paroles de chanson / Harman Hundal parole / Hun Kio lyrics  | ENin English

Paroles de Hun Kio

Interprète Harman Hundal

Paroles de la chanson Hun Kio par Harman Hundal lyrics officiel

Hun Kio est une chanson en Pendjabi

ਹੋ ਹੋ ਹੋ ਹੋ ਹੋ

This is GB

ਹੋ ਹੁਣ ਕਿਉਂ ਨੀ ਦਿਲ ਖੋਲਦਾ
ਮੇਰੇ ਖ਼ਵਾਬ ਪੈਰਾਂ ਵਿੱਚ ਰੋਲਦਾ
ਤੈਨੂੰ ਸਾਡੀ ਵਾਰੀ ਗੱਲ ਆਉਂਦੀ ਨਾ
ਹੋਰਾ ਨਾਲ ਹੱਸ ਹੱਸ ਬੋਲਦਾ
ਦੱਸ ਸਾਡਾ ਕੀ ਐ ਜ਼ੋਰ
ਜੇ ਤੂੰ ਲੱਭ ਲਿਆ ਹੋਰ
ਤੈਨੂੰ ਮੇਰੀ ਨਈਓਂ ਲੋੜ
ਸਮਝਾ ਮੈਂ ਪੂਰੀਆ
ਨਾ ਸੁਣੀ ਦਿਲ ਦੀ ਪੁਕਾਰ
ਮੇਰਾ ਝੂਠਾ ਸੀ ਗਾ ਯਾਰ
ਕਿਤਾ ਅੱਲੜ ਤੇ ਵਾਰ
ਪੈ ਗਈਆਂ ਨੇ ਦੂਰੀਆ
ਮੇਰੀ ਜਿਹੀ ਨਈਓਂ ਲਬਨੀ
ਮੈਨੂੰ ਹੋਰਾ ਨਾਲ ਫਿਰੇ ਤੋਲਦਾ
ਹੋ ਹੁਣ ਨਈਓਂ ਦਿਲ ਖੋਲਦਾ
ਮੇਰੇ ਖ਼ਵਾਬ ਪੈਰਾਂ ਵਿੱਚ ਰੋਲਦਾ
ਤੈਨੂੰ ਸਾਡੀ ਵਾਰੀ ਗੱਲ ਆਉਂਦੀ ਨਾ
ਹੋਰਾ ਨਾਲ ਹੱਸ ਹੱਸ ਬੋਲਦਾ
ਹੋ ਹੁਣ ਨਈਓਂ ਦਿਲ ਖੋਲਦਾ
ਮੇਰੇ ਖ਼ਵਾਬ ਪੈਰਾਂ ਵਿੱਚ ਰੋਲਦਾ
ਤੈਨੂੰ ਸਾਡੀ ਵਾਰੀ ਗੱਲ ਆਉਂਦੀ ਨਾ
ਹੋਰਾ ਨਾਲ ਹੱਸ ਹੱਸ ਬੋਲਦਾ
ਪਲ ਮੇਰੇ ਨਾਲ ਬਿਤਾਏ ਸੋਹਣਿਆ
ਓਹ ਪਲ ਕਿੰਝ ਭੁੱਲ ਸਕਦਾ ਐ
ਜੋ ਸੀ ਸੁਪਨੇ ਬਣਾਏ ਸੋਹਣਿਆ
ਕਿਸੇ ਹੋਰ ਨਾ ਨੀ ਖੁੱਲ ਸਕਦਾ ਐ
ਖੁਦ ਨੂੰ ਲਕੋਈ ਜਾਵਾ
ਨੀਂਦ ਵਿੱਚ ਸੋਈ ਜਾਵਾ
ਮੁੜ ਕੇ ਤੂੰ ਆ ਜਵੇ
ਮੈਂ ਬਾਰੀ ਬਾਰੀ ਟੋਈ ਜਾਵਾ
ਹੁੰਦਲ ਖਰਾਬ ਜਿਹੜਾ ਪਾਣੀ ਵਾਂਗ ਬਹਿ ਗਿਆ
ਮੇਰੇ ਖ਼ਵਾਬਾਂ ਵਾਲਾ ਰਾਜਾ ਹੋਰ ਕੋਈ ਲੈ ਗਿਆ
ਹੋਰ ਮਿਲਜੇ ਜੇ ਸੋਹਣੀ ਤੈਨੂੰ ਵੇ
ਪਹਿਲੀ ਨੂੰ ਤੂੰ ਹੋਰ ਰਾਹੇ ਤੋਰ ਦਾ
ਹੋ ਹੁਣ ਨਈਓਂ ਦਿਲ ਖੋਲਦਾ
ਮੇਰੇ ਖ਼ਵਾਬ ਪੈਰਾਂ ਵਿੱਚ ਰੋਲਦਾ
ਤੈਨੂੰ ਸਾਡੀ ਵਾਰੀ ਗੱਲ ਆਉਂਦੀ ਨਾ
ਹੋਰਾ ਨਾਲ ਹੱਸ ਹੱਸ ਬੋਲਦਾ
ਹੋ ਹੁਣ ਨਈਓਂ ਦਿਲ ਖੋਲਦਾ
ਮੇਰੇ ਖ਼ਵਾਬ ਪੈਰਾਂ ਵਿੱਚ ਰੋਲਦਾ
ਤੈਨੂੰ ਸਾਡੀ ਵਾਰੀ ਗੱਲ ਆਉਂਦੀ ਨਾ
ਹੋਰਾ ਨਾਲ ਹੱਸ ਹੱਸ ਬੋਲਦਾ

ਕਹਿੰਦੀ ਏ ਖਾਮੋਸ਼ੀ ਤੇਰੀ ਮੈਨੂੰ ਜਾਪਦੀ
ਸੁਣਿਆ ਰਾਵਾਂ ਨੂੰ ਇਹ ਖ਼ਬਰ ਲਗਦੀ
ਚੇਤਾ ਆਉਂਦਾ ਹਜੇ ਵੀ ਆ ਮੇਰਾ ਤੈਨੂੰ ਵੇ
ਦੱਸਦੀ ਏ ਮੈਨੂੰ ਕਣੋਂ ਹਵਾ ਵੱਗਦੀ
ਹਜੇ ਵੀ ਨੀ time ਲੰਗੀਆਂ
ਤੈਨੂੰ ਪਤਾ ਮੇਰੇ ਦਿਲ ਚੋਰ ਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Hun Kio

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du coeur
2| symbole en haut de la valise
3| symbole en bas de l'étoile
grid grid grid
grid grid grid
grid grid grid