paroles de chanson / Guru Randhawa parole / Pagal lyrics  | ENin English

Paroles de Pagal

Interprètes Guru RandhawaBabbu MaanSanjoy

Paroles de la chanson Pagal par Guru Randhawa lyrics officiel

Pagal est une chanson en Pendjabi

ਪਾਗਲ ਤੇਰਾ ਨਾ ਕਰਦਾ ਐ
ਧੁੱਪਾਂ ਵਿੱਚ ਛਾਂ ਕਰਦਾ ਐ
ਹਰ ਪਲ ਅਰਜ਼ਾਂ ਕਰਦਾ ਐ
ਦਿਲ ਐ ਮੇਰਾ

ਮੈਨੂੰ ਮੇਰੀ ਹੋਸ਼ ਰਹੀ ਨਾ
ਤੂੰ ਜਦੋਂ ਮੇਰੀ ਜ਼ਿੰਦਗੀ 'ਚ ਆਈ
ਸੱਤਰੰਗੀ ਪੀੰਘ ਦੇ ਵੰਗੂ
ਜ਼ਿੰਦਗੀ 'ਚ ਰੰਗ ਲੈ ਆਈ
ਮੈਨੂੰ ਮੇਰੀ ਹੋਸ਼ ਰਹੀ ਨਾ
ਤੂੰ ਜਦੋਂ ਮੇਰੀ ਜ਼ਿੰਦਗੀ 'ਚ ਆਈ
ਸੱਤਰੰਗੀ ਪੀੰਘ ਦੇ ਵੰਗੂ
ਜ਼ਿੰਦਗੀ 'ਚ ਰੰਗ ਲੈ ਆਈ

ਪਾਗਲ ਤੇਰਾ ਨਾ ਕਰਦਾ ਐ
ਧੁੱਪਾਂ ਵਿੱਚ ਛਾਂ ਕਰਦਾ ਐ
ਹਰ ਪਲ ਅਰਜ਼ਾਂ ਕਰਦਾ ਐ
ਦਿਲ ਐ ਮੇਰਾ
ਪਾਗਲ ਤੇਰਾ ਨਾ ਕਰਦਾ ਐ
ਧੁੱਪਾਂ ਵਿੱਚ ਛਾਂ ਕਰਦਾ ਐ
ਹਰ ਪਲ ਅਰਜ਼ਾਂ ਕਰਦਾ ਐ
ਦਿਲ ਐ ਮੇਰਾ

ਪਾਗਲ ਤੇਰਾ ਨਾ ਕਰਦਾ ਐ
ਧੁੱਪਾਂ ਵਿੱਚ ਛਾਂ ਕਰਦਾ ਐ
ਹਰ ਪਲ ਅਰਜ਼ਾਂ ਕਰਦਾ ਐ
ਦਿਲ ਐ ਮੇਰਾ

ਹਾੜ੍ਹਾ ਤੂੰ ਛੱਡ ਦੇ ਅੜੀਆਂ
ਦਿਲ 'ਚ ਨੇ ਰੀਝਣ ਬੜੀਆ
ਧੱਕ ਧੱਕ ਧੱਕ ਦਿਲ ਪਿਆ ਕਰਦਾ
ਸੋਹਣੀ ਜਦ ਲੱਗਦਿਆਂ ਝੜੀਆਂ
ਮਰਮਰੀ ਬਦਨ ਹੈ ਯਾ ਅਰਕ ਗੁਲਾਬ ਦਾ
ਪੂਰਾ ਜਹਾਨ ਹੋਇਆ ਆਸ਼ਿਕ ਸ਼ਬਾਬ ਦਾ
ਮਰਮਰੀ ਬਦਨ ਹੈ ਯਾ ਅਰਕ ਗੁਲਾਬ ਦਾ
ਪੂਰਾ ਜਹਾਨ ਹੋਇਆ ਆਸ਼ਿਕ ਸ਼ਬਾਬ ਦਾ
ਆ ਕੇ ਤੂੰ ਫਿਰ ਨ ਜਾਈਂ ਲਾਈ ਐ ਤਾਂ ਤੋੜ ਨਿਭਾਈ
ਤੂੰ ਤੇ ਮੈਂ ਹੋਈਏ ਬਸ ਫਿਰ ਰੁਕਜੇ ਸਮਾ
ਪਾਗਲ ਤੇਰਾ ਨਾ ਕਰਦਾ ਐ
ਧੁੱਪਾਂ ਵਿੱਚ ਛਾਂ ਕਰਦਾ ਐ
ਹਰ ਪਲ ਅਰਜ਼ਾਂ ਕਰਦਾ ਐ
ਦਿਲ ਐ ਮੇਰਾ

ਪਾਗਲ ਤੇਰਾ ਨਾ ਕਰਦਾ ਐ
ਧੁੱਪਾਂ ਵਿੱਚ ਛਾਂ ਕਰਦਾ ਐ
ਹਰ ਪਲ ਅਰਜ਼ਾਂ ਕਰਦਾ ਐ
ਦਿਲ ਐ ਮੇਰਾ

ਤੈਨੂੰ ਰੱਬ ਨੇ ਬਣਾਇਆ ਪੂਰੀ
ਲਾ ਕੇ ਹਾਏ ਰੀਝ ਨੀ
ਕਿਨੇਆਂ ਦੀ ਬਣ ਗਈ ਦਿਵਾਲੀ
ਕਿਨੇਆਂ ਦੀ ਈਦ ਨੀ
ਰਾਤਾਂ ਨੂੰ ਜਾਗਦਾ ਰਹਿੰਦਾ
ਤੇਰਾ ਹਾਏ ਨਾ ਪਿਆ ਲੈਂਦਾ
ਜੇ ਤੂ ਮੇਰੀ ਨਾ ਹੋਈ ਹੋਜੂ ਫਨਾ
ਪਾਗਲ ਤੇਰਾ ਨਾ ਕਰਦਾ ਐ
ਧੁੱਪਾਂ ਵਿੱਚ ਛਾਂ ਕਰਦਾ ਐ
ਹਰ ਪਲ ਅਰਜ਼ਾਂ ਕਰਦਾ ਐ
ਦਿਲ ਐ ਮੇਰਾ
ਪਾਗਲ ਤੇਰਾ ਨਾ ਕਰਦਾ ਐ
ਧੁੱਪਾਂ ਵਿੱਚ ਛਾਂ ਕਰਦਾ ਐ
ਹਰ ਪਲ ਅਰਜ਼ਾਂ ਕਰਦਾ ਐ
ਦਿਲ ਐ ਮੇਰਾ

ਪਾਗਲ ਤੇਰਾ ਨਾ ਕਰਦਾ ਐ
ਧੁੱਪਾਂ ਵਿੱਚ ਛਾਂ ਕਰਦਾ ਐ
ਹਰ ਪਲ ਅਰਜ਼ਾਂ ਕਰਦਾ ਐ
ਦਿਲ ਐ ਮੇਰਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Pagal

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la valise
2| symbole à droite de la maison
3| symbole à droite de la cible
grid grid grid
grid grid grid
grid grid grid