paroles de chanson / Deepa Bilaspuri parole / Vailpunaa lyrics  | ENin English

Paroles de Vailpunaa

Interprètes Deepa BilaspuriAfsana Khan

Paroles de la chanson Vailpunaa par Deepa Bilaspuri lyrics officiel

Vailpunaa est une chanson en Pendjabi

ਹਾਨਜੀ
Deepa Bilaspuri!
Afsana Khan!
Your Boy Jinxy!

ਘਲੇਯਾ ਵੇ ਲਖ ਭਾਵੇ ਆਵੇ 100 ਦਾ
ਮਸਾਲਾ ਨੀ ਹੋਆ ਕਦੇ money show ਦਾ
ਘਲੇਯਾ ਵੇ ਲਖ ਭਾਵੇ ਆਵੇ 100 ਦਾ
ਮਸਾਲਾ ਨੀ ਹੋਆ ਕਦੇ money show ਦਾ
ਯਾਰ ਸਾਡੇ ਉਚੇਯਾ ਬਨੇਰੇਯਾ ਵਾਲੇ
ਯਾਰ ਸਾਡੇ ਉਚੇਯਾ ਬਨੇਰੇਯਾ ਵਾਲੇ
ਓ ਲੱਲੀ ਚੱਲੀ ਦੀ ਤਾ entry ਵੀ ban

6 ਘੰਟੇ ਨੀਂਦ ਤੇ, 6 ਘੰਟੇ fun ਵੇ
ਬਾਕੀ 12 ਘੰਟੇ ਵੈਰੀ ਕੁੱਟਣੇ ਦਾ ਟਾਇਮ ਆ
6 ਘੰਟੇ ਨੀਂਦ ਤੇ, 6 ਘੰਟੇ fun ਵੇ
ਬਾਕੀ 12 ਘੰਟੇ ਵੈਰੀ ਕੁੱਟਣੇ ਦਾ ਟਾਇਮ ਆ
ਬਾਕੀ 12 ਘੰਟੇ ਵੈਰੀ ਕੁੱਟਣੇ ਦਾ ਟਾਇਮ ਆ

ਓ ਨਾ ਨਾ ਨਾ ਨਾ ਨਾ ਨਾ ਓ ਵੈਰੀ ਆ ਤੂੰ ਅੱਤ ਦਾ
ਝਲੇਯਾ ਨੀ ਜਾਣਾ ਭਾਰ ਸਵਾ KG ਹੱਥ ਦਾ
ਓ ਨਾ ਨਾ ਨਾ ਨਾ ਨਾ ਨਾ ਓ ਵੈਰੀ ਆ ਤੂੰ ਅੱਤ ਦਾ
ਝਲੇਯਾ ਨੀ ਜਾਣਾ ਭਾਰ ਸਵਾ KG ਹੱਥ ਦਾ
ਪਤਾ ਨੀ ਕਿ ਚਲਦਾ ਏ mind ਵਿਚ ਤੇਰੇ ਵੇ
ਹੋਰਾ ਡੇਯਾ ਮਸਲੇਯਾ ਚ ਜਾਕੇ ਕਾਟੋ ਫਸਦਾ
ਹਾ ਡਰਦੀ ਏ ਜਿੰਦ ਵੀ ਖੂਨੀ ਹੋਆ ਪਿੰਡ ਵੇ
ਇੱਕੋ ਮੇਰੀ ਹਿੰਦ ਵੇ ਦਿਲੋ ਵੈਰ ਕਢ ਦੇ

ਹਨ ਮਿਨਤਾ ਕਰਾਲੇ ਵੇ , ਤਰਲੇ ਪਵਾਲੇ ਵੇ
ਇੱਕੋ ਗਲ ਮੰਨ ਲੈ ਕੇ ਵੈਲਪੁਨਾ ਛੱਡ ਦੇ
ਮਿਨਤਾ ਕਰਾਲੇ ਵੇ , ਤਰਲੇ ਪਵਾਲੇ ਵੇ
ਇੱਕੋ ਗਲ ਮੰਨ ਲੈ ਕੇ ਵੈਲਪੁਨਾ ਛੱਡ ਦੇ

ਰੱਤੇਏ ਦੇ ਡੀਪ ਨੂ ਤੇ ਚੈਲੇਂਜ ਪਸੰਦ ਨੇ
ਕਰਦੂ clean ਸਾਲੇ ਪੌਂਦੇ ਜੇਡੇ ਗੰਦ ਨੇ
ਰੱਤੇਏ ਦੇ ਡੀਪ ਨੂ ਤੇ ਚੈਲੇਂਜ ਪਸੰਦ ਨੇ
ਕਰਦੂ clean ਸਾਲੇ ਪੌਂਦੇ ਜੇਡੇ ਗੰਦ ਨੇ
ਘਟੀਆ ਓ ਸੋਚ ਵੇਲ anti ਸਾਡੇ ਬਣਗੇ
ਘੈਂਟ ਸੋਚ ਵੇਲ ਜੱਟ ਨਾਲ ਰਜ਼ਾਮੰਡ ਨੇ
ਕਾਲੀ ਇਕ ਘੋਡੀ ਆ ਬਲਧਾ ਦੀ ਜੋਡ਼ੀ ਆ
92 ਬਰੇਟਾ ਕਢੇ ਵੈਰਿਆ ਦੇ ਵਿਹਾਂ ਆ
92 ਬਰੇਟਾ ਕਾਢੇ ਵੈਰਿਆ ਦੇ ਵਿਹਾਂ ਆ

6 ਘੰਟੇ ਨੀਂਦ ਤੇ, 6 ਘੰਟੇ fun ਵੇ
ਬਾਕੀ 12 ਘੰਟੇ ਵੈਰੀ ਕੁੱਟਣੇ ਦਾ ਟਾਇਮ ਆ
6 ਘੰਟੇ ਨੀਂਦ ਤੇ, 6 ਘੰਟੇ fun ਵੇ
ਬਾਕੀ 12 ਘੰਟੇ ਵੈਰੀ ਕੁੱਟਣੇ ਦਾ ਟਾਇਮ ਆ
ਬਾਕੀ 12 ਘੰਟੇ ਵੈਰੀ ਕੁੱਟਣੇ ਦਾ ਟਾਇਮ ਆ

ਇਹੀ ਗੱਲਾਂ ਦੀ ਤਾ ਤੇਰੀ ਪੱਟੀ ਸੋਹਣੇਯਾ
ਮਲਵੇ ਦੀ ਅਡਬ ਮੈਂ ਜੱਟੀ ਸੋਹਣੇਯਾ
ਹਨ ਇਹੀ ਗੱਲਾਂ ਦੀ ਤਾ ਤੇਰੀ ਪੱਟੀ ਸੋਹਣੇਯਾ
ਮਲਵੇ ਦੀ ਅਡਬ ਮੈਂ ਜੱਟੀ ਸੋਹਣੇਯਾ
ਜੇਡਿ ਸਪੀਡ਼ ਆ ਨਾਲ ਜਾਵੇਂ ਸ਼ੁਕਦਾ
ਸਦਕਾ ਦੀ ਹਿੱਕ ਜਾਵੇ ਫੱਟੀ ਸੋਹਣੇਯਾ
ਹਨ ਦੱਬ ਚ ਗ੍ਲੋਕ ਵੇ ਬੰਦਾ ਡਿਨਾ ਥੋਕ ਵੇ
ਨਾ ਕੋਈ ਰੋਕ ਟੋਕ ਵੇ ਵੈਰੀ ਝੋਲੀ ਅੱਡ ਦੇ

ਹਨ ਮਿਨਤਾ ਕਰਾਲੇ ਵੇ , ਤਰਲੇ ਪਵਾਲੇ ਵੇ
ਇੱਕੋ ਗਲ ਮੰਨ ਲੈ ਕੇ ਵੈਲਪੁਨਾ ਛੱਡ ਦੇ
ਮਿਨਤਾ ਕਰਾਲੇ ਵੇ , ਤਰਲੇ ਪਵਾਲੇ ਵੇ
ਇੱਕੋ ਗਲ ਮੰਨ ਲੈ ਕੇ ਵੈਲਪੁਨਾ ਛੱਡ ਦੇ

ਫੁੱਲ ਡਿੱਗੀ ਵਿਚ ਅਸਲਾ ਤੇ ਦੱਬ ਵਿਚ ਟੂਲ ਨੀ
ਸਾਡੇ ਸਿਰ ਤੇ ਚੱਲੇ ਵੈਲਪੁਨੇ ਦਾ ਸ੍ਕੂਲ ਨੀ
ਫੁੱਲ ਡਿੱਗੀ ਵਿਚ ਅਸਲਾ ਤੇ ਦੱਬ ਵਿਚ ਟੂਲ ਨੀ
ਸਾਡੇ ਸਿਰ ਤੇ ਚੱਲੇ ਵੈਲਪੁਨੇ ਦਾ ਸ੍ਕੂਲ ਨੀ
ਜੇਡਾ ਸਾਡੀ ਅਡੇਯਾ ਰਡਾਰ ਵਾਲੀ range ਚ
ਜਨਮ ਲ ਖੋ ਲੈਂਦੇ ਓਸਦਾ ਸਕੂਨ ਨੀ
ਹੋ ਗੋਲੀ ਕਢ ਦੀ ਪ੍ਰਾਣ, ਮੈਨੂ ਖਤਰੇ ਆ ਜਾਂ ਨੂ
ਮੈਂ ਜਾਣਾ ਸ਼ਮਸ਼ਾਨ ਨੂ ਡੇਂਜਰਸ ਟਾਇਮ ਆ

6 ਘੰਟੇ ਨੀਂਦ ਤੇ, 6 ਘੰਟੇ fun ਵੇ
ਬਾਕੀ 12 ਘੰਟੇ ਵੈਰੀ ਕੁੱਟਣੇ ਦਾ ਟਾਇਮ ਆ
6 ਘੰਟੇ ਨੀਂਦ ਤੇ, 6 ਘੰਟੇ fun ਵੇ
ਬਾਕੀ 12 ਘੰਟੇ ਵੈਰੀ ਕੁੱਟਣੇ ਦਾ ਟਾਇਮ ਆ

ਹਾ ਔਂਦਾ ਏ ਭੁਚਾਲ ਜਦੋ ਚਲੇ ਜੱਟਾ ਤੂ ਵੇ
ਪਰੇ ਯਾ ਮਸ਼ੀਨ ਗੰਨਾ ਨਾਲ ਤੇ ਯਾ ਖੁ ਵੇ
ਹਾ ਔਂਦਾ ਏ ਭੁਚਾਲ ਜਦੋ ਚਲੇ ਜੱਟਾ ਤੂ ਵੇ
ਵੇ ਪਰੇ ਯਾ ਮਸ਼ੀਨ ਗੰਨਾ ਨਾਲ ਤੇ ਯਾ ਖੁ ਵੇ
ਸ਼ਕਲ ਤੋ ਤੇਰੀ ਜੱਮਾ ਗਗੂ ਗਿੱਲ ਵਰਗੀ
ਯੋਗਰਾਜ ਨਾਲ ਮੈਚ ਕਰੇ ਤੇਰੀ ਰੂਹ ਵੇ
ਆਂ ਅੱਤ ਹੀ ਕਰਾਂਤੀ ਹੋਏ game ਪਲਟਾ ਟੀ ਓਏ
ਤਹਿ ਤਾਂ ਸਲੜੂ ਹੁੰਨ ਰਿਹਿੰਦੇ ਵਿਚ ਹੱਗ ਦੇ
ਤਹਿ ਤਾਂ ਸਲੜੂ ਹੁੰਨ ਰਿਹਿੰਦੇ ਵਿਚ ਹੱਗ ਦੇ

ਹਨ ਮਿਨਤਾ ਕਰਾਲੇ ਵੇ , ਤਰਲੇ ਪਵਾਲੇ ਵੇ
ਇੱਕੋ ਗਲ ਮੰਨ ਲੈ ਕੇ ਵੈਲਪੁਨਾ ਛੱਡ ਦੇ
ਮਿਨਤਾ ਕਰਾਲੇ ਵੇ , ਤਰਲੇ ਪਵਾਲੇ ਵੇ
ਇੱਕੋ ਗਲ ਮੰਨ ਲੈ ਕੇ ਵੈਲਪੁਨਾ ਛੱਡ ਦੇ
ਛੱਡ ਦੇ ਛੱਡ ਦੇ ਛੱਡ ਦੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Vailpunaa

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la valise
2| symbole en haut du téléviseur
3| symbole à gauche de la calculatrice
grid grid grid
grid grid grid
grid grid grid