paroles de chanson / Jazzy B parole / Crown Prince lyrics  | ENin English

Paroles de Crown Prince

Interprètes Jazzy BBohemia

Paroles de la chanson Crown Prince par Jazzy B lyrics officiel

Crown Prince est une chanson en Pendjabi

Yo
Check one two
West coast worldwide
The legendary jazzy b
Bo bohemia
Punjab
ਗੱਲਾਂ ਹੁੰਦੀਆਂ

ਏਹ ਯੋ ਹਰਜ
ਓ ਨਸ਼ੇ ਦੀ ਨੀ ਗੱਲ ਬੱਸ ਯਾਰੀ ਦਾ ਸਰੂਰ ਏ
ਲੰਘ ਜਾਂਦੇ ਸ਼ੇਰ ਪਿਛੋਂ ਟੱਪਦੇ ਲੰਗੂਰ ਏ
ਓ ਨਸ਼ੇ ਦੀ ਨੀ ਗੱਲ ਬੱਸ ਯਾਰੀ ਦਾ ਸਰੂਰ ਏ
ਲੰਘ ਜਾਂਦੇ ਸ਼ੇਰ ਪਿਛੋਂ ਟੱਪਦੇ ਲੰਗੂਰ ਏ
ਸ਼ੌਂਕ ਨਾਲ ਰੱਖੇ ਜੱਟ ਭਰ ਕੇ ਬੰਦੂਕ
ਵੱਡੇ ਵੱਡੇ ਵੈੱਲੀਆਂ ਲਈ ਵਾਧੂ ਅੱਖ ਵਾਲੀ ਘੂਰ ਏ
ਫੜ ਲਈ ਮੈ ਕੇਰਾ ਜਿਹਦੀ ਛੱਡੀ ਨੈ ਆ ਬੰਧ
ਵੈੱਲੀਆਂ ਚ ਨਾਂ ਲੋਕ ਪੁੱਛਦੇ ਨੇ ਤਾ
ਜਿਹੜਾ ਸਿਰ ਤੇ crown ਮੇਰੇ ਕਿਸ਼ੇ ਦੇ ਵੀ ਨਾਂ
ਐਸ਼ ਫੁੱਲ cash ਫੁੱਲ ਕਾਰਾਂ ਦੀਆਂ ਢਿਗੀਆਂ ਚ
ਲੁਟਦਾ ਨਜ਼ਾਰੇ ਜੱਟ ਗੱਲਾਂ ਹੋਣ ਤਾਂ
ਗੱਲਾਂ ਹੋਣ ਤਾਂ
ਗੱਲਾਂ ਹੋਣ ਤਾਂ

ਸਾਨੂੰ ਪਿਆਰ ਦਾ ਨਸ਼ਾ
ਸਰੂਰ ਸਾਨੂੰ ਯਾਰੀ ਦਾ ਜਦੋ
ਗੱਲ ਦਸਤੂਰ ਦੀ ਜਰੂਰ ਬੰਦਾ ਮਾਰੀਦਾ
ਮੇਰੇ ਯਾਰਾਂ ਦਾ ਮੈ ਲਾਡਲਾ
ਓ ਕਹਿੰਦੇ ਮੈਨੂੰ ਰਾਜੇ ਤੇਨੂੰ ਸੋਚਣ ਦੀ ਨੈ ਲੋੜ
ਫਜ਼ੂਲ ਆਵੇ ਮਾਰੀ ਜਾ
ਮੈ ਪੰਜਾਬ ਚ ਫਿਕਰ ਕਰਾਂਗਾ ਬਾਅਦ ਚ
ਜ਼ਿਕਰ ਮੇਰਾ ਅਖਬਾਰ ਚ
ਬੈਠਾ ਯਾਰਾਂ ਨਾਲ ਬਾਰ ਚ
ਬੋਹੇਮੀਆ ਜੈਜ਼ੀ ਬੀ ਨਾਲ ਨਾਲ ਖੜੇ
ਸਪ ਨੂੰ ਸਪ ਲੜੇ ਜਹਿਰ ਕਿਨੂ ਚੜੇ
ਬੋ ਬੋ ਬੋਹੇਮੀਆ ਜੈਜ਼ੀ ਬੀ ਨਾਲ ਨਾਲ ਖੜੇ
ਸਪ ਨੂੰ ਸਪ ਲੜੇ ਜਹਿਰ ਕਿਨੂ ਚੜੇ

Gym ਦਾ ਵੀ ਸ਼ੌਂਕ ਜਯਦਾ ਵਾਰਾਂ ਵਿਚ ਦਿਸਦੇ
ਲਗੇ ਜਿਹੜੇ ਜਿਹੜੇ ਅਖਬਾਰਾਂ ਵਿਚ ਦਿਸਦੇ
Gym ਦਾ ਵੀ ਸ਼ੌਂਕ ਜਯਦਾ ਵਾਰਾਂ ਵਿਚ ਦਿਸਦੇ
ਲਗੇ ਜਿਹੜੇ ਜਿਹੜੇ ਅਖਬਾਰਾਂ ਵਿਚ ਦਿਸਦੇ
7ਵੱਜੇ tv ਉਤੇ ਦੇਖਲੀ news ਬਿੱਲੋ
ਸੂਰਜਾ ਦੇ ਕਿਸੇ ਵੀ ਸਟਾਰਾਂ ਵਿਚ ਦਿਸਦੇ
ਹਾਂ ਹਾਂ ਮੈਨੂੰ ਸ਼ੌਂਕ ਨਹੀਂ ਨਿਤ ਖਿੱਚਦਾ ਮੈ ਹਾਰ
ਵੈੱਲੀਆਂ ਚ ਨਾਂ ਲੋਕ ਪੁੱਛਦੇ ਨੇ ਤਾਂ
ਜਿਹੜਾ ਸਿਰ ਤੇ crown ਮੇਰੇ ਕਿਸ਼ੇ ਦੇ ਵਿ ਨਾਂ
ਐਸ਼ ਫੁੱਲ cash ਫੁੱਲ ਕੈਰਾ ਦੀਆਂ ਢਿਗੀਆਂ ਚ
ਲੁਟਦਾ ਨਜ਼ਾਰੇ ਜੱਟ ਗੱਲਾਂ ਹੋਣ ਤਾਂ
ਗੱਲਾਂ ਹੋਣ ਤਾਂ
ਗੱਲਾਂ ਹੋਣ ਤਾਂ

ਓ ਨਾਮ ਲਿਖਿਆ Starbuck ਉਤੇ ਤੇਰੇ ਯਾਰ ਦਾ
ਜੈਜ਼ੀ ਤੇਰਾ ਕਿੰਗ ਗੱਲਾਂ ਫੋੱਕੀਆਂ ਨੈ ਮਾਰਦਾ
ਹੋ ਨਾਮ ਲਿਖਿਆ Starbuck ਉਤੇ ਤੇਰੇ ਯਾਰ ਦਾ
ਜੈਜ਼ੀ ਤੇਰਾ ਕਿੰਗ ਗੱਲਾਂ ਫੋੱਕੀਆਂ ਨੈ ਮਾਰਦਾ
ਪੈਰੀ ਸਰਪੰਚ ਨਾਲ ਦਿਲੋਂ ਏ ਪਿਆਰ
ਦੇਸੀ ਗਾਣਿਆਂ ਦੇ ਵਿਚ ਸਿੱਕਾ ਚੱਲੇ ਤੇਰੇ ਯਾਰ ਦਾ
ਮਨਾਕ ਦੇ ਚੇਲੇ ਨਹੀਓ ਖੰਗਦਾ ਕੋਈ ਤਾਂ
ਵੈੱਲੀਆਂ ਚ ਨਾਂ ਲੋਕ ਪੁੱਛਦੇ ਨੇ ਤਾਂ
ਜਿਹੜਾ ਸਿਰ ਤੇ crown ਮੇਰੇ ਕਿਸ਼ੇ ਦੇ ਵਿ ਨਾਂ
ਐਸ਼ ਫੁੱਲ cash ਫੁੱਲ ਕਾਰਾਂ ਦੀਆਂ ਢਿਗੀਆਂ ਚ
ਲੁਟਦਾ ਨਜ਼ਾਰੇ ਜੱਟ ਗੱਲਾਂ ਹੋਣ ਤਾਂ
ਗੱਲਾਂ ਹੋਣ ਤਾਂ
ਗੱਲਾਂ ਹੋਣ ਤਾਂ

ਖਤਰਨਾਕ ਖਤਰਨਾਕ ਦੋਸਤ ਮੇਰੇ ਮੁੰਡੇ
ਹਥਾਂ ਤੋਂ ਬਣਾਉਂਦੇ ਵੈਸਟ ਕੋਸਟ ਜਿਹੜੇ ਮੁੰਡੇ
ਸੋਹਣੀ ਸੋਹਣੀ ਨੱਡੀਆਂ ਰੋਕ ਰੋਕ ਗੱਡੀਆਂ
ਸਾਡਾ ਕਾਫਲਾ ਹੁਣ ਜਿਥੋਂ ਦੀ ਵੀ ਲੰਘੇ
ਰਾਹ ਸਾਡੇ ਚੰਗੇ ਚੰਗੇ ਕਿਹੜਾ ਮੂਹਰੇ ਆ ਕੇ ਖੰਗੇ
ਲੱਗੇ ਵੈਰੀਆਂ ਦੇ ਮੇਲੇ ਕੇਹੜਾ ਮੂਹਰੇ ਆ ਕੇ ਖੰਗੇ
ਬੋ ਬੋ Bohemia Jazzy B ਅਸੀਂ ਮਨਾਕ ਦੇ ਚੇਲੇ
ਕੇਹੜਾ ਮੂਹਰੇ ਆ ਕੇ ਖੰਗੇ

ਓ ਕੀਤੇ ਵੈਰੀਆਂ ਦੇ ਵਾਰ ਜੱਟ ਹਿਕ ਤੇ ਸਹਾਰਦਾ
God father ਦੇ ਵਾਂਗ ਰੌਬ ਤੇਰੇ ਯਾਰ ਦਾ
ਕੀਤੇ ਵੈਰੀਆਂ ਦੇ ਵਾਰ ਜੱਟ ਹਿਕ ਤੇ ਸਹਾਰਦਾ
God father ਦੇ ਵਾਂਗ ਰੌਬ ਤੇਰੇ ਯਾਰ ਦਾ
ਮੌਤ ਨੁੰ ਵੀ ਮੂਹਰੇ ਲਈ ਫਿਰਦਾ ਏ ਜੱਟ ਵਾਂਗ
ਲੰਡਰਾਂ ਦੇ ਪਿੱਛਾ ਕਦੇ ਕੀਤਾ ਨਹੀਓ ਨਾਰ ਦਾ
ਵੱਜਦੇ ਸਲੂਟ ਸਾਨੂੰ ਤਾਹਿਓਂ ਥਾ ਥਾ
ਵੈੱਲੀਆਂ ਚ ਨਾਂ ਲੋਕ ਪੁੱਛਦੇ ਨੇ ਤਾਂ
ਜਿਹੜਾ ਸਿਰ ਤੇ crown ਮੇਰੇ ਕਿਸ਼ੇ ਦੇ ਵਿ ਨਾਂ
ਐਸ਼ ਫੁੱਲ cash ਫੁੱਲ ਕੈਰਾ ਦੀਆਂ ਢਿਗੀਆਂ ਚ
ਲੁਟਦਾ ਨਜ਼ਾਰੇ ਜੱਟ ਗੱਲਾਂ ਹੋਣ ਤਾਂ
ਗੱਲਾਂ ਹੋਣ ਤਾਂ
ਬਿੱਲੋ ਗੱਲਾਂ ਹੋਣ ਤਾਂ

Legends don’t die
They multiply
Just thank god
Don’t ask why
Bohemia king of punjabi rap
Jazzy b the crown prince
It was written and we out
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: BOHEMIA, HARJ NAGRA, PRAGAT SINGH SIDHU
Copyright: Sony/ATV Music Publishing LLC

Commentaires sur les paroles de Crown Prince

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du casque
2| symbole à gauche de la poubelle
3| symbole en bas du pouce en l'air
grid grid grid
grid grid grid
grid grid grid