paroles de chanson / Jenny Johal parole / BOLIYAN lyrics  | ENin English

Paroles de BOLIYAN

Interprètes Jenny JohalShaan & Verinder

Paroles de la chanson BOLIYAN par Jenny Johal lyrics officiel

BOLIYAN est une chanson en Pendjabi

ਕਸਦਾ ਨੀ ਮੈਨੂੰ ਵੇਖ ਪੱਗ ਵਾਲਾ ਲੜ
ਹੱਸਦਾ ਨੀ ਮੁੰਡਾ ਸਾਮਣੇ ਚੁੱਬਾਰੇ ਛੱਡ
ਹੱਸਦਾ ਨੀ ਮੁੰਡਾ ਸਾਮਣੇ ਚੁੱਬਾਰੇ ਚੜਕੇ
ਮੁੱਛਾਂ ਨੂੰ ਹੱਥ ਫੇਰੇ
ਮੈਕਿਹਾ ਮਗਰ ਫਿਰੇਂਗਾ ਮੇਰੇ
ਮੰਤਰ ਦਊਂਗੀ ਮੈਂ ਫੂਕ ਵੇ
ਬਿੰਦੋ ਕਾਲਜਾ ਤੇਰਾ ਮੇਰੇ
ਨੈਣਾ ਆ ਬੰਦੂਕ ਵੇ
ਬਿੰਦੋ ਕਾਲਜਾ ਤੇਰਾ ਮੇਰੇ
ਨੈਣਾ ਆ ਬੰਦੂਕ ਵੇ
ਬਿੰਦੋ ਕਾਲਜਾ ਤੇਰਾ ਮੇਰੇ
ਨੈਣਾ ਆ ਬੰਦੂਕ ਵੇ
ਨੀ ਤੂੰ ਜੱਟ ਪੱਟ ਤੇ
ਨੀ ਲੋਹਾਰ ਪੱਟ ਤੇ
ਨੀ ਤੂੰ ਜੱਟ ਪੱਟ ਤੇ
ਨੀ ਲੋਹਾਰ ਪੱਟ ਤੇ
ਸੋਨੇ ਰੰਗੀਏ
ਤੂੰ ਸਾਰੇ ਸੁਣਿਆਰ ਪੱਟ ਤੇ
ਸੋਨੇ ਰੰਗੀਏ
ਤੂੰ ਸਾਰੇ ਸੁਣਿਆਰ ਪੱਟ ਤੇ
ਸੋਨੇ ਰੰਗੀਏ
ਤੂੰ ਸਾਰੇ ਸੁਣਿਆਰ ਪੱਟ ਤੇ

ਨਾਭੀ ਪੀਲੇ ਮੋਰ ਪੰਖੀਏ ਜੇ ਸੂਟ ਪਾ ਕੇ
ਮੋਰਾਂ ਵਾਂਗੂ ਪਹਿਲਾਂ ਪਾਉਂਦੀਆਂ
ਕਠੀਆਂ ਹੋਗਿਆਂ ਮਾਲਵਾਇਨਾ ਤੇ ਮਾਝਾਲਾਣਾ
ਗਿੱਧੇ ਵਿਚ ਧੱਕ ਪਾਉਂਦੀਆਂ
ਕਾਠੀਆਂ ਹੋਗਿਆਂ ਮਾਲਵਾਇਨਾ ਤੇ ਮਾਝਾਲਾਣਾ
ਗਿੱਧੇ ਵਿਚ ਧੱਕ ਪਾਉਂਦੀਆਂ
Modify ਕਰਵਾਕੇ ਕਾਲੀ ਥਾਰ ਚੰਦਰਾ
ਵਾਜ ਫੋਲਿਆ ਸਪੀਕਰਾਂ ਦੀ ਚੱਕੀ ਫਿਰਦਾ
ਵੈਲੀ ਯਾਰ ਵੀ ਕਾਲਿਸੀ ਨਾਲ ਚੱਕੀ ਫਿਰਦਾ
ਹੋ ਵੈਲੀ ਵੈਲੀ ਵੀ ਕਾਲਿਸੀ ਨਾਲ ਚੱਕੀ ਫਿਰਦਾ
ਸੁਈਟਾਂ ਤੇ ਮੈਂ ਲੱਖ ਲੱਖ ਖਰਚਾ
ਓਹ ਸੰਧਨ ਤੇ ਖਰਚੇ
ਓਹਦੇ ਵਿਚ ਪਿੰਡਾਂ ਦੇ
ਮੇਰੇ ਵਿਚ ਸ਼ਹਿਰ ਨਾ ਜਾਚੇ
ਓਹ ਹੱਥ ਵਿਚ ਗੁਲਾਬ ਰੱਖੇ
ਮੇਰੇ ਟੋਰੀ ਵਰਜੇ
ਓਹ ਹੱਥ ਵਿਚ card ਰੱਖੇ
ਮੇਰੇ ਟੋਰੀ ਵਰਜੇ
ਓਹ ਹੱਥ ਵਿਚ card ਰੱਖੇ
ਮੇਰੇ ਟੋਰੀ ਵਰਜੇ
ਬੱਲੇ ਬੱਲੇ ਓਏ
ਮੈਂ ਸਿਰਾਣੇ ਪਾਸ਼ ਦੀ ਕਿਤਾਬ
ਓਹ ਦੂਨਾਲੀ ਰੱਖਦਾ
ਮੈਂ ਸੋਚ ਬਾਗ਼ੀ ਤੇ
ਓਹ ਅੱਖਾਂ ਬਾਜ਼ ਵਾਲੀ ਰੱਖਦਾ
ਮੇਰੀ ਕਲਾਮ ਨਾ ਵੋ ਠੋਕ ਨਾਲ ਥਾਰੀ ਰੱਖਦਾ
ਗੱਬਰੂ ਉੱਤੇ case ਬੋਲਦੇ
Case ਬੋਲਦੇ 40
ਉੱਤੋਂ ਪੱਤਲੀ ਨਾਲ ਅੱਗ ਦੀ
ਜਿਓ Ak 47
ਰੌਲੇ ਗੌਲੇ ਆ ਨੂੰ
ਜੱਟ ਕਿੱਥੇ ਗੌਲਦਾ ਹੀ ਨੀ
ਉਤੋਂ ਨਸ਼ਾ ਮੇਰਾ ਸਿਰ ਛੱਡ ਬੋਲਦਾ ਹੀ ਨਈ
ਮੇਰਾ ਨਸ਼ਾ ਓਦੇ ਸਿਰ ਛੱਡ ਬੋਲਦਾ ਹੀ ਨਈ ...
ਬਾਜ਼ ਗੱਬਰੂ ਦੀ ਗੋਲੀ ਵਾਂਗੂ ਖੜਕੇ
ਜੱਟੀ ਫੈਨ ਮੂਸੇ ਵਾਲੇ ਦੀ
ਮੁੰਡਾ ਸੁਣਦਾ ਪਾਠ ਉੱਠ ਤੜਕੇ
ਜੀਂਨੀ ਫੈਨ ਮੂਸੇ ਵਾਲੇ ਦੀ
ਮੁੰਡਾ ਸੁਣਦਾ ਪਾਠ ਉੱਠ ਤੜਕੇ
ਜੱਟ ਫੈਨ ਮੂਸੇ ਵਾਲੇ ਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de BOLIYAN

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la cible
2| symbole en bas de l'horloge
3| symbole à gauche de l'enveloppe
grid grid grid
grid grid grid
grid grid grid