paroles de chanson / Harf Cheema parole / Nakk Te Makhi lyrics  | ENin English

Paroles de Nakk Te Makhi

Interprètes Harf CheemaGurlez Akhtar

Paroles de la chanson Nakk Te Makhi par Harf Cheema lyrics officiel

Nakk Te Makhi est une chanson en Pendjabi

Desi Crew , Desi Crew , Desi Crew , Desi Crew

ਓ ਜੱਟੀ ਚੰਡੀਗੜ੍ਹ ਦੀ ਕਰੀਮ ਏ
ਗੇੜੇ ਮਾਰ ਨਾ ਨਹੀ ਚੱਲਣੀ ਸਕੀਮ ਏ
ਖਾਕੀ ਜੀਪ ਵਿਚ ਚੱਲੇ ਕਰਤਾਰ ਨੀ
ਜਿਥੇ ਅੱਖ ਰੱਖੀ ਕਰਿਆ ਸ਼ਿਕਾਰ ਨੀ

ਚੰਗਾ ਰਹੇਗਾ ਵੇ ਕਰ ਖੇਤੀ ਬਾੜੀ
ਚੰਗਾ ਰਹੇਗਾ ਵੇ ਕਰ ਖੇਤੀ ਬਾੜੀ
ਜਾਂ ਜਿਮ ਵਿਚ ਜੋਰ ਕਰ ਲੈ
ਵੇ ਮੈਂ ਨੱਕ ਤੇ ਮੱਖੀ ਨਾ ਬਹਿਣ ਦੇਨੀ ਆ ਟਰਾਈ ਕਿਤੇ ਹੋਰ ਕਰ ਲੈ
ਵੇ ਮੈਂ ਨੱਕ ਤੇ ਮੱਖੀ ਨਾ ਬਹਿਣ ਦੇਨੀ ਆ ਟਰਾਈ ਕਿਤੇ ਹੋਰ ਕਰ ਲੈ

ਤੇਰੇ ਪੰਜ ਕਿੱਲੇ ਚੱਕ ਜੂ ਗੀ ਰੇਂਜ ਵੇ
ਚੰਗਾ ਰਹੇਗਾ ਇਰਾਦਾ ਕਰ Change ਵੇ
ਮੂਹਰੇ ਰੇਂਜ ਦੇ ਵੀ ਜੀਪ ਠੋਕ ਦੇਨੇ ਆਂ
ਨੀ ਅਸੀ ਸਾਕ ਖਾਨੇ ਸੀਪ ਠੋਕ ਦੇਨੇ ਆਂ

ਤੋੜ ਲੱਗੂ ਗੀ ਨੀ ਮਾਲਵੇ ਦੇ ਜੱਟ ਦੀ
ਤੋੜ ਲੱਗੂ ਗੀ ਨੀ ਮਾਲਵੇ ਦੇ ਜੱਟ ਦੀ
ਨੀ ਛੱਡਣਾ Stand ਪੈ ਜੂ ਗਾ
ਭਾਵੇ ਨੱਕ ਤੇ ਮੱਖੀ ਨਾ ਬਹਿਣ ਦਿਨੀ ਐ
ਜੱਟ ਜੜਾਂ ਵਿੱਚ ਬਹਿ ਜੂ ਗਾ ਨੀ
ਭਾਵੇ ਨੱਕ ਤੇ ਮੱਖੀ ਨਾ ਬਹਿਣ ਦਿਨੀ ਐ ਜੱਟ ਜੜਾਂ ਵਿਚ ਬਹਿ ਜੂ ਗਾ

ਪੋਤਾ ਜੀਤੇ ਦਾ ਮੈਂ ਖੂਨ ਵਿਚ ਮੜਕਾ
ਕੇਹੜਾ ਜੱਟਾ ਨੀ ਸਿਖਾਉਂਦਾ ਐ ਦਸ ਬੜਕਾ
ਰਾਤਾਂ ਨ੍ਹੇਰੀਆਂ ਚ ਚੁਗਣਾ ਤੂੰ ਕੱਚ ਵੇ
ਕਿਤੇ ਮਾਰ ਜੇ ਨਾ ਵੈਲੀ ਵਾਲਾ touch ਵੇ

ਰਾਤ ਹਵਾਲਾਤ ਵਿਚ ਪੈ ਜੂ ਕੱਟਣੀ
ਰਾਤ ਹਵਾਲਾਤ ਵਿਚ ਪੈ ਜੂ ਕੱਟਣੀ
ਵੇ Change ਇਹ ਤੋਰ ਕਰ ਲੈ
ਵੇ ਮੈਂ ਨੱਕ ਤੇ ਮੱਖੀ ਨਾ ਬਹਿਣ ਦੇਨੀ ਆ ਟਰਾਈ ਕਿਤੇ ਹੋਰ ਕਰ ਲੈ(ਹੋਰ ਕਰ ਲੈ)
ਵੇ ਮੈਂ ਨੱਕ ਤੇ ਮੱਖੀ ਨਾ ਬਹਿਣ ਦੇਨੀ ਆਟਰਾਈ ਕਿਤੇ ਹੋਰ ਕਰ ਲੈ

ਬਹਿਕੇ ਵਾਜੇ ਉਤੇ ਗਾ ਲੈ ਕੋਈ ਰਾਗ ਵੇ
ਕੀਲੇ ਜ਼ੁਲਫ਼ਾਂ ਦੇ ਜਾਣੇ ਨਹੀਓ ਨਾਗ ਵੇ
ਉੱਚੀ ਗੱਲਬਾਤ ਉਮਰਾਂ ਨੇ ਕੱਚੀਆਂ
ਬਹੁਤ ਕੀਲੀਆ ਨੇ ਨਾਗ ਦੀਆਂ ਬੱਚੀਆਂ

ਪਿੰਡ ਚੀਮੇ ਵਾਲਾ ਵੱਡੀਏ ਮਜਾਜਣੇ
ਪਿੰਡ ਚੀਮੇ ਵਾਲਾ ਵੱਡੀਏ ਮਜਾਜਣੇ
ਨੀ ਇਕ ਦਿਨ ਪਿੰਡ ਲੈ ਜੂ ਗਾ
ਭਾਵੇ ਨੱਕ ਤੇ ਮੱਖੀ ਨਾ ਬਹਿਣ ਦਿਨੀ ਐ
ਜੱਟ ਜੜਾਂ ਵਿੱਚ ਬਹਿ ਜੂ ਗਾ ਨੀ
ਭਾਵੇ ਨੱਕ ਤੇ ਮੱਖੀ ਨਾ ਬਹਿਣ ਦਿਨੀ ਐ
ਜੱਟ ਜੜਾਂ ਵਿਚ ਬਹਿ ਜੂ ਗਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Nakk Te Makhi

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du nuage
2| symbole en bas de la loupe
3| symbole à droite de la maison
grid grid grid
grid grid grid
grid grid grid