paroles de chanson / Jassie Gill parole / Tu Te Main lyrics  | ENin English

Paroles de Tu Te Main

Interprète Jassie Gill

Paroles de la chanson Tu Te Main par Jassie Gill lyrics officiel

Tu Te Main est une chanson en Pendjabi

ਹਾਂ ਆ ਆ ਹਾਂ ਆ ਆ

ਜਿਵੇਂ ਲਾਚੀਆਂ ਦੇ ਨਾਲ ਦਾਣੇ ਨੀ
ਜਿਵੇਂ ਖੰਡ ਦੇ ਨਾਲ ਮਖਾਣੇ ਨੀ

ਜਿਵੇਂ ਲਾਚੀਆਂ ਦੇ ਨਾਲ ਦਾਣੇ ਨੀ
ਜਿਵੇਂ ਖੰਡ ਦੇ ਨਾਲ ਮਖਾਣੇ ਨੀ
ਜਿਵੇਂ ਕੰਕਾਂ ਦੇ ਨਾਲ ਬੱਲੀਆਂ ਦੇ, ਓ ਓ
ਕੰਕਾਂ ਦੇ ਨਾਲ ਬਾਲੀਆਂ ਦੇ
ਬੱਲੀਏ ਸਾਕ ਪੁਰਾਣੇ
ਨੀ ਚੱਲ ਤੂੰ ਤੇ ਮੈਂ (ਤੂੰ ਤੇ ਮੈਂ)
ਇਕ ਦੂਜੇ ਦੇ ਹੋ ਜਾਈਏ
ਨੀ ਚੱਲ ਤੂੰ ਤੇ ਮੈਂ
ਇਕ ਦੂਜੇ ਦੇ ਹੋ ਓ ਓ

ਹਾਂ ਆ ਆ ਹਾਂ ਆ ਆ

ਰਿਸ਼ਤਾ ਰੱਖੀਏ ਅੜੀਏ ਆਪਾ
ਰਾਜੇ ਰਾਨੀ ਵਾਲਾ
ਜਿਦਾਂ ਸੂਟ ਤੇ ਦਰੀਆਂ ਆਡੇ ਹੁੰਦੇ
ਤਾਣੇ ਤਾਣੀ ਵਾਲਾ
ਜਿਵੇਂ ਨਹਿਰਾਂ ਦੇ ਨਾਲ ਪਾਣੀ
ਜਿਵੇਂ ਹਾਣ ਨੂੰ ਹੁੰਦਾ ਹਾਣੀ
ਜਿਵੇ ਚਾਟੀ ਨਾਲ ਮਧਾਣੀ, ਹਾਏ ਏ ਏ
ਜਿਵੇ ਚਾਟੀ ਨਾਲ ਮਧਾਣੀ
ਨੀ ਚੱਲ ਤੂੰ ਤੇ ਮੈਂ (ਤੂੰ ਤੇ ਮੈਂ)
ਇਕ ਦੂਜੇ ਦੇ ਹੋ ਜਾਈਏ
ਨੀ ਚੱਲ ਤੂੰ ਤੇ ਮੈਂ
ਇਕ ਦੂਜੇ ਦੇ ਹੋ ਓ ਓ

ਆਜਾ ਦੋਵੇਂ ਰੱਲ ਕੇ ਇਸ਼ਕ ਦੇ
ਕਾਲਾ ਟਿੱਕਾ ਲਾਈਏ

ਜਿਹੜਾ ਦੀਵਾ ਜੱਗਿਆ ਪਿਆਰ ਦਾ
ਹੱਥਾਂ ਨਾਲ ਬਚਾਈਏ

ਜਿਵੇਂ ਕੁਦਰਤ ਨਾਲ ਹਵਾਵਾਂ
ਜਿਵੇਂ ਪੈਰਾਂ ਦੇ ਨਾਲ ਰਾਵਾਂ
ਜਿਵੇਂ ਜ਼ਿੰਦਗੀ ਨਾਲ ਨੇ ਸਾਹਵਾਂ ਹਾਏ
ਜਿਵੇਂ ਜ਼ਿੰਦਗੀ ਨਾਲ ਨੇ ਸਾਹਵਾਂ
ਨੀ ਚੱਲ ਤੂੰ ਤੇ ਮੈਂ

ਹਾਂ ਆ ਆ ਹਾਂ ਆ ਆ

ਇਕ ਦੂਜੇ ਦੇ ਹੋ ਜਾਈਏ (ਹਾਂ ਆ ਆ)
ਨੀ ਚੱਲ ਤੂੰ ਤੇ ਮੈਂ (ਹਾਂ ਆ ਆ)
ਇਕ ਦੂਜੇ ਦੇ ਹੋ ਓ ਓ (ਹਾਂ ਆ ਆ)
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Tu Te Main

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la calculatrice
2| symbole en bas du nuage
3| symbole en haut de la cible
grid grid grid
grid grid grid
grid grid grid