paroles de chanson / Dilpreet Dhillon parole / 18 Lakh Da lyrics  | ENin English

Paroles de 18 Lakh Da

Interprètes Dilpreet DhillonPreeta

Paroles de la chanson 18 Lakh Da par Dilpreet Dhillon lyrics officiel

18 Lakh Da est une chanson en Pendjabi

Desi Crew Desi Crew
Desi Crew Desi Crew

ਓ ਤਾਸ਼ ਵਾਂਗੂ ਨੇਹਲੇ ਦਹਿਲੇ ਗੋਲੇ ਨਹੀਓ ਨਾਲ ਰੱਖੇ
ਓਹੀ ਬਸ ਖਾਸ ਅਸੀਂ ਜਿਨੇ ਕ ਸੰਭਾਲ ਰੱਖੇ
ਹੋ ਬੋਤਲ ਦੇ ਪਿੱਛੇ change table ਨੀ ਕਰੇਯਾ
ਸਾਰਿਆਂ ਐ ਓਹਦਾ ਸਾਥੋਂ ਜਿਨਾ ਜਿਹਦਾ ਸਰੇਯਾ
ਇਹ ਤਾਂ ਮੈਨੂੰ ਹੀ ਪਤਾ ਏ ਜਾ ਫਿਰ ਰੱਬ ਜਾਂਦਾ ਐ ਨੀ
ਮੁੰਡਾ ਲੱਕ ਨਾਲ ਕੀ ਰੱਖਦਾ
ਹੋ ਅਸੀਂ ਦੁੱਕੀ ਦੇ ਬੰਦੇ ਲਈ ਪੱਟ ਹੋਣੀਏ
ਕਦੇ ਕੱਡਿਆ ਨੀ 18 ਲੱਖ ਦਾ
ਹੋ ਅਸੀਂ ਦੁੱਕੀ ਦੇ ਬੰਦੇ ਲਈ ਪੱਟ ਹੋਣੀਏ
ਕਦੇ ਕੱਡਿਆ ਨੀ 18 ਲੱਖ ਦਾ

ਹੋ ਕੌਲੀ ਚੱਟ ਬੰਦੇ ਨੂੰ ਗਲਾਸ ਨੀ ਫੜਾਯਾ ਕਦੇ
ਚਰਚਾ ਤੇ ਖੜਕਾ ਨੀ ਸੋਚਕੇ ਕਰਾਯਾ ਕਦੇ
ਤੂੰ ਆਖੇ ਦਿਲ ਉੱਤੇ ਲੌਂਦਾ ਨੀ ਪ੍ਰੀਤੇ ਆ
ਤੇ ਅਸੀਂ ਸੌਖਾ ਕਿਸੇ ਨਾਲ ਪੈਗ ਵੀ ਨੀ ਲਾਇਆ ਕਦੇ
ਹੋ ਹੈਲੋ ਹਾਏ ਆਲਾ ਕੰਮ ਮਿੱਤਰਾਂ ਨੂੰ ਆਉਂਦਾ ਨੀ
ਨਾ ਆਪ ਚੜਾ ਸਿਰ ਤੇ ਤੇ ਕਿਸੇ ਨੂੰ ਚੜਾਉਂਦਾ ਨੀ
ਮੌਕੇ ਸੁਣਿਆਰੇ ਬੈਠੇ ਕੋਕਾ ਕੱਡੀ ਬਿੱਲੋ
ਠਾਂ ਭਰ ਲਾ ਤੂ ਖਾਲੀ ਨੱਕ ਦਾ

ਹੋ ਅਸੀਂ ਦੁੱਕੀ ਦੇ ਬੰਦੇ ਲਈ ਪੱਟ ਹੋਣੀਏ
ਕਦੇ ਕੱਡਿਆ ਨੀ 18 ਲੱਖ ਦਾ
ਹੋ ਅਸੀਂ ਦੁੱਕੀ ਦੇ ਬੰਦੇ ਲਈ ਪੱਟ ਹੋਣੀਏ
ਕਦੇ ਕੱਡਿਆ ਨੀ 18 ਲੱਖ ਦਾ

ਹੋ ਘੋੜੀਆਂ ਤਬੇਲੇ ਚੀਨੇ ਛਤਰੀ ਤੇ ਬੁੱਕਦੇ
ਬੱਲੀਏ ਰਫ਼ੋਰ੍ਡ ਤੇ ਲਣਗੌਡ ਔਂਦੇ ਕੁੱਟਦੇ
ਹੋ ਕੁੜਤੇ ਤੇ ਵੱਟ ਸਾਨੂੰ ਗਾਲ ਜੇਹਾ ਲਗਦਾ ਐ
ਲੱਮੀਆਂ ਗੁੱਤਾਂ ਚ ਰੌਲੇ ਗੋਲ ਸਾਡੀ ਮੁੱਛ ਦੇ

ਹੋ ਕੇਸ ਤੇ ਕਲੇਸ਼ ਸਾਨੂੰ ਡਿਗਰੀ ਚ ਔਂਦੇ ਆ
ਐਨਾ ਕ ਫਰਕ ਨਾ ਮੂਹਰੇ ਵੈਲੀ ਲੌਂਦੇ ਆ
ਹੋ ਬੜਿਆਂ ਦਾ ਬਣੇਆ ਮੈਂ ਫਾਇਦਾ ਜੱਟੀਏ
ਪਰ ਕਿਸੇ ਦਾ ਨਾ ਫਾਇਦਾ ਚੱਕਦਾ (ਬੁੱਰਰਾ)

ਹੋ ਅਸੀਂ ਦੁੱਕੀ ਦੇ ਬੰਦੇ ਲਈ ਪੱਟ ਹੋਣੀਏ
ਕਦੇ ਕੱਡਿਆ ਨੀ 18 ਲੱਖ ਦਾ
ਹੋ ਅਸੀਂ ਦੁੱਕੀ ਦੇ ਬੰਦੇ ਲਈ ਪੱਟ ਹੋਣੀਏ
ਕਦੇ ਕੱਡਿਆ ਨੀ 18 ਲੱਖ ਦਾ

ਆਹ ਆਹ ਆਹ ਆਹ ਆਹ ਆਹ

ਹੋ ਮਹਫ਼ਿਲਾਂ ਲਈ ਮੋਟਰਾਂ ਤੇ ਯਾਰੀਆਂ ਲਈ ਦਿਲ ਰੱਖੇ
ਹੋ ਵੈਲੀਆਂ ਤੋਂ ਨੀਵੇ ਬਿਲੋ ਚੌੜ fun chill ਰੱਖੇ
ਹੋ ਨਜ਼ਰਾਂ ਤੇ ਰਹਿਣ ਆਲੇ ਨਜ਼ਰਾਂ ਤੋਂ ਢਹਿੰਦੇ ਕਿੱਥੇ
ਹੋ ਡੱਬੀ ਵਿੱਚ ਕਈ ਕਾਲੇ ਟਿੱਕੇ ਟੱਕ ਦਿਲ ਰੱਖੇ
ਹੋ ਜੱਟਾਂ ਦੇ ਹੁੰਦੇ ਆ ਦਿਲ ਵੱਡੇ ਬੱਲੀਏ
ਤੇਰਾ ਕਹਿਤੋਂ ਦਿਲ ਘੱਟਦਾ (ਬੁੱਰਰਾ)

ਹੋ ਅਸੀਂ ਦੁੱਕੀ ਦੇ ਬੰਦੇ ਲਈ ਪੱਟ ਹੋਣੀਏ
ਕਦੇ ਕੱਡਿਆ ਨੀ 18 ਲੱਖ ਦਾ
ਅਸੀਂ ਦੁੱਕੀ ਦੇ ਬੰਦੇ ਲਈ ਪੱਟ ਹੋਣੀਏ
ਕਦੇ ਕੱਡਿਆ ਨੀ 18 ਲੱਖ ਦਾ
ਹੋ ਅਸੀਂ ਦੁੱਕੀ ਦੇ ਬੰਦੇ ਲਈ ਪੱਟ ਹੋਣੀਏ
ਕਦੇ ਕੱਡਿਆ ਨੀ 18 ਲੱਖ ਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: PREETA, SATPAL SINGH
Copyright: Peermusic Publishing, Royalty Network

Commentaires sur les paroles de 18 Lakh Da

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la loupe
2| symbole à gauche de la maison
3| symbole en bas de la valise
grid grid grid
grid grid grid
grid grid grid