paroles de chanson / Gurnazar Chattha parole / Tenu Yaad Karaan lyrics  | ENin English

Paroles de Tenu Yaad Karaan

Interprètes Gurnazar ChatthaAsees Kaur

Paroles de la chanson Tenu Yaad Karaan par Gurnazar Chattha lyrics officiel

Tenu Yaad Karaan est une chanson en Pendjabi

ਰੋਟੀ ਵੀ ਨੀ ਖਾਦੀ , ਰੋਟੀ ਵੀ ਨੀ ਖਾਦੀ ਤੇ ਪਾਣੀ ਵੀ ਨੀ ਪਿਤਾ
ਰੋਟੀ ਵੀ ਨੀ ਖਾਦੀ , ਰੋਟੀ ਵੀ ਨੀ ਖਾਦੀ ਤੇ ਪਾਣੀ ਵੀ ਨੀ ਪਿਤਾ
ਓ ਤੈਨੂ ਯਾਦ ਕਰਨ ਤੋਹ ਇਲਾਵਾ ਮੈਂ ਅੱਜ ਕ਼ੋਈ ਕੰਮ ਵੀ ਨੀ ਕਿੱਤਾ
ਓ ਤੈਨੂ ਯਾਦ ਕਰਨ ਤੋਹ ਇਲਾਵਾ ਮੈਂ ਅੱਜ ਕ਼ੋਈ ਕੰਮ ਵੀ ਨੀ ਕਿੱਤਾ

ਸਬ ਕੁਜ ਲੱਗੇ , ਸਬ ਕੁਜ ਲੱਗੇ ਤੇਰੈ ਬਿਨ ਯਾਰਾ ਫਿਕਾ
ਸਬ ਕੁਜ ਲੱਗੇ , ਸਬ ਕੁਜ ਲੱਗੇ ਤੇਰੈ ਬਿਨ ਯਾਰਾ ਫਿਕਾ
ਤੈਨੂ ਯਾਦ ਕਰਨ ਤੋਹ ਇਲਾਵਾ ਮੈਂ ਅੱਜ ਕ਼ੋਈ ਕੰਮ ਵੀ ਨੀ ਕਿੱਤਾ
ਓ ਤੈਨੂ ਯਾਦ ਕਰਨ ਤੋਹ ਇਲਾਵਾ ਮੈਂ ਅੱਜ ਕ਼ੋਈ ਕੰਮ ਵੀ ਨੀ ਕਿੱਤਾ

ਮੈਂ ਚੰਨ ਨੂੰ ਵੀ ਦਸਿਆਂ ਕੇ ਤੇਰੈ ਵਿਚ ਵੀ ਇੰਨੀ ਗੱਲ ਬਾਤ ਨਯੀ ਜੋ ਮੇਰੇ ਚੰਨ ਵਿਚ ਏ
ਮੈਂ ਸੋਹ ਖਾਕੇ ਅੱਖਾਂ , ਮੈਂ ਸੋਹ ਖਾਕੇ ਅੱਖਾਂ , ਮੈਂ ਸੋਹ ਖਾਕੇ ਅੱਖਾਂ
ਕੇ ਇਹੀ ਗੱਲ ਸੱਚ ਏ

ਮੇਰਾ ਤੂੰ ਹੀ ਸਬ ਕੁਛ ਹੈਂ ਨਜ਼ਰ ਤੂੰ ਹੀ ਸਬ ਕੁਛ ਹੈਂ
ਓ ਮੇਰਾ ਤੂੰ ਹੀ ਸਬ ਕੁਛ ਹੈਂ ਨਜ਼ਰ ਤੂੰ ਹੀ ਸਬ ਕੁਛ ਹੈਂ
ਕਲ ਤੇਰੈ ਪਿੱਛੇ ਯਾਰ ਤੇਰੈ ਪਿੱਛੇ ਯਾਰਾ ਮੈਨੂੰ ਮੇਰੀ ਮਾਂ ਨੇਂ ਮੇਹਣਾ ਦਿੱਤਾ
ਕਲ ਤੇਰੈ ਪਿੱਛੇ ਯਾਰ ਤੇਰੈ ਪਿੱਛੇ ਯਾਰਾ ਮੈਨੂੰ ਮੇਰੀ ਮਾਂ ਨੇਂ ਮੇਹਣਾ ਦਿੱਤਾ
ਓ ਤੈਨੂ ਯਾਦ ਕਰਨ ਤੋਹ ਇਲਾਵਾ ਮੈਂ ਅੱਜ ਕ਼ੋਈ ਕੰਮ ਵੀ ਨੀ ਕਿੱਤਾ
ਓ ਤੈਨੂ ਯਾਦ ਕਰਨ ਤੋਹ ਇਲਾਵਾ ਮੈਂ ਅੱਜ ਕ਼ੋਈ ਕੰਮ ਵੀ ਨੀ ਕਿੱਤਾ

ਤੂੰ ਸ਼ੇਤੀ ਸ਼ੇਤੀ ਕਰ ਸੋਹਣੀਏ , ਤੂੰ ਸ਼ੇਤੀ ਸ਼ੇਤੀ ਕਰ ਲੈ ਪੜ੍ਹਿਆ ਪੂਰੀਆਂ
ਮੈਂ ਵਿਆਹ ਕਾਰਵੋਨਾ ਤੇਰੈ ਨਾਲ ਹੁਨ ਸ਼ਹੀਆਂ ਨੀ ਜਾਣਿਆ ਏਹ ਦੂਰੀਆਂ
ਤੂੰ ਘਰ ਦੇ ਮਨਾਲੇ ਆਪਣੇ ਬੇਬੇ ਲਈ ਬੈਠੀ ਤੇਰੈ ਲਯੀ ਚੂੜੀਆਂ
ਮੈਂ ਵਿਆਹ ਕਾਰਵੋਨਾ ਤੇਰੈ ਨਾਲ ਹੁਨ ਸ਼ਹੀਆਂ ਨੀ ਜਾਣਿਆ ਏਹ ਦੂਰੀਆਂ
ਹਾਏ ਨੀ ਹਾਏ ਨੀ ਹਾਏ ਨੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Gurnazar Chattha
Copyright: Sony/ATV Music Publishing LLC

Commentaires sur les paroles de Tenu Yaad Karaan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'enveloppe
2| symbole en haut de la maison
3| symbole à gauche du téléviseur
grid grid grid
grid grid grid
grid grid grid