paroles de chanson / Jenny Johal parole / Do Dil lyrics  | ENin English

Paroles de Do Dil

Interprète Jenny Johal

Paroles de la chanson Do Dil par Jenny Johal lyrics officiel

Do Dil est une chanson en Pendjabi

ਤੂੰ ਸੁਪਨਾ ਐ ਜਾ ਸੱਚ ਮੈਂ ਅੱਜ ਜੋ ਖਟਿਆ ਐ
ਫਿਰ ਨੈਣਾ ਨੇਂ ਇੰਜ ਪਹਿਲੀ ਵਾਰੀ ਤਕੀਆਂ ਐ
ਹੁਣ ਨੇੜੇ ਹੋਕੇ ਸੁਣ ਲਈਂ ਮੰਗਿਆਂ ਮੈ ਤੈਨੂ ਰੱਬ ਤੋਂ
ਇਕ ਹੋ ਰਹੇ ਨੇਂ ਦੋ ਦਿਲ ਨਜ਼ਰਾਂ ਚੁਰਾ ਕੇ ਜਗ ਤੋਂ
ਇਕ ਹੋ ਰਹੇ ਨੇਂ ਦੋ ਦਿਲ ਨਜ਼ਰਾਂ ਚੁਰਾ ਕੇ ਜੱਗ ਤੋਂ

ਅੱਜ ਵਰਗਾ ਦਾ ਦਿਨ ਚੜ੍ਹਿਆ ਹੀ ਨਹੀਂ ਕਦੇ
ਜ਼ਿੰਦਗੀ ਦੇ ਵਿਚ ਯਾਰਾ
ਖੈਰ ਕਰੇ ਰਬ ਏਦਾ ਦੇ ਪਲ
ਹਾਏ ਮੁੜ ਮੁੜ ਆਉਣ ਦੁਬਾਰਾ
ਅੱਜ ਵਰਗਾ ਦਾ ਦਿਨ ਚੜ੍ਹਿਆ ਹੀ ਨਹੀਂ ਕਦੇ
ਜ਼ਿੰਦਗੀ ਦੇ ਵਿਚ ਯਾਰਾ
ਖੈਰ ਕਰੇ ਰਬ ਐਦਣ ਦੇ ਪਲ
ਹਾਏ ਮੁੜ ਮੁੜ ਆਉਣ ਦੁਬਾਰਾ
ਮੁੜ ਮੁੜ ਆਉਣ ਦੁਬਾਰਾ
ਉਮਰਾਂ ਲਈਂ ਫਤਿਹ ਤੈਨੂ ਲੈ ਚੁਣ ਲਿਆ ਨੇਂ ਅੱਜ ਤੋਂ
ਇਕ ਹੋ ਰਹੇ ਨੇਂ ਦੋ ਦਿਲ ਨਜ਼ਰਾਂ ਚੁਰਾ ਕੇ ਜਗ ਤੋਂ
ਇਕ ਹੋ ਰਹੇ ਨੇਂ ਦੋ ਦਿਲ ਨਜ਼ਰਾਂ ਚੁਰਾ ਕੇ ਜਗ ਤੋਂ

ਇਕ ਦੂਜੇ ਨੂੰ ਤੁੱਰੇ ਅੰਦਰ ਤਕ ਟੋ ਗਈਆਂ ਦੋਵੇਂ ਨਜ਼ਰਾਂ
ਕੌੜੀਓਂ ਸੁਣਾ ਸੁਣੇਯੋ ਹੀਰਾ ਹਾਏ ਐਦਣ ਪੀਈਂ ਐ ਕਦਰਾਂ
ਇਕ ਦੂਜੇ ਨੂੰ ਤੁੱਰੇ ਅੰਦਰ ਤਕ ਦੋ ਗਈਆਂ ਦੋਵੇਂ ਨਜ਼ਰਾਂ
ਕੌੜੀਓੰ ਸੁਣਾ ਸੁਣੇਯੋ ਹੀਰਾ ਹਾਏ ਏਦਾਂ ਪਈ ਆ ਕਦਰਾਂ
ਏਦਾਂ ਪਈ ਆ ਕਦਰਾਂ
ਏ ਰੰਗ ਇਸ਼ਕ ਦਾ ਮੇਹਰਮ ਆ ਚੜ੍ਹਿਆ ਐ ਵੱਖਰਾ ਸਬ ਤੋਂ
ਇਕ ਹੋ ਰਹੇ ਨੇਂ ਦੋ ਦਿਲ ਨਜ਼ਰਾਂ ਚੁਰਾ ਕੇ ਜਗ ਤੋਂ
ਇਕ ਹੋ ਰਹੇ ਨੇਂ ਦੋ ਦਿਲ ਨਜ਼ਰਾਂ ਚੁਰਾ ਕੇ ਜਗ ਤੋਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: FATEH SHERGILL, GURJIWAN SINGH GILL
Copyright: Universal Music Publishing Group

Commentaires sur les paroles de Do Dil

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'étoile
2| symbole en bas de la cible
3| symbole à droite de la valise
grid grid grid
grid grid grid
grid grid grid