Mahi Mahi Kehnde Aa est une chanson en Pendjabi
ਨਵੇਆ ਨਾਲ ਲਾ ਕੇ ਹਸਦੀ ਸੀ
ਨਵੇਆ ਨਾਲ ਲਾ ਕੇ ਹਸਦੀ ਸੀ
ਨਵੇਆ ਨਾਲ ਲਾ ਕੇ ਹਸਦੀ ਸੀ
ਹੁਣ ਸੁਣੇਆ ਤੂੰ ਪਛਤਾਉਂਦੀ ਏ
ਤੈਨੂੰ ਯਾਰ ਪੁਰਾਣੇ ਨਹੀ ਮਿਲਣੇ
ਹੁਣ ਕਾਤੋ ਹਕ ਜਾਤੌਨੀ ਏ
ਤੈਨੂੰ ਯਾਰ ਪੁਰਾਣੇ ਨਹੀ ਮਿਲਣੇ
ਹੁਣ ਕਾਤੋ ਹਕ ਜਾਤੌਨੀ ਏ
ਮਾਹੀ ਮਾਹੀ ਕਿਹੰਦੀ ਸੀ
ਨਾਮ ਮੇਰਾ ਲੈਂਦੀ ਸੀ
ਦਿਲ ਵਿਚ ਸਾਡੇ ਓ ਜਾਨ ਵਾਂਗ ਰਿਹੰਦੀ ਸੀ
ਮਾਹੀ ਮਾਹੀ ਕਿਹੰਦੀ ਸੀ
ਨਾਮ ਮੇਰਾ ਲੈਂਦੀ ਸੀ
ਦਿਲ ਵਿਚ ਸਾਡੇ ਓ ਜਾਨ ਵਾਂਗ ਰਿਹੰਦੀ ਸੀ
ਹੁਣ ਹਾਰ ਬਾਹਾਂ ਦਾ ਨਹੀਂ ਮਿਲਣਾ
ਨਾ ਸਚਾ ਮਿਲਣਾ ਪਿਆਰ ਕੁੜੇ
ਸਾਰੀ ਉਮਰ ਹੀ ਧੋਖੇ ਖਾਵੇਗੀ
ਰੱਬ ਵਰਗਾ ਛੱਡ ਕੇ ਯਾਰ ਕੁੜੇ
ਸਾਰੀ ਉਮਰ ਹੀ ਧੋਖੇ ਖਾਵੇਗੀ
ਰੱਬ ਵਰਗਾ ਛੱਡ ਕੇ ਯਾਰ ਕੁੜੇ
ਉੱਤੋ ਨਿਗ ਬੁਕਲ ਦਾ ਨਹੀ ਮਿਲਣਾ
ਜਿਹਦੇ ਲਈ ਸੇਜ ਸਜੋਨੀ ਏ
ਤੈਨੂੰ ਯਾਰ ਪੁਰਾਣੇ ਨਹੀ ਮਿਲਣੇ
ਕਾਤੋ ਹਕ ਜਾਤੌਨੀ ਏ
ਤੈਨੂੰ ਯਾਰ ਪੁਰਾਣੇ ਨਹੀ ਮਿਲਣੇ
ਹੁਣ ਕਾਤੋ ਹਕ ਜਾਤੌਨੀ ਏ
ਮਾਹੀ ਮਾਹੀ ਕਿਹੰਦੀ ਸੀ
ਨਾਮ ਮੇਰਾ ਲੈਂਦੀ ਸੀ
ਦਿਲ ਵਿਚ ਸਾਡੇ ਓ ਜਾਨ ਬਣਕੇ ਰਿਹੰਦੀ ਸੀ
ਮਾਹੀ ਮਾਹੀ ਕਿਹੰਦੀ ਸੀ
ਨਾਮ ਮੇਰਾ ਲੈਂਦੀ ਸੀ
ਦਿਲ ਵਿਚ ਸਾਡੇ ਓ ਜਾਨ ਬਣਕੇ ਰਿਹੰਦੀ ਸੀ
ਤੇਰੇ ਅੱਲੜਪੁਣੇ ਨੇ ਬੇਦਰਦੇ
ਦੋ ਘਰ ਕੀਤੇ ਬਰਬਾਦ ਬਿੱਲੋ
ਇਹ ਰੱਸ ਪੀਣੇ ਦਸ ਕਿ ਜਾਨਣ
ਕਿ ਮਹਿਕ ਦਾ ਹੁੰਦਾ ਸਵਾਦ ਬਿੱਲੋ
ਇਹ ਰੱਸ ਪੀਣੇ ਦਸ ਕਿ ਜਾਨਣ
ਕਿ ਮਹਿਕ ਦਾ ਹੁੰਦਾ ਸਵਾਦ ਬਿੱਲੋ
ਇਹਨਾਂ ਦਾ ਕੰਮ ਤੇ ਉੱਡ ਜਾਣਾ
ਜਿਨ੍ਹਾਂ ਨੂੰ ਚੋਗ ਚੁਗੇਂਦੀ ਏ
ਤੈਨੂੰ ਯਾਰ ਪੁਰਾਣੇ ਨੀ ਮਿਲਣੇ
ਹੁਣ ਕਾਤੋ ਹਕ ਜਾਤੌਨੀ ਏ
ਤੈਨੂੰ ਯਾਰ ਪੁਰਾਣੇ ਨੀ ਮਿਲਣੇ
ਹੁਣ ਕਾਤੋ ਹਕ ਜਾਤੌਨੀ ਏ
ਮਾਹੀ ਮਾਹੀ ਕਿਹੰਦੀ ਸੀ
ਨਾਮ ਮੇਰਾ ਲੈਂਦੀ ਸੀ
ਦਿਲ ਵਿਚ ਸਾਡੇ ਓ ਜਾਨ ਬਣਕੇ ਰਿਹੰਦੀ ਸੀ
ਮਾਹੀ ਮਾਹੀ ਕਿਹੰਦੀ ਸੀ
ਨਾਮ ਮੇਰਾ ਲੈਂਦੀ ਸੀ
ਦਿਲ ਵਿਚ ਮੇਰੇ ਓ ਜਾਨ ਬਣਕੇ ਰਿਹੰਦੀ ਸੀ
ਸਾਨੂੰ ਅੱਖੀਆਂ ਵਿਚੋ ਲਗਦਾ ਏ
ਪੇਆ ਸੂਰਮੇ ਦੇ ਨਾਲ ਵੈਰ ਤੇਰਾ
ਮੈਨੂੰ ਵੀ ਹੁਣ ਤਕ ਭੁਲੇਆ ਨੀ
ਮੇਰੇ ਤੇ ਟੁਟੇਆ ਕਹਿਰ ਤੇਰਾ
ਮੈਨੂੰ ਵੀ ਹੁਣ ਤਕ ਭੁਲੇਆ ਨੀ
ਮੇਰੇ ਤੇ ਟੁਟੇਆ ਕਹਿਰ ਤੇਰਾ
ਕਿਊ ਹੇਰਾ ਵਾਲੇ ਸ਼ੀਰੇ ਨੂੰ
ਬੀਤੇ ਪਲ ਯਾਦ ਕਰੋਨੀ ਏ
ਤੈਨੂੰ ਯਾਰ ਪੁਰਾਣੇ ਨਹੀ ਮਿਲਣੇ
ਹੁਣ ਕਾਤੋ ਹਕ ਜਤੋਨੀ ਏ
ਤੈਨੂੰ ਯਾਰ ਪੁਰਾਣੇ ਨਹੀ ਮਿਲਣੇ
ਹੁਣ ਕਾਤੋ ਹਕ ਜਾਤੌਨੀ ਏ
ਮਾਹੀ ਮਾਹੀ ਕਿਹੰਦੀ ਸੀ
ਨਾਮ ਮੇਰਾ ਲੈਂਦੀ ਸੀ
ਦਿਲ ਵਿਚ ਸਾਡੇ ਓ ਜਾਨ ਵਾਂਗ ਰਿਹੰਦੀ ਸੀ
ਮਾਹੀ ਮਾਹੀ ਕਿਹੰਦੀ ਸੀ
ਨਾਮ ਮੇਰਾ ਲੈਂਦੀ ਸੀ
ਦਿਲ ਵਿਚ ਮੇਰੇ ਓ ਜਾਨ ਵਾਂਗ ਰਿਹੰਦੀ ਸੀ