paroles de chanson / Gippy Grewal parole / Bara Bore lyrics  | ENin English

Paroles de Bara Bore

Interprète Gippy Grewal

Paroles de la chanson Bara Bore par Gippy Grewal lyrics officiel

Bara Bore est une chanson en Pendjabi

ਓਹਨਾ ਦੀ ਗਲੀ ਚੋਂ ਅੱਜ
ਹੋ ਓਹਨਾ ਦੀ ਗਲੀ ਚੋਂ ਅੱਜ ਲੰਘਾਂ ਜਰੂਰੀ ਐ
ਵੈਰੀਆਂ ਦੀ ਰੀਝ ਅੱਜ ਕਰਨੀ ਮੈਂ ਪੂਰੀ ਐ
ਹੋ ਗੱਲ ਨਹੀਓ ਸੁਣ ਨੀ ਮੈਂ ਕਿਸੇ ਹੋਰ ਦੀ
ਹੋਏ ਹੋਏ ਹੋਏ
ਗੱਲ ਕਿਸੇ ਹੋਰ ਦੀ
ਯਾਰ ਮੋਡੇ ਲਮਕਾ ਕੇ ਰੱਖੇ
ਮੋਡੇ ਲਮਕਾ ਕੇ ਰੱਖੇ 12 ਬੋਰ ਦੀ
ਜੱਟ ਮੋਡੇ ਲਮਕਾ ਕੇ ਰੱਖੇ ਬੜਾ ਬੋਰ ਦੀ
ਮੋਡੇ ਲਮਕਾ ਕੇ ਰੱਖੇ 12 ਬੋਰ ਦੀ
ਜੱਟ ਮੋਡੇ ਲਮਕਾ ਕੇ ਰੱਖੇ ਬਾਰਾਂ ਬੋਰ ਦੀ

ਹੋ ਨਾ ਹੀ ਡਰ ਮੌਤ ਦਾ ਤੇ ਨਾ ਹੀ ਡਰ ਜੱਗ ਦਾ
ਦੋਵੇਂ ਹੱਥ ਜੋੜ ਕਰਾ ਸ਼ੁਕਰਾਨਾ ਰੱਬ ਦਾ
ਹੋ ਨਾ ਹੀ ਡਰ ਮੌਤ ਦਾ ਤੇ ਨਾ ਹੀ ਡਰ ਜੱਗ ਦਾ
ਦੋਵੇਂ ਹੱਥ ਜੋੜ ਕਰਾ ਸ਼ੁਕਰਾਨਾ ਰੱਬ ਦਾ
ਹੋ ਗੱਲ ਚਾਰੇ ਪਾਸੇ ਵੈੱਲੀ ਦੌਲਿਆ ਦੇ ਜ਼ੋਰ ਦੀ
ਹੋਏ ਹੋਏ ਹੋਏ
ਚਾਰੇ ਪਾਸੇ ਵੈੱਲੀ ਦੌਲਿਆ ਦੇ ਜ਼ੋਰ ਦੀ
ਯਾਰ ਮੋਡੇ ਲਮਕਾ ਕੇ ਰੱਖੇ
ਮੋਡੇ ਲਮਕਾ ਕੇ ਰੱਖੇ 12 ਬੋਰ ਦੀ
ਜੱਟ ਮੋਡੇ ਲਮਕਾ ਕੇ ਰੱਖੇ ਬਾਰਾਂ ਬੋਰ ਦੀ
ਮੋਡੇ ਲਮਕਾ ਕੇ ਰੱਖੇ 12 ਬੋਰ ਦੀ
ਜੱਟ ਮੋਡੇ ਲਮਕਾ ਕੇ ਰੱਖੇ ਬਾਰਾਂ ਬੋਰ ਦੀ

ਹੋ ਟੌਰ ਤੇਰੇ ਯਾਰ ਦੀ ਐ ਚਰਦੇ ਨੀ ਬੱਲੀਏ
ਆਹ ਦੇਖ ਲਈਂ ਸ਼ਾਲਾਰੂ ਮੈਂ ਤਾ ਕੱਢ ਦੇਣੇ ਬੱਲੀਏ
ਹੋ ਟੌਰ ਤੇਰੇ ਯਾਰ ਦੀ ਐ ਚਰਦੇ ਨੀ ਬੱਲੀਏ
ਆਹ ਦੇਖ ਲਈਂ ਸ਼ਾਲਾਰੂ ਮੈਂ ਤਾ ਕੱਢ ਦੇਣੇ ਬੱਲੀਏ
ਹੋ ਭੰਨ ਨੀ ਮੜਕ ਸਾਲਿਆ ਦੀ ਤੋਰ ਦੀ
ਹੋਏ ਹੋਏ ਹੋਏ
ਭੰਨ ਨੀ ਮੜਕ ਸਾਲਿਆ ਦੀ ਤੋਰ ਦੀ
ਓ ਯਾਰ ਮੋਡੇ ਲਮਕਾ ਕੇ ਰੱਖੇ
ਮੋਡੇ ਲਮਕਾ ਕੇ ਰੱਖੇ ਬਾਰਾਂ ਬੋਰ ਦੀ
ਜੱਟ ਮੋਡੇ ਲਮਕਾ ਕੇ ਰੱਖੇ ਬਰਾਹ ਬੋਰ ਦੀ
ਮੋਡੇ ਲਮਕਾ ਕੇ ਰੱਖੇ ਬਾਰਾਂ ਬੋਰ ਦੀ
ਜੱਟ ਮੋਡੇ ਲਮਕਾ ਕੇ ਰੱਖੇ ਬਰਾਹ ਬੋਰ ਦੀ

ਰੱਖਣਾ ਬਣਾਕੇ ਤੈਨੂੰ ਹਿੱਕ ਵਾਲਾ ਬਾਲ ਨੀ
ਖ਼ੰਗ ਜੇ ਕੋਈ ਐਡੀ ਦੱਸ ਕੀਦੀ ਐ ਮਜ਼ਾਲ ਨੀ
ਰੱਖਣਾ ਬਣਾਕੇ ਤੈਨੂੰ ਹਿੱਕ ਵਾਲਾ ਬਾਲ ਨੀ
ਖ਼ੰਗ ਜੇ ਕੋਈ ਐਡੀ ਦੱਸ ਕੀਦੀ ਐ ਮਜ਼ਾਲ ਨੀ
ਜੱਟ ਘਰ ਪੈਣਾ ਤੇਰੀ ਝਾਂਜਰਾਂ ਦਾ ਸ਼ੋਰ ਨੀ
ਓਏ ਹੋਏ ਹੋਏ
ਜੱਟ ਘਰ ਪੈਣਾ ਤੇਰੀ ਝਾਂਜਰਾਂ ਦਾ ਸ਼ੋਰ ਨੀ
ਮੋਡੇ ਲਮਕਾ ਕੇ ਰੱਖੇ
ਮੋਡੇ ਲਮਕਾ ਕੇ ਰੱਖੇ ਬਾਰਾਂ ਬੋਰ ਦੀ
ਜੱਟ ਮੋਡੇ ਲਮਕਾ ਕੇ ਰੱਖੇ ਬਾਰਾਂ ਬੋਰ ਦੀ
ਜੱਟ ਮੋਡੇ ਲਮਕਾ ਕੇ ਰੱਖੇ ਬਾਰਾਂ ਬੋਰ ਦੀ
ਜੱਟ ਮੋਡੇ ਲਮਕਾ ਕੇ ਰੱਖੇ ਬਾਰਾਂ ਬੋਰ ਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: JATINDER SHAH, KULDEEP DHALIWAL
Copyright: Royalty Network

Commentaires sur les paroles de Bara Bore

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du casque
2| symbole en haut de l'ampoule
3| symbole en bas de l'appareil photo
grid grid grid
grid grid grid
grid grid grid