੇ ਜੁੜਿਆ
ਤੈਨੂੰ ਪਹਿਲੀ ਵਾਰੀ ਤੱਕਿਆ ਤੇ ਪਿਆਰ ਹੋ ਗਿਆ
ਮੇਰਾ ਚੈਨ ਤੇਰੇ ਚੇਹਰੇ ਵਿਚ ਆ ਕੇ ਖੋ ਗਿਆ
ਮੈਨੂੰ ਲੱਭਿਆ ਜਾਵੇ ਜਿਹੜਾ ਕਹਿੰਦਾ ਰਾਜ ਉਹ
ਰਾਹ ਵਾ ਤੇਰੀਆਂ ਆਂ ਕੇ ਮੈਂ ਆ ਕੇ ਖਾਓ ਲਗਿਆ
ਮੈਨੂੰ ਸੌਂਹ ਲਗੇ ਤੇਰੇ ਹਰ ਚੀਜ਼ ਦੀ ਗਰੀਬ ਦੀ ਹਰ ਕਿਸ ਦੀ ਜੌਹਲ ਮੇਰੇ ਨਾਲ ਜੋੜੀਆਂ
ਮਨੂੰ ਸੌਂਹ ਲਗੇ ਤੇ ਨਾਲ ਖ਼ਰਾਬ ਜੁੜੇ ਤੇਰੇ ਬਿਨਾਂ ਅਸੀਂ ਥੋਡੇ ਐਸਾ ਵੀ ਨੇ ਰੂੜੀਆਂ
ਉਹ ਮੈਨੂੰ ਸੌਂਹ ਲਗੀਏ ਤੇਰੀ ਦਿਤੀ ਗਾਣੀ ਦੀ
ਪਿਆਰ ਦੀ ਨਿਸ਼ਾਨੀ ਦੀ ਹਾਂ ਤੇਰੇ ਨਾਲ ਜੁੜਿਆ
ਉਹ ਮੈਨੂੰ ਸੌਂਹ ਲਗੇ ਹਾਂ ਰਾਤ ਨੂੰ ਖਾਬ ਤੇਰੇ ਆਉਣ ਲਗੇ ਯਾਦ ਆ ਕੇ ਜੁੜਿਆ
ਲਈ ਕੇ ਅੰਬਾਰਾ ਤੇ ਉਡਿਆ ਚਾਹਤਾ ਨਾ ਆਉਣਾ ਕੋਇ ਰੁਕਾਵਟ ਸੁਖ ਲਈ ਮੁੰਡਿਆਂ
ਮੇਰੇ ਨਾਮ ਦੇ ਨਾਲ ਤੇਰਾ ਨਾਮ ਜੁੜ ਜਾਵੇ ਦੁਨੀਆਂ ਇਹ ਰੁੜ੍ਹ ਜਾਵੇ ਫਿਕਰਾ ਮੈ ਥੁੜੀਆਂ
ਮਨੂੰ ਸੌਂਹ ਲਗੇ ਤੇਰੇ ਦਿਤੇ ਗਿਫਟਾਂ ਦੀ movie ਵਾਲੇ ticket ਦਾ ਦੀ ਸਭ ਕੇ ਜੌਹਲ ਰੱਖਿਆ
ਮਨੂੰ ਸੌਂਹ ਲਗੇ ਤੇਰੇ ਦਿਤੇ ਹੱਸੀਆਂ ਦੀ ਤੇਰੇ ਮਿੱਠੇ ਝਾਚਿਆ ਦੀ ਭੁੱਲ ਜੌਹਲ ਨਾ ਸਕਿਆ
ਮਨੂੰ ਸੌਂਹ ਲਗੇ ਜੱਸ ਤੇਰੇ ਵਰਗਾ ਨਾ ਕੋਇ
ਦਿਨੋਂ ਦਿਨੀ ਵੱਡੀ ਜਾਵੇ ਮੈਂ ਦੀਵਾਨ ਗਈਏ ਚ ਖੋਇਏ
ਤੇਰਾ ਜੀ ਲਗਾ ਰਹਿੰਦਾ ਦਿਲ ਵਾਰ ਵਾਰ ਕਹਿੰਦਾ
ਤੇਰੀ ਹੱਸ ਦੀ ਆਵਾਜ਼ ਮੇਰੇ ਰੋਮ ਰੋਮ ਹੋਈਏ
ਉਹ ਮੈਨੂੰ ਸੌਂਹ ਲਗੇ ਮੁਕਾਰੀਆਂ ਗੱਲ ਤੋਹ ਮੈਂ ਜਾਣਾ ਕਲ ਤੋਹ ਮੈਂ ਤੇਰੇ ਪਿੱਛੇ ਮੁੰਡਿਆਂ
ਮੈਨੂੰ ਸੌਂਹ ਲਗੇ ਕਿਤਨੇ ਨਹੀਂ ਓ ਜਾਨ ਦੇਣਾ ਕੋਲ ਹੀ ਮੈਂ ਬਣ ਲੈਣਾ ਲਾ ਕੇ ਹਾਥਕਾਦੀਆਂ
ਸਾਰੀ ਰਾਤ ਸੁਣੀ ਜਾਵਾ ਹਜੇ ਗੱਲਾਂ ਕਰੇ ਤੂੰ
ਸਾਰੀ ਜ਼ਿੰਦਗੀ ਗੁਜ਼ਾਰ ਦੇਵਾ ਜਿਹੜੇ ਹੱਥ ਫੜੇ ਤੂੰ
ਮਨੂੰ ਲਈ ਕੇ ਨਾਲ ਜਾਈਏ ਜਿਥੇ ਜਾਣਾ ਹੋਵੇ ਤੂੰ

ਮੇਰੀ ਪਹਿਲੀ ਤੂੰ ਪਸੰਦ ਮੇਰੀ ਆਖਰੀ ਵੀ ਤੂੰ
ਉਹ ਤੇਰਤੋਂਹ ਬਿਨਾਂ ਮੇਰੇ ਕੋਲ ਕੋਇ ਹੋਰ ਨਾ
ਨਾ ਹੱਥ ਮੇਰੇ ਛੱਡੋਨਾ ਨਾ ਦਿਲ ਮੇਰਾ ਤੋੜਨਾ
ਮੇਰਾ ਦਿਲ ਬੜਾ ਹੋਲਾ ਐ ਇਹਤੋਂ ਸਾਹਿ ਨਹੀਂ ਹੋਣਾ
ਫਿਰ ਕਹਿ ਨਹੀਂ ਓ ਹੋਣਾ
ਸੁਣੀ ਗੋਰ ਨਾਲ
ਉਹ ਮੈਨੂੰ ਸੌਂਹ ਲਗੀਏ ਤੇਰੀ ਦਿਤੀ ਗਾਣੀ ਦੀ
ਪਿਆਰ ਦੀ ਨਿਸ਼ਾਨੀ ਦੀ ਹਾਂ ਤੇਰੇ ਨਾਲ ਜੁੜਿਆ
ਉਹ ਮੈਨੂੰ ਸੌਂਹ ਲਗੇ ਹਾਂ ਰਾਤ ਨੂੰ
ਖਾਬ ਤੇਰੇ ਆਉਣ ਲਗੇ ਯਾਦ ਆ ਕੇ ਜੁੜਿਆ
ਉਹ ਮੈਨੂੰ ਸੌਂਹ ਲਗੀਏ ਤੇਰੀ ਦਿਤੀ ਗਾਣੀ ਦੀ
ਪਿਆਰ ਦੀ ਨਿਸ਼ਾਨੀ ਦੀ ਹਾਂ ਤੇਰੇ ਨਾਲ ਜੁੜਿਆ
ਉਹ ਮੈਨੂੰ ਸੌਂਹ ਲਗੇ ਹਾਂ ਰਾਤ ਨੂੰ
ਮੈਨੂੰ ਸੌਂਹ ਲਗੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: HARMEET SINGH
Copyright: Songtrust Ave

Commentaires sur les paroles de I Swear

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la poubelle
2| symbole en haut de la loupe
3| symbole à droite de la croix
grid grid grid
grid grid grid
grid grid grid