paroles de chanson / Dalip Shekhawat parole / No Need lyrics  | ENin English

Paroles de No Need

Interprète Dalip Shekhawat

Paroles de la chanson No Need par Dalip Shekhawat lyrics officiel

No Need est une chanson en Pendjabi

ਰਾ ਰਾ ਰਾ… ਰਾ ਰਾ ਰਾ
ਓ ਦੁਨੀਆ ਦਾਰੀ ਪੈਸੇ ਮਾਰੀ
ਕਰਦੀ ਰਿਹੰਦੀ fight ਆ
21 ਟੱਪੇ ਆ ਸੱਭ ਪਤਾ ਕੀ
Wrong ਆ ਕੀ right ਆ
Struggle ਕਿੱਤਾ ਏ ਹਵਾ ਨੀ ਕੀਤੀ
ਕੋਕ ਨਈ ਕਿੱਤਾ ਦਾਰੂ ਪੀਤੀ
ਸੁਪਨਿਆਂ ਵੱਡੇ ਜਿੰਨਾ ਪਿੱਛੇ ਘਰ ਛੱਡੇ
ਕਿਸੇ ਹੋਰ ਨੂ ਹਰੌਂਣ ਵਾਲੀ ਲਾਈ ਦੌੜ ਨਈ
ਹਰਾ ਤਾਂ ਸਕਦੇ ਆਂ ਸਾਨੂੰ ਲੋੜ ਨਈ
ਸੱਭ ਕੁਝ ਕਰ ਤਾਂ ਸਕਦੇ ਆਂ ਸਾਨੂੰ ਲੋੜ ਨਈ

ਸਾਨੂੰ ਲੋੜ ਨਈ
ਹੋ ਸਾਨੂੰ ਲੋੜ ਨਈ ਸਾਨੂ ਲੋੜ ਨਈ
ਸਾਨੂ ਸਾਨੂ ਲੋੜ ਨਈ
ਮੁਹ ਤੇ ਯਾਰਾ ਪਿੱਠ ਤੇ ਖਾਰਾ
ਦੁਨੀਆਦਾਰੀ ਝੂਠੀ ਏ
ਕੋਠੇ ਚੜ ਕੇ ਲੁੱਟ ਨੀ ਹੋਣੀ
ਚੜ ਗਈ ਗੁੱਡੀ ਉੱਚੀ ਏ
ਜਦ ਵੀ ਆਪਣੇ ਲੌਂਣ ਸਕੀਮਾਂ
ਉਦੋਂ ਨੇ ਫਿਰ ਟੁੱਟ ਦੀ ਆਂ ਟੀਮਾਂ
ਉੱਤੇ ਆਯਾ name ਜੱਟ ਅੱਜ ਵੀ ਆ same
ਸਿਰ ਚੜ੍ਹਿਆ ਨੀ fame ਕਦੇ ਕਿੱਤੀ ਚੋੜ ਨਈ
ਕਰ ਤਾ ਸਕਦੇ ਆਂ ਸਾਨੂੰ ਲੋੜ ਨਈ
ਏ ਸਭ ਕੁਝ ਕਰ ਤਾ ਸਕਦੇ ਆਂ
ਸਾਨੂੰ ਲੋੜ ਨਈ
ਸਾਨੂੰ ਲੋੜ ਨਈ, ਸਾਨੂੰ ਲੋੜ ਨਈ
ਲੋੜ ਪੇ ਆਂਦੀ ਏ life ਲੇ ਜਾਂਦੀ ਏ
Rich ਬੰਦਿਆਂ ਤੋ ਪੈਂਦਾ ਮੰਗਣਾ ਗਰੀਬਾਂ ਨੂ
ਬੰਦਾ ਬਹੁਤ ਮੰਗਦਾ ਹੈ ਓਦੋਂ ਕਿੱਥੇ ਸੰਗਦਾ ਹੈ
ਜਦੋ ਕਿੱਤੇ ਢਿਡ ਪੈਂਦੇ ਪਾਲਣੇ ਆ ਜੀਬਾ ਨੂ
Negativity ਸਾਡੇ ਮੂਹਰੇ ਨਹੀ ਟਿਕੀ
ਗਾਣੇ ਚਾਹੇ ਵੇਚੇ ਨੇ ਜ਼ਮੀਰ ਨਹੀ ਬੀਕੀ
ਚੁਪ ਨਾਲ ਰੋਲੀ ਪਈ ਆ ਦੁੱਕੀ ਤੇ ਟਿੱਕੀ
ਬੋਲ ਬੋਲ ਪਾਈ ਨੀ ਜ਼ੁਬਾਨ ਮੈਂ ਫਿੱਕੀ
ਏਕ ਨੂ ਦੂਜੇ ਦੀ need ਹੈ
ਲੋੜ ਹਰ ਏਕ ਬੰਦੇ ਪਿੱਛੇ ਕਿਹੰਦੇ ਸੀਡ ਹੈ
ਕੀਤੇ ਏ ਸ਼ਰਾਬ ਕੀਤੇ ਏ ਵੀਡ ਹੈ
ਜਿਥੇ ਪੂਰੀ ਹੁੰਦੀ ਨਾਇਓ ਓਥੇ ਹੁੰਦੀ ਪੀਡ ਹੈ
ਅਔ ਅੱਗ ਨੂ ਸੇਕਾ ਆਪਦੇ ਲੇਖਾ ਤਾ ਹੀ ਮਿੱਤਰੋ ਖਾਵਾਂਗੇ
ਨੰਗੇ ਆਏ ਆਂ ਦੁਨੀਆ ਤੇ ਦਸ ਨਾਲ ਕਿ ਲੇਕੇ ਜਾਵਾਂਗੇ
Company Matter ਕਰਦੀ ਹੈ
ਬੰਦਾ Better ਕਰਦੀ ਹੈ
Aujla'ਏ ਤੋ ਸਿਖ ਯਾਰਾ
ਮੰਜ਼ਿਲ ਨੂ ਮਿਥ ਯਾਰਾ ਐਵੇ
ਲੋਕਾ ਬਾਰੇ ਲਿਖ ਲੈਂਦਾ ਕ੍ਰੋਰੇ ਨਈ
ਲੇ ਤਾ ਸਕਦਾ ਹੈ ਓਹਨੂ ਲੋੜ ਨਈ
ਓ ਸਭ ਕੁਛ ਕਰਤਾ ਤਾ ਸਕਦਾ ਹੈ
ਓਹਨੂ ਲੋੜ ਨਈ
ਸਾਨੂੰ ਲੋੜ ਨਈ, ਸਾਨੂੰ ਲੋੜ ਨਈ
ਕਰ ਤਾ ਸਕਦੇ ਆਂ ਸਾਨੂੰ ਲੋੜ ਨਈ
Rehaan Records
ਸਭ ਕੁਛ ਕਰ ਤਾ ਸਕਦੇ ਆਂ
ਸਾਨੂੰ ਲੋਡ ਨਈ
Karan Aujla
ਰਾ ਰਾ ਰਾ… ਰਾ ਰਾ ਰਾ
Deep Jandu
ਰਾ ਰਾ ਰਾ… ਰਾ ਰਾ ਰਾ
2019 we coming baby
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de No Need

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du pouce en l'air
2| symbole en haut de l'enveloppe
3| symbole à gauche de l'horloge
grid grid grid
grid grid grid
grid grid grid