paroles de chanson / Dalip Shekhawat parole / Aa - Tannu Mauj Karawa lyrics  | ENin English

Paroles de Aa - Tannu Mauj Karawa

Interprète Dalip Shekhawat

Paroles de la chanson Aa - Tannu Mauj Karawa par Dalip Shekhawat lyrics officiel

Aa - Tannu Mauj Karawa est une chanson en Pendjabi

Roach Kila, Arif Lahor

ਆ ਵੀ ਜਾ
ਤੈਨੂੰ ਸੋਨੇ ਚ ਮੜਾ ਦਿਆਂ
Deep Jandu ਤਾਰੇ ਚੂਣੀ ਤੇ ਜੜਾ ਦੀਆਂ ਆ
ਆ ਗਯਾ ਨੀ ਓਹੀ ਬਿਲੋ time ਆ
ਆ ਤੈਨੂੰ ਮੌਜ ਕਰਾਵਾਂ ,ਆ ਤੈਨੂੰ ਸੈਰ ਕਰਾਵਾਂ
ਆ ਤੇਰੇ ਸਦਕੇ ਜਾਵਾਂ ,ਆ ਵੀ ਜਾ
ਆ ਤੈਨੂੰ ਮੌਜ ਕਰਾਵਾਂ ,ਆ ਤੈਨੂੰ ਸੈਰ ਕਰਾਵਾਂ
ਆ ਤੇਰੇ ਸਦਕੇ ਜਾਵਾਂ ,ਆ ਵੀ ਜਾ
ਯਾਰ ਹੋਣੀ ਘੁੰਮਦੇ ਲਾਹੌਰ ਨੀ
Check ਕਰ ਡੌਲਿਆਂ ਦਾ ਜ਼ੋਰ ਨੀ
ਇਕ ਹੱਥ ਫੁੱਲ ਸੋਹਣੀਏ
ਦੂਜੇ ਹੱਥ ਗੋਲੀਆਂ ਦਾ ਸ਼ੋਰ
ਤੇਰਾ milk ਦਾ ਰੂਪ ਉੱਤੋਂ ਸਿਲਕ ਦਾ ਸੂਟ
ਐਨੀ soft skin ਜਾਵੇ ਤਿਲਕਦਾ ਸੂਟ
Tiffany ਦੀ bracelet ਗੁੱਟ ਤੇਰਾ ਚੁੰਮਦੀ
ਜੰਡੂ ਦੇ ਨੇ ਗਾਣੇ ਜੋ ਤੂੰ ਗੱਡੀ ਵਿਚ ਸੁਣਦੀ
ਆ ! ਬੈਠੇ ਐਸਾ Burj Khalifa
ਆ ! ਸਾਰੀ life ਕਰੇਂਗੀ ਤਾਰੀਫਾਂ
ਆ ! private jet ਖੜਾ ਐ , ਦੱਸ ਕੀ ਦੂਰ America
ਆ ਤੈਨੂੰ ਮੌਜ ਕਰਾਵਾਂ ,ਆ ਤੈਨੂੰ ਸੈਰ ਕਰਾਵਾਂ
ਆ ਤੇਰੇ ਸਦਕੇ ਜਾਵਾਂ ,ਆ ਵੀ ਜਾ
ਆ ਤੈਨੂੰ ਮੌਜ ਕਰਾਵਾਂ ,ਆ ਤੈਨੂੰ ਸੈਰ ਕਰਾਵਾਂ
ਆ ਤੇਰੇ ਸਦਕੇ ਜਾਵਾਂ ,ਆ ਵੀ ਜਾ
ਅੱਖੀਆਂ ਦੇ ਵਿਚ ਤੂੰ ਐ (ਅੱਖੀਆਂ ਦੇ ਵਿਚ ਤੂੰ ਐ)
ਦਿਲ ਮੇਰੇ ਵਿਚ ਤੂੰ ਐ (ਦਿਲ ਮੇਰੇ ਵਿਚ ਤੂੰ ਐ)
ਅੱਖੀਆਂ ਦੇ ਵਿਚ ਤੂੰ ਐ ਦਿਲ ਮੇਰੇ ਵਿਚ ਤੂੰ ਐ
ਤੈਥੋਂ ਵੱਖ ਨੀ ਜੀ ਸਕਦਾ , ਤੂੰ ਦੂਰ ਮੇਰੇ ਤੋਂ ਕਿਉਂ ਐ
ਆ ਵੀ ਜਾ

Young's at aa boy had wash me
Step-in Adidas on my basic
Champagne neck on my Flossie, cause end It I’m Aa Stoic

ਆ ਕਿਉਂ ਜਾਨ ਜਾਨ ਖੰਗਦੀ ਆ, ਦਿਲ ਮਿੱਤਰਾਂ ਦਾ ਮੰਗਦੀ ਆ
ਤੈਨੂੰ ਝੁਮਕੇ ਦਾਵਾ ਦਿਆਂ ਆ, ਤੇਰੇ ਠੁਮਕੇ ਲਵਾ ਦਿਆਂ ਆ
ਦੀਦ Watch ਦੇ ਮੈਂ ਲਾ ਦਿਆਂ ਆ
ਤੇ ਜੁਗਨੀ Dj ਤੇ ਚਲਾ ਦਿਆਂ ਆ
ਤੈਨੂੰ ਸੋਨੇ ਚ ਮੜਾ ਦਿਆਂ ਆ
ਤਾਰੇ ਚੁੰਨੀ ਤੇ ਜੜਾ ਦਿਆਂ ਆ ਵੀ ਜਾ
ਆ ਤੈਨੂੰ ਮੌਜ ਕਰਾਵਾਂ , ਆ ਤੈਨੂੰ ਸੈਰ ਕਰਾਵਾਂ
ਆ ਤੇਰੇ ਸਦਕੇ ਜਾਵਾਂ ਨ , ਆ ਵੀ ਜਾ
ਆ ਤੈਨੂੰ London ਫਿਰਾਵਾਂ ,ਆ ਤੈਨੂੰ Chips ਖ਼ਵਾਵਾਂ
ਆ ਤੈਨੂੰ Love ਸਿਖਾਵਾਂ ,ਆ ਤੈਨੂੰ ਪਿਆਰ ਸਿਖਾਵਾ
ਆ ਤੈਨੂੰ ਗ਼ਮ ਸੁਣਾਵਾਂ ,ਆ ਤੈਨੂੰ ਗੱਲ ਸੁਣਾਵਾਂ
ਆ ਤੈਨੂੰ ਸੀਨੇ ਲਾਵਾਂ
ਆ , ਆ ਵੀ ਜਾ , ਆ ਆ ਆ ਆ , ਆ ਆ , ਆ ਵੀ ਜਾ
ਆ ਤੈਨੂੰ ਸੋਨੇ ਚ ਮਾੜਾ ਦਿਆਂ
ਆ ਤਾਰੇ ਚੂਣੀ ਤੇ ਜੜਾ ਦੀਆਂ ਆ ਆ ਵੀ ਜਾ

ਸੈਰ ਕਰਾਵਾਂ ਆ ਤੇਰੇ ਸਦਕੇ ਜਾਵਾਂ ,ਆ ਵੀ ਜਾ
ਆ ਤੈਨੂੰ ਮੌਜ ਕਰਾਵਾਂ ,ਆ ਤੈਨੂੰ ਸੈਰ ਕਰਾਵਾਂ
ਆ ਤੇਰੇ ਸਦਕੇ ਜਾਵਾਂ ,ਆ ਵੀ ਜਾ
ਯਾਰ ਹੋਣੀ ਘੁੰਮਦੇ ਲਾਹੌਰ ਨੀ check ਕਰ ਡੌਲਿਆਂ ਦਾ ਜ਼ੋਰ ਨੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Aa - Tannu Mauj Karawa

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la calculatrice
2| symbole en haut de la maison
3| symbole à droite du téléviseur
grid grid grid
grid grid grid
grid grid grid