paroles de chanson / Dilpreet Dhillon parole / 3 Things lyrics  | ENin English

Paroles de 3 Things

Interprètes Dilpreet DhillonDesi CrewShipra Goyal

Paroles de la chanson 3 Things par Dilpreet Dhillon lyrics officiel

3 Things est une chanson en Pendjabi

Desi Crew, Desi Crew, Desi Crew, Desi Crew

ਓ ਨਿਰਾ ਘਾਤਕ style
ਖੁੱਲੀ ਥਾਣੇ ਵਿੱਚ file
ਪਾਇਆ ਡੱਬੀ ਵਿੱਚ ਵੈਲ ਬਿੱਲੋ ਸਰਦਾ ਐ ਡੰਗ
ਵੇ ਟੋਹਰ ਸ਼ੌਰ antique
ਰੌਲੇ ਗੌਲੇ on peak
ਚੌੜੇ ਟਾਇਰਾ ਵਾਲੀ Jeep
ਤੇਰੀ ਤੀਨ ਚੀਜ਼ਾਂ ਬੰਬ
ਸੂਟ ਚੱਕਵੇ ਤੇ tight
ਹੀਲ ਕਾਲੀ ਆਪ white
ਜਾਵਾ ਜੱਟ ਜਿੰਨੀ height
ਮੈਂ ਕਿਹਾ ਤੀਨ ਚੀਜ਼ਾਂ ਬੰਬ
ਹੰਮ ਘੜਾ ਰੱਖੇ ਅੱਖ ਚ ਸ਼ਰਾਬ ਦਾ
ਵੇ ਤੂੰ ਫੁਲ ਨਹੀਂ ਭਾਗ ਐ ਗੁਲਾਬ ਦਾ
ਹੰਮ ਟੋਰਾਂਟੋ ਫਿਰੇ ਨਜ਼ਾਰਾ ਚ ਚੜ੍ਹਿਆ
ਵੇ ਤੂੰ ਜਮਿਆ ਆ ਛੱਡ ਦੇ ਪੰਜਾਬ ਦਾ
ਤੇਰੇ ਹਸਨ ਚ heat
ਜੁੱਤੀ ਮਾਰਦੀ ਐ ਚੀਖ
ਤੇਰਾ neck deep deep ਬਿੱਲੋ ਤਿੰਨੇ ਚੀਜ਼ਾਂ ਬੰਬ
ਵੇ ਟੋਹਰ ਸ਼ੌਰ antique
ਰੌਲੇ ਗੌਲੇ on peak
ਚੌੜੇ ਟਾਇਰਾ ਵਾਲੀ Jeep
ਤੇਰੀ ਤੀਨ ਚੀਜ਼ਾਂ ਬੰਬ
ਸੂਟ ਚੱਕਵੇ ਤੇ tight
ਹੀਲ ਕਾਲੀ ਆਪ white
ਜਾਵਾ ਜੱਟ ਜਿੰਨੀ height
ਮੈਂ ਕਿਹਾ ਤੀਨ ਚੀਜ਼ਾਂ ਬੰਬ

ਓ ਖਾ ਕੇ ਰਾਤ ਰੰਗੀ ਬੈਠੇ ਰਹਿੰਦੇ ਧੂਪ ਗੋਰੀਏ
ਮੈਂ ਕਿਹਾ ਸ਼ੌਂਕ ਨਾਲ ਪੀਕੇ ਰੱਖੇ ਉੱਚੇ ਗੋਰੀਏ
ਅਜੀਤ ਰੋਡ ਤੇ ਵੇ ਮੇਰੇ ਲਈ ਸ਼ੌਕੀਨ ਖੜਦੇ
ਨੈਨ ਜੱਟੀ ਵੇ ਬਠਿੰਡੇ ਵਾਲੀ ਝੀਲ ਵਰਗੇ
ਹੰਮ ਨੀ ਬਿੱਲੋ ਜੀਟੀ ਰੋਡ ਤੇ ਜਮੀਨਾ
ਹੰਮ ਨਖਰਾ ਵੇ ਮੰਗਦੀ ਕਰੀਨਾ
ਹੰਮ ਨੀ ਪਾਕੇ ਬਿਲੋ off white ਕੁੜਤਾ
ਹੰਮ ਤੂੰ ਲੱਗਦਾ ਵੇ ਦੁੱਧ ਰੰਗਾ ਚੀਨਾ
ਸਿੱਟੀ ਕਾਲਜੇ ਤੇ ਚੀਨ ਪੂਰਾ ਲੱਕ maintain
ਤੌਰ ਮੋਰਨੀ ਦੀ ਭੈਣ ਬਿਲੋ ਤਿੰਨ ਚੀਜ਼ਾਂ ਬੰਬ
ਵੇ ਟੋਹਰ ਸ਼ੌਰ antique
ਰੌਲੇ ਗੌਲੇ on peak
ਚੌੜੇ ਟਾਇਰਾ ਵਾਲੀ Jeep
ਤੇਰੀ ਤੀਨ ਚੀਜ਼ਾਂ ਬੰਬ
ਸੂਟ ਚੱਕਵੇ ਤੇ tight
ਹੀਲ ਕਾਲੀ ਆਪ white
ਜਾਵਾ ਜੱਟ ਜਿੰਨੀ height
ਮੈਂ ਕਿਹਾ ਤੀਨ ਚੀਜ਼ਾਂ ਬੰਬ

ਵੇ ਮੇਰੀ ਕੁੜਤੀ ਤੇ ਮੋਰ
ਸਾਡੇ ਪੱਟ ਤੇ ਰਕਾਨੇ
ਓ ਮੇਰੇ ਗੁੱਟ ਵਿੱਚ ਤੋਲਾ
ਸਾਡੀ ਅੱਖ ਚ ਰਕਾਨੇ

ਮੇਰੇ ਨੱਕ ਵਿੱਚ ਐ ਕੋਕਾ
ਸਾਡੇ ਪੱਟ ਤੇ ਰਕਾਨੇ
ਵੇ ਮੇਰੇ ਝਾਂਜਰਾਂ ਦੇ ਬੋਲ
ਸਾਡੇ luck ਤੇ ਰਕਾਨੇ
ਤੇਰੇ ਕਾਲਰਾ ਤੇ ਸੱਪ
ਤੇਰਾ ਰੰਗ coconut
ਤੇਰੀ ਮੁੱਛ ਆਲਾ ਵੱਟ ਜੱਟਾ ਤਿੰਨੇ ਚੀਜ਼ਾਂ ਬੰਬ
ਹੋ ਮੈਂ ਕਿਹਾ ਤਿੰਨੇ ਚੀਜ਼ਾਂ ਬੰਬ
ਓ ਕਈ ਚੁਗਲੀ ਤੇ ਹੋਏ ਅਸੀਂ ਲੇਵੇਲਾ ਤੇ ਆ
ਨੀ ਅੱਖ ਸਾਲਿਆਂ ਦੀ ਯਾਰਾਂ ਦੀਆਂ ਮਹਫ਼ਿਲਾਂ ਤੇ ਆ
ਟੋਲਾ ਖਚਾ ਜੇ ਤੇਰੇ ਉੱਤੇ ਲੱਗਦਾ ਜੱਟਾ ਵੇ
ਤੈਨੂੰ ਡਰ ਕੀ ਤੇਰੇ ਤੇ ਹੱਥ ਰੱਬ ਦਾ ਜੱਟਾ
ਹੰਮ ਕਰਾਈ ਕਪਤਾਨ ਕਪਤਾਨ ਪਈ
ਹੰਮ ਵੇ ਖਾਰ ਖਾਂਦੇ ਤਾਹੀ ਜਾਨ ਜਾਨ ਕਈ
ਹੰਮ ਨੀ ਹੱਥ ਪੈਂਦਾ ਬੋੰਬੇ ਤੇਰੇ ਯਾਰ ਦਾ ਨੀ
ਤੂੰ ਵੇ ਕਰੀ ਜੱਟਾ ਦੁਨੀਆ ਹੈਰਾਨ ਤਾਈ
ਤੇਰੇ hand ਵਿੱਚ hand ਤੇਰਾ ਜੱਟ ਲਈ stand combination grand
ਬਿੱਲੋ ਤਿੰਨੇ ਚੀਜ਼ਾਂ ਬੰਬ
ਵੇ ਟੋਹਰ ਸ਼ੌਰ antique
ਰੌਲੇ ਗੌਲੇ on peak
ਚੌੜੇ ਟਾਇਰਾ ਵਾਲੀ Jeep
ਤੇਰੀ ਤੀਨ ਚੀਜ਼ਾਂ ਬੰਬ
ਸੂਟ ਚੱਕਵੇ ਤੇ ਟਾਈਟ
ਹੀਲ ਕਾਲੀ ਆਪ white
ਜਾਵਾ ਜੱਟ ਜਿੰਨੀ height
ਮੈਂ ਕਿਹਾ ਤਿੰਨੇ ਚੀਜ਼ਾਂ ਬੰਬ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de 3 Things

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du pouce en l'air
2| symbole à gauche de la cible
3| symbole en haut du cadenas
grid grid grid
grid grid grid
grid grid grid