paroles de chanson / Harf Cheema parole / Patshah lyrics  | ENin English

Paroles de Patshah

Interprètes Harf CheemaKanwar Grewal

Paroles de la chanson Patshah par Harf Cheema lyrics officiel

Patshah est une chanson en Pendjabi

ਪਹਾੜਾ ਜਿੱਡੇ ਹੋਂਸਲੇ ਤੇ ਸੀਨੇ ਆ ਚ ਰੋਬ੍ਹ ਏ
ਸਿੱਦਕ ਤੇ ਸਬਰ ਸਚੇ ਓਹਦੀ ਮੱਥਿਆਂ ਚ ਲੋਹ ਹੈ
ਸ਼ਹਾਦਾਤਾ ਦਾ ਦੌਰ ਓਹੀ ਮਹੀਨਾ ਉਤੋਂ ਪੋਹ ਹੈ
ਓ ਪੁੱਤ ਤੇਰੇ ਓਹੀ ਨੇ ਹਕੂਮਤਾਂ ਵੇ ਊ ਏ

ਓਸੇ ਹੇ ਰਾਹ ਏ ਤੁਰ ਪੈ ਪੁੱਤ ਤੇਗ ਬਹਦੂਰ ਦੇ
ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਰਡਰ ਤੇ
ਬਰਸੇ ਕੋਈ ਨੂਰ ਇਲਾਹੀ

ਓਸੇ ਹੇ ਰਾਹ ਏ ਤੁਰ ਪੈ ਪੁੱਤ ਤੇਗ ਬਹਦੂਰ ਦੇ
ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਰਡਰ ਤੇ
ਬਰਸੇ ਕੋਈ ਨੂਰ ਇਲਾਹੀ

ਬੱਚਿਆਂ ਵਿਚ ਫਤਿਹ ਸਿੰਘ ਦੀਆਂ ਝਲਕਾਂ ਨੇ ਪਾਤਸ਼ਾਹ

ਸਾਡੇ ਲਯੀ ਕਿੱਲੇ ਬਣ ਗਿਆਂ ਸੜਕਾਂ ਨੇ ਪਾਤਸ਼ਾਹ
ਸਾਡੇ ਲਯੀ ਕਿੱਲੇ ਬਣ ਗਿਆਂ ਸੜਕਾਂ ਨੇ ਪਾਤਸ਼ਾਹ
ਸਾਡੇ ਲਯੀ ਕਿੱਲੇ ਬਣ ਗਿਆਂ

ਮਹਿਲਾਂ ਨੂ ਦਿਤੀ ਟੱਕਰ ਬਾਬਾ ਤੂ ਗੱਲੀਆਂ ਚੋ
ਯੋਦੇ ਬਣ ਨਿਤਰਾਂ ਗੇ ਹੁਣ ਮੁਸ਼ਕਿਲ ਦੀਆਂ ਘੜੀਆਂ ਚੋ

ਮਹਿਲਾਂ ਨੂ ਦਿਤੀ ਟੱਕਰ ਬਾਬਾ ਤੂ ਗੱਲੀਆਂ ਚੋ
ਯੋਦੇ ਬਣ ਨਿਤਰਾਂ ਗੇ ਹੁਣ ਮੁਸ਼ਕਿਲ ਦੀਆਂ ਘੜੀਆਂ ਚੋ
ਯੋਦੇ ਬਣ ਨਿਤਰਾਂ ਗੇ ਹੁਣ ਮੁਸ਼ਕਿਲ ਦੀਆਂ ਘੜੀਆਂ ਚੋ

ਅੱਖਾਂ ਵਿਚ ਸੂਰਮੇ ਦੀ ਥਾਂ
ਅੱਖਾਂ ਵਿਚ ਸੂਰਮੇ ਦੀ ਥਾਂ ਰੜਕਾਂ ਨੇ ਪਾਤਸ਼ਾਹ

ਸਾਡੇ ਲਯੀ ਕਿੱਲੇ ਬਣ ਗਿਆਂ ਸੜਕਾਂ ਨੇ ਪਾਤਸ਼ਾਹ
ਸਾਡੇ ਲਯੀ ਕਿੱਲੇ ਬਣ ਗਿਆਂ ਸੜਕਾਂ ਨੇ ਪਾਤਸ਼ਾਹ
ਸਾਡੇ ਲਯੀ ਕਿੱਲੇ ਬਣ ਗਿਆਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Patshah

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du casque
2| symbole à droite du nuage
3| symbole à droite du coeur
grid grid grid
grid grid grid
grid grid grid