paroles de chanson / Harman Hundal parole / I Still Adore U lyrics  | ENin English

Paroles de I Still Adore U

Interprète Harman Hundal

Paroles de la chanson I Still Adore U par Harman Hundal lyrics officiel

I Still Adore U est une chanson en Pendjabi

ਅਸੀ ਪਿਆਰ ਆ ਜਤਾਇਆ ਉਹਤੇ, ਸਮਾਂ ਆ ਗਵਾਇਆ ਉਹਤੇ
ਜਿਹਨੂੰ ਤਾਂਗ ਸੀ ਮੁਹੱਬਤਾਂ ਦੀ ਹੋਰ ਕਿਸੇ ਨਾ'
ਇਹ ਸਾਹ ਜਿਉਂ ਦਾ ਸੀ ਲਾਇਆ ਉਹਤੇ, ਅਸੀ ਹੰਜੂ ਵੀ ਰਵਾਇਆ ਉਹਤੇ
ਕਾਹਦਾ ਲੱਗੀਆਂ ‘ਤੇ ਲੇਖਾਂ ਦਾ ਜ਼ੋਰ ਕਿਸੇ ਨਾ'
ਜਿੱਥੇ ਸੀ ਮਿਲੇ ਪਹਿਲਾਂ ਉਹ ਸ਼ਹਿਰ ਛੱਡ ਤਾ
ਹੋਏ ਸੀ ਗਿਲੇ ਜੇ ਨਾ' ਉਹ ਗੈਰ ਛੱਡ ਤਾ
ਨਜ਼ਰਾਂ ਤੋਂ ਦੂਰ ਤਾਂਵੀ ਸੱਚ ਦੱਸਾਂ ਮੈ
ਤੇਰੇ ਹੀ ਖ਼ਿਆਲਾਂ ਵਿੱਚ ਅਜੇ ਵੀ ਤਾਂ ਵਸਾਂ ਮੈ
ਸੀਗਾ ਖੁਦ ਨੂੰ ਹਰਾਇਆ, ਐਸਾ ਦਿਲ ਸੀਗਾ ਆਇਆ ਉਹਤੇ
ਅਜੇ ਤੱਕ ਵੀ ਨਹੀਂ ਹੋਈ ਗੱਲ ਫਰੋਲ ਕਿਸੇ ਨਾ'
ਅਸੀ ਪਿਆਰ ਆ ਜਤਾਇਆ ਉਹਤੇ, ਸਮਾਂ ਆ ਗਵਾਇਆ ਉਹਤੇ
ਜਿਹਨੂੰ ਤਾਂਗ ਸੀ ਮੁਹੱਬਤਾਂ ਦੀ ਹੋਰ ਕਿਸੇ ਨਾ'
ਤੱਪਦੇ ਜੋ ਰੇਤਾਂ ਦੇ ਕੰਕੇ ਦੇਣੇ
ਕੱਲਿਆਂ ਦੇ ਨਾਲ ਕਿਹੜਾ ਕੱਠ ਬਹਿੰਦੇ ਨੇ
ਆਖਦੀ ਸੀ ਤੂੰ ਹੀ ਯਾਰੀ ਨਹੀਓਂ ਚਾਹੀਦੀ
ਫਿਰ ਵੀ ਇਹ ਨੈਨ ਮੇਰੇ ਤੇਰੇ ਝਾਕੇ ਲੈਂਦੇ ਨੇ
ਆਖਰੀ ਸੀ ਹੋਏ ਜੋ ਉਹ ਦੀਦਾਰ ਯਾਦ ਨੇ
ਨਫ਼ਰਤ ਸੀ ਜਿਹ ਨਾ' ਉਹ ਯਾਰ ਯਾਦ ਨੇ
ਐਨਾ ਵਧ ਸੀਗਾ ਚਾਹਿਆ, ਐਨਾ ਲਿਖ ਕੇ ਮੈਂ ਗਾਇਆ ਉਹਤੇ
ਤਿੰਨ ਅੱਖਰ ਵੀ ਹੋਏ ਨਹੀਂਓ ਬੋਲ ਕਿਸੇ ਨਾ'
ਅਸੀ ਪਿਆਰ ਆ ਜਤਾਇਆ ਉਹਤੇ, ਸਮਾਂ ਆ ਗਵਾਇਆ ਉਹਤੇ
ਜਿਹਨੂੰ ਤਾਂਗ ਸੀ ਮੁਹੱਬਤਾਂ ਦੀ ਹੋਰ ਕਿਸੇ ਨਾ'
ਕਾਂ ਨੇ ਬੈਠੇ ਜੋ ਬਨੇਰੇ, ਕੌੜੇ ਬੋਲ ਸਹਿੰਦੇ ਮੇਰੇ
ਤੂੰ ਤਾਂ ਬਦਲਾਂ ਦੇ ਵਾਂਗੂ ਖੋ ਗਈ
ਹੋਵੇ ਸ਼ਾਮ ਜਾਂ ਹਨੇਰਾ, ਆਵੇ ਸਾਡੇ ਨੀ ਤੂੰ ਵੇਹੜੇ
ਸਾਨੂੰ ਨੀਂਦ ‘ਚੋਂ ਜਗਾ ਕੇ ਸੌਂ ਗਈ
ਖੌਰੇ ਕਿਉਂ ਨਹੀਂ ਭੁੱਲ ਪਾਇਆ, ਤੈਨੂੰ ਰੱਬ ਆ ਬਣਾਇਆ
ਯਾਰਾ ਹੁੰਦਲਾ, ਨਾ ਹੋਏ ਐਸੀ ਲੋਰ ਕਿਸੇ ਨਾ'
ਅਸੀ ਪਿਆਰ ਆ ਜਤਾਇਆ ਉਹਤੇ , ਸਮਾਂ ਆ ਗਵਾਇਆ ਉਹਤੇ
ਜਿਹਨੂੰ ਤਾਂਗ ਸੀ ਮੁਹੱਬਤਾਂ ਦੀ ਹੋਰ ਕਿਸੇ ਨਾ

This is
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de I Still Adore U

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'ampoule
2| symbole à gauche de la valise
3| symbole à droite du pouce en l'air
grid grid grid
grid grid grid
grid grid grid