paroles de chanson / Harf Cheema parole / Tibbeyan Ala Jatt lyrics  | ENin English

Paroles de Tibbeyan Ala Jatt

Interprètes Harf CheemaGurlez Akhtar

Paroles de la chanson Tibbeyan Ala Jatt par Harf Cheema lyrics officiel

Tibbeyan Ala Jatt est une chanson en Pendjabi

ਲੋ ਬਈ ਪੰਜਾਬੀਓ ਮੈਂ ਤੁਹਾਡਾ ਆਪਣਾ Harf Cheema
ਏਕ ਵਾਰੀ ਫੇਰ ਹਾਜ਼ੀਰ ਆਂ
ਅਮਰੀਕਾ ਦੀ ਏਕ ਰਕਾਨ ,ਟਿੱਬਿਆਂ ਆਲੇ ਜੱਟ ਦੇ
ਚੱਕਰਾਂ ਚ ਪੈ ਜਾਂਦੀ ਆ
ਕਹਾਣੀ ਕੀ ਬਣਦੀ ਆ ਸੁਣੋ ਗੀਤ ਦੇ ਰਾਹੀ
ਮੇਰਾ ਸਾਥ ਦੇਣ ਗੇ
ਬਾਈ ਦੀਪ ਜੰਡੂ, ਕਰਨ ਔਜਲਾ
ਤੇ ਮੇਡਮ ਗੁਰਲੇਜ਼ ਅਖਤਰ

ਪਿੱਤਲ ਦੇ ਖੜਕਣ ਡੋਲੂ ,ਕਿੱਲੇ ਤੇ ਹੀਣਕੇ ਘੋੜੀ
ਨਰਮੇ ਦੇ ਵਾਂਗੂ ਲਿਸ਼ਕੇ ਨੀ ਚਿੱਟੇ ਬਲਦਾ ਦੀ ਜੋੜੀ
ਸਾਦਾ ਤੇਰਾ ਰਿਹਨਾ ਬਹਿਣਾ ,ਕਰ ਗਇਆ ਦਿਲ touch ਚੋਬਰਾ
L A ਦੀ ਜੱਟੀ ਵੱਲੋਂ ,ਵੇ love you so much ਚੋਬਰਾ
ਕੱਢ ਦਾ ਹਰ ਕੋਈ ਸ਼ਕੀਰੀ ,ਫਿਰਦਾ ਏ ਨੇਡੇ ਦੂਰ ਦੀ

ਬੋਤਲ ਨੂ, ਬੋਤਲ ਨੂ ,ਬੋਤਲ ਨੂ ਛੇੜਦੀ ਕੰਬਣੀ ਦੀ
ਲੰਗੀਏ ਜੱਦ ਠੇਕੇ ਮੂਰਦੀ
ਬੋਤਲ ਨੂ, ਬੋਤਲ ਨੂ ,ਬੋਤਲ ਨੂ ਕੰਬਣੀ ਛੇੜਦੀ
ਲੰਗੀਏ ਜੱਦ ਠੇਕੇ ਮੂਰਦੀ
ਬੋਤਲ ਨੂ ਕੰਬਣੀ ਛੇੜਦੀ

ਇਹ ਏਕ ਵੀ ਪੀਣੀ ਠੀਕ ਨੀ
ਉਹ ਮਹਾ ਤੂ tension ਨਾ ਲੈ ਯਾਰ
ਸ਼ਿਕਾਰ ਸ਼ੁਕਰ ਵੀ ਕਰ ਲਿਆ ਦਾ ਕਦੇ ਕਦੇ

ਤਿੱਤਰ ਨੇ ਪੁਨਦੇ daily ,ਨੋਟਾਂ ਦੇ ਉਡਦੇ ਗੱਫੇ
ਯਾਰਾਂ ਦਾ ਕਰਨ ਸਵਾਗਤ ,ਬਾਵਾ ਦੇ ਅੱਡੀਏ ਜੱਫੇ
ਖੌਰੇ ਕਦ ਪੈਣ ਗਿਆ ਵੇ ,ਮੇਰੇ ਗੱਲ ਤੇਰੀਆਂ ਬਾਵਾਂ
ਆਉਂਦੇ ਨੇ ਨਿੱਤ ਉਲਾਂਬੇ ,ਤੈਨੂ ਮੈਂ ਨਿੱਤ ਸਮਝਾਵਾਂ

ਪੀਠ ਪਿਛਹੇ ਗੱਲਾਂ ਸਾਡੀਆਂ ,ਭਵੇ ਨੇ ਰੋਜ਼ ਚਲਦਿਆਂ
ਵੈਰੀ ਜਦ, ਵੈਰੀ ਜਦ
ਵੈਰੀ ਜਦ ਆਵੇ ਮੂਰੇ ,ਲੱਤਾਂ ਨਾ ਭਾਰ ਝੱਲਦਿਆਂ
ਵੈਰੀ ਜਦ ਮੂਰੇ ਆਉਂਦਾ ,ਲੱਤਾਂ ਨਾ ਭਾਰ ਝੱਲਦਿਆਂ
ਵੈਰੀ ਜਦ ਆਉਂਦਾ ਮੂਰੇ

ਮਾਰ ਦੀ ਆ ਛਾਪਾ ਛੇਤੀ ਤੇਰੇ ਤੇ

ਓ ਜੱਟ ਜੇ ਤੂ ਦੇਖੇ ਨੀ
ਜਾ ਤੋਰ ਜਾ ਪੇਕੇ ਨੀ
ਅੱਖੀਆਂ ਤਾਂ ਘੱਟ ਸੇਕੀਆਂ
ਕੰਨ ਜਾਦਾ ਸੇਕੇ ਨੀ
ਜਦ ਮੁਰੋ ਜੱਟ ਲੰਗਦੇ ਆ
ਕਮਬਦੇ ਆ ਠੇਕੇ ਨੀ
ਬੋਤਲ ਏ ਡਰਦੀ ਰਹਿੰਦੀ
ਕਿਦਰੇ ਜੱਟ ਆ ਜਾਏ ਨਾ
ਗੱਲ ਮੇਤੋਂ ਫਡ ਫਡ ਵੈਰੀ
ਮਾਰਾ ਦਰਵਜੇ ਨਾ
ਰੁਸੀ ਨੂ ਤੈਨੂ ਮਨੌਣਾ
ਗਾਕੇ ਮੈਂ ਵਾਜੇ ਨਾ
ਗਾਕੇ ਮੈਂ ਵਾਜੇ ਨਾ

ਹਾ ਹਾ ਹਾ ਗੱਲ ਤਾ ਬਣੀ ਲੇ
ਦੇਖੀ ਚਲ
ਬੜੀਆਂ ਦੇ ਵਹਿਮ ਚਕਣੇ ਨੇ ਹਲੇ ਤਾ

ਹਰਫ ਨੂ ਹੇਠਾਂ ਲੌਣਾ ,ਘੜਦੇ ਸੀ ਜਿਹਦੇ ਸਕੀਮਾਂ
ਫੋਨ ਤੇ ਪੁਛਦੇ ਨੇ ਹੁਣ, ਕਿੱਦਰ ਪਿੰਡ ਪੈਂਦਾ ਚੀਮਾ
ਹੋ ਲਊਗੀ ਅੱਗ ਕਾਲਜੇ ,ਮੋਰਾ ਜਹੀ ਮੇਰੀ ਚਾਲ ਵੇ
ਹੋਊ ਤੇਰਾ ਮੈਚ ਚਾਦਰਾਂ ,ਜਦੋਂ ਮੇਰੇ ਸੂਟ ਨਾਲ ਵੇ
ਪੈਰਾਂ ਵਿਚ ਝਾੰਝਰ ਤੇਰੇ ,ਛੇਤੀ ਹੀ ਪਾ ਦੁ ਨੀ
ਜਿੱਤ ਲਾਂ ਮੈਂ, ਜਿੱਤ ਲਾਂ ਮੈਂ
ਜਿੱਤ ਲਾਂ ਮੈਂ ਕਹਿਰਾ ਸਰਪੰਚੀ ,ਲਾਂਬੇ ਤੇਰੇ ਲਾ ਦੁ ਨੀ
ਜਿੱਤ ਲਾਂ ਮੈਂ ਕਹਿਰਾ ਸਰਪੰਚੀ ਲਾਂਬੇ ਤੇਰੇ ਲਾ ਦੁ ਨੀ
ਜਿੱਤ ਲਾਂ ਮੈਂ ਕਹਿਰਾ ਸਰਪੰਚੀ

ਓ ਮਾਹ ਪਿੰਡ ਸਾਰਾ ਨਾਲ ਆ ਐਤਕੀ ਸਰਪੰਚੀ ਪੱਕੀ ਆ ਕਮਲੀਏ
ਮੁੰਡਾ ਚੀਮਿਆਂ ਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Tibbeyan Ala Jatt

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'ampoule
2| symbole à gauche du smiley
3| symbole en haut de la maison
grid grid grid
grid grid grid
grid grid grid