paroles de chanson / Jass Manak parole / Chehra Tera lyrics  | ENin English

Paroles de Chehra Tera

Interprète Jass Manak

Paroles de la chanson Chehra Tera par Jass Manak lyrics officiel

Chehra Tera est une chanson en Pendjabi

ਹਿਰੀਏ ਕਦੇ ਦੂਰ ਨਾ ਹੋਵੇ ਦਿੱਲ ਮੇਰਾ ਕਦੇ ਚੂਰ ਨਾ ਹੋਵੇ
ਹੀਰੀਏ ਕਦੇ ਦੂਰ ਨਾ ਹੋਵੀ ਦਿੱਲ ਮੇਰਾ
Manak’ਆ ਤੇਰੇ ਨਾਲ ਸਵੇਰਾ
Manak ਆ ਤੇਰੇ ਨਾਲ ਹ੍ਨੇਰਾ
Manak ਆ ਤੇਰੇ ਨਾਲ ਸਵੇਰਾ Manak ਆ
ਚਿਹਰਾ ਤੇਰਾ ਚੰਨ ਜਿਹਾ ਓ ਬਾਕੀ ਸੱਬ ਤਾਰੇ ਨੀ
ਵਾਦੇ ਤੇਰੇ ਰਿਹ ਨਾ ਜਾਣ ਹਾਏ ਬਣ-ਬਣ ਲਾਰੇ ਨੀ
ਓ ਗੋਰਾ-ਗੋਰਾ ਰੰਗ ਚੱਕੀ ਫਿਰਦੀ ਏ
ਹੋ ਮੇਰੇ ਪਿਛੇ ਪਈ ਕਿਨੇ ਚਿਰ ਦੀ ਏ
ਓ ਗੋਰਾ-ਗੋਰਾ ਰੰਗ ਚੱਕੀ ਫਿਰਦੀ ਏ
ਹੋ ਮੇਰੇ ਪਿਛੇ ਪਈ ਕਿਨੇ ਚਿਰ ਦੀ ਏ
ਕਿਹਣ ਮੈਨੂੰ ਪਿਛਾ ਇਦਾ ਛੱਡ ਦੇ ਤੂੰ ਸਾਰੇ ਨੀ

ਚਿਹਰਾ ਤੇਰਾ ਚੰਨ ਜਿਹਾ ਓ ਬਾਕੀ ਸੱਬ ਤਾਰੇ ਨੀ
ਵਾਦੇ ਤੇਰੇ ਰਿਹ ਨਾ ਜਾਣ ਹਾਏ ਬਣ-ਬਣ ਲਾਰੇ ਨੀ

ਹਿਰੀਏ ਕਦੇ ਦੂਰ ਨਾ ਹੋਵੇ ਦਿੱਲ ਮੇਰਾ ਕਦੇ ਚੂਰ ਨਾ ਹੋਵੇ
ਹੀਰੀਏ ਕਦੇ ਦੂਰ ਨਾ ਹੋਵੀ ਦਿੱਲ ਮੇਰਾ
Manak ਆ ਤੇਰੇ ਨਾਲ ਸਵੇਰਾ
Manak ਆ ਤੇਰੇ ਨਾਲ ਹ੍ਨੇਰਾ
Manak ਆ ਤੇਰੇ ਨਾਲ ਸਵੇਰਾ Manak ਆ
ਹਿਰੀਏ ਕਦੇ ਦੂਰ ਨਾ ਹੋਵੇ ਦਿੱਲ ਮੇਰਾ ਕਦੇ ਚੂਰ ਨਾ ਹੋਵੇ
Manak ਆ ਤੇਰੇ ਨਾਲ ਸਵੇਰਾ
Manak ਆ ਤੇਰੇ ਨਾਲ ਹ੍ਨੇਰਾ
ਜਿੱਤ ਗਈ ਤੂੰ ਅੱਖ ਸਾਨੂ ਹਰ ਰੋਜ ਮਾਰੇ ਨੀ
ਚਿਹਰਾ ਤੇਰਾ ਚੰਨ ਜਿਹਾ ਓ ਬਾਕੀ ਸੱਬ ਤਾਰੇ ਨੀ
ਵਾਦੇ ਤੇਰੇ ਰਿਹ ਨਾ ਜਾਣ ਹਾਏ ਬਣ-ਬਣ ਲਾਰੇ ਨੀ
ਚਿਹਰਾ ਤੇਰਾ ਚੰਨ ਜਿਹਾ ਓ ਬਾਕੀ ਸੱਬ ਤਾਰੇ ਨੀ
ਵਾਦੇ ਤੇਰੇ ਰਿਹ ਨਾ ਜਾਣ ਹਾਏ ਬਣ-ਬਣ ਲਾਰੇ ਨੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Chehra Tera

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la loupe
2| symbole à droite du nuage
3| symbole en haut de la calculatrice
grid grid grid
grid grid grid
grid grid grid