paroles de chanson / Dalip Shekhawat parole / Todh lage jatt nu lyrics  | ENin English

Paroles de Todh lage jatt nu

Interprète Dalip Shekhawat

Paroles de la chanson Todh lage jatt nu par Dalip Shekhawat lyrics officiel

Todh lage jatt nu est une chanson en Pendjabi

ਕਾਲੀਆਂ ਰਾਤਾਂ ਨੂ ਜਦੋਂ ਚੰਨ ਚਮਕੇ,
ਗਾਨੀ ਤੇਰੀ ਦੇ ਨੀ ਜਦੋਂ ਚੁਬਦੇ ਨੇ ਮਨਕੇ,
ਮੇਰਾ ਮੇਰੇ ਉੱਤੇ ਓਦੋਂ ਭੋਰਾ ਚਲਦਾ ਨੀ ਜ਼ੋਰ,
ਜਦੋਂ ਯਾਦ ਤੇਰੀ ਔਂਦੀ ਆ ਪਰੌਨੀ ਬਣਕੇ,
ਕੱਲੇ ਕੱਲੇ ਮਨਕੇ ਚ ਤੇਰੀ ਯਾਦ ਵੈਰਨੇ
ਕਰਗੀ ਮੁੰਡੇ ਨੂ ਬਰਬਾਦ ਵੈਰਨੇ,
ਨਿਕੀ ਉਮਰ ਚ ਮਾਰ ਮੇਰੇ ਦਿਲ ਉੱਤੇ ਸਟ
ਪਾਗੀ ਪੁੱਠੀਆਂ ਕਮਾ ਚ ਮੇਰਾ ਪੈਰ ਵੈਰਨੇ,

ਚੰਗਾ ਭਲਾ ਟਾਇਮ ਚਲਦਾ ਨੀ ਪਿਛੇ ਮੁੜਜੇ
ਸਾਡੇ ਜੇਾ ਜਦੋਂ ਕੋਈ ਜੋੜ ਲਗੇ ਜੱਟ ਨੂ,
ਓਦੋਂ ਤੇਰੀ ਓਦੋਂ ਤੇਰੀ ਤੋੜ ਲਗੇ ਜੱਟ ਨੂ,
ਜ਼ਿੰਦਗੀ ਚ ਪ੍ਯਾਰ ਦੀ ਨੀ ਥੋੜ ਲਗੇ ਜੱਟ ਨੂ,
ਓਦੋਂ ਤੇਰੀ ਓਦੋਂ ਤੇਰੀ ਤੋੜ ਲਗੇ ਜੱਟ ਨੂ,
ਜ਼ਿੰਦਗੀ ਚ ਪ੍ਯਾਰ ਦੀ ਨੀ ਥੋੜ ਲਗੇ ਜੱਟ ਨੂ,
ਓਦੋਂ ਤੇਰੀ ਓਦੋਂ ਤੇਰੀ ਤੋੜ ਲਗੇ ਜੱਟ ਨੂ,

ਤੇਰੇ ਨਾਲੋਂ ਤੋੜ ਯਾਰੀ ਠੇਕੇ ਨਾਲ ਪਾ ਲਯੀ,
ਤੋੜ ਦਿਤੀ ਸੋਹ ਜਿਹੜੀ ਤੇਰੀ ਸੀ ਮੈਂ ਖਾ ਲਯੀ,
ਵਾਫਾ ਨੂ ਬਣਾਕੇ ਬਰਫ ਦੀ ਡਲੀ ਗੋਰੀਏ,
ਭਰ ਭਰ ਦਾਰੂ ਦੇ ਗਿਲਾਸ ਵਿਚ ਪਾ ਲਯੀ,

ਤੂ ਤਾ ਆਪ ਫਿਰਦੀ ਨਜ਼ਾਰੇ ਲੁੱਟਦੀ,
ਮਿੱਤਰਾ ਦੀ ਜਾਂਦੀ ਜ਼ਿੰਦਗਨੀ ਮੁਕਦੀ,
ਸੀਨੇ ਵਿਚੋਂ ਨਿਕਲਜੇ ਜਾਂਣ ਚੰਦਰੀ,
ਨੀ ਜਦੋਂ mummy ਮੈਥੋਂ ਤੇਰਾ ਕੁੜੇ ਹਾਲ ਪੁੱਛਦੀ

ਹਾਲ ਪੁੱਛਦੀ ਆ ਜਦੋਂ ਤੇਰਾ ਆ ਜਾਵੇ ਖ੍ਯਲ ਨੀ,
ਤੇਰੇ ਬਿਨਾ ਔਖਾ ਬੜਾ ਕੱਟਣਾ ਸਿਆਲ ਨੀ,
ਰੋ ਰੋਕੇ ਜਦੋਂ ਹੋ ਜਾਂਦਾ ਬੁਰਾ ਹਾਲ ਨੀ,
ਇਸ਼੍ਕ਼ ਮੁਸ਼੍ਕ਼ ਫੇਰ ਕੋਹੜ ਲਗੇ ਜੱਟ ਨੂ,

ਓਦੋਂ ਤੇਰੀ ਓਦੋਂ ਤੇਰੀ ਤੋੜ ਲਗੇ ਜੱਟ ਨੂ,
ਜ਼ਿੰਦਗੀ ਚ ਪ੍ਯਾਰ ਦੀ ਨੀ ਥੋੜ ਲਗੇ ਜੱਟ ਨੂ,
ਓਦੋਂ ਤੇਰੀ ਓਦੋਂ ਤੇਰੀ ਤੋੜ ਲਗੇ ਜੱਟ ਨੂ,
ਜ਼ਿੰਦਗੀ ਚ ਪ੍ਯਾਰ ਦੀ ਨੀ ਥੋੜ ਲਗੇ ਜੱਟ ਨੂ,
ਓਦੋਂ ਤੇਰੀ ਓਦੋਂ ਤੇਰੀ ਤੋੜ ਲਗੇ ਜੱਟ ਨੂ,
ਓਦੋਂ ਤੇਰੀ ਓਦੋਂ ਤੇਰੀ ਤੋੜ ਲਗੇ ਜੱਟ ਨੂ,

ਲਗੀ ਤੇਰੀ ਤਲਬ ਯੇਹ ਕੈਸੇ, ਕਾਂਟੋ ਮੈਂ ਗੁਲਾਬ ਜੈਸੀ,
ਤੇਰੇ ਕੀਯੇ ਦਿਨ ਆਬਾਦ , ਰਾਤੇ ਮੇਰੀ ਸੈਲਾਬ ਜੈਸੀ,
ਤਸਵੀਰੇਂ ਜਾਲੀ ਜੋ ਰਖੀ ਸਾਂਭਲ, ਹਾ ਦੇਖ ਮੇਰਾ ਹਾਲ,
ਜਹਾਂ ਜਹਾਂ ਤੂਨੇ ਚੁਮਾ ਥਾਂ ,
ਵਹੀ ਵਹੀ ਸੇ ਮੈਂ ਖੁਰੇਦੁ ਮੈਂ ਖਾਲ,

ਕਰਤਾ ਤਾ ਵੋਹੀ ਜੋ ਕਰਨੇ ਕਿਹਤੀ ਥੀ,
ਮੇਰੀ ਕਲਾਮ ਸੇ ਬਸ ਸ਼ਯਰੀ ਬਿਹਤੀ ਥੀ,
ਸ਼ਾਮਿਲ ਥੀ ਮੇਰੀ ਹਰ ਏਕ ਬਾਤ ਮੈਂ
ਅਬ ਜ਼ੀਕ੍ਰ ਭੀ ਹੋ ਤੋਹ ਲੂ ਜ਼ੁਬਾਨ ਕਾਟ ਮੈਂ

ਘੁਮ ਸੇ ਭਾਰੀ ਦੇਕੇ ਗਯੀ ਤੂ ਜ਼ਿੰਦਗੀ,
ਉਮੀਦ ਤੇਰੇ ਬਾਦ ਕਿਸੇ ਸੇ ਕਰੀ ਨੀ,
ਮੇਰੇ ਨਾਮ ਸੇ ਪਹਿਚਾਂਤੇ ਥੇ ਤੁਝੇ,
ਮੁਝੇ ਛੋੜ ਕੇ ਤੂ ਕਹਿ ਕਿ ਰਹੀ ਨੀ,

ਮੀਟਾ ਮੈਂ ਖੁਦ ਤੇਰੇ ਆਨੇ ਕੇ ਬਾਦ,
ਲਿਖਣਾ ਸ਼ੁਰੂ ਤੇਰੇ ਜਾਨੇ ਕੇ ਬਾਅਦ
ਹਸੀ ਖਰੀਦਣੇ ਆਏ ਥੇ ਜੋ
ਉਨ੍ਹੇ ਦਰਦ ਬੇਚਾ ਮੈਨੇ ਗਾਨੇ ਮੈਂ ਡਾਲ
ਦਰਦ ਕਾ ਗੁਨਾਹ ਤੇਰੇ ਪੈ
ਮਲਾਲ ਉਲਫ਼ਤ ਤੇਰੇ ਚੇਹਰੇ ਪੈ
ਬਦਲ ਲਿਆ ਤੂਨੇ ਰਾਸਤਾ
ਦੇਖ ਆਜ ਦੁਨੀਆਂ ਭੜਕੀ ਮੇਰੇ ਪੈ

ਕੀਨੁ ਹੈ ਬਣਾਇਆ ਹੁਣ ਜਾਣ ਦਸ ਦੇ
ਕਿਦਾਂ ਸੀਗਾ neck ਤੇ ਨਿਸ਼ਾਨ ਦਸ ਦੇ
Gym ਦਾ ਸ਼ੋਕੀਨ ਲਾਰੇਆਂ ਨੇ ਪੱਟਤਾ
ਮੈਨੂੰ ਪੀਣ ਲਾਤਾ ਕਿਊ ਸਾਮਾਨ ਦਸ ਦੇ
ਦਸ ਕਹਿੰਦੇ ਮੂੰਹ ਨਾਲ ਰੱਬ ਨੂੰ ਜਵਾਬ ਦੇਂਗੀ
ਹੁਣ ਲੁੱਟ ਲੁੱਟ ਕਿੰਨੇ ਤੂੰ ਸਵਾਦ ਲ਼ੇਗੀ
ਗਿੱਲ ਹੋਣੀ ਬਾਰੇ ਜਦੋ ਪੁੱਛਣਗੇ ਲੋਗ
ਦਸ ਫੇਰ ਕੇਹੜਾ ਚੇਹਰੇ ਤੇ ਨਕਾਬ ਲ਼ੈਗੀ
ਐਵੇ ਭੰਗ ਪਣੇ ਤੇਰੇ ਪਿੱਛੇ ਰੋਲਤੀ ਜਵਾਨੀ
ਖਾਮਖਾ ਹੀ ਤੇਰੇ ਪਿੱਛੇ ਖਟੀ ਬਦਨਾਮੀ ਨੀ
ਜਿਹੜੇ ਮੋੜ ਉੱਤੇ ਸੀ ਤੂੰ ਮੋੜ ਗਯੀ ਨਿਸ਼ਾਨੀ ਨੀ
ਜਹਿਰ ਵਰਗਾ ਉਹ ਸਚਿ ਮੋੜ ਲਗੇ ਜੱਟ ਨੂੰ

ਓਦੋਂ ਤੇਰੀ ਓਦੋਂ ਤੇਰੀ ਤੋੜ ਲਗੇ ਜੱਟ ਨੂ,
ਜ਼ਿੰਦਗੀ ਚ ਪ੍ਯਾਰ ਦੀ ਨੀ ਥੋੜ ਲਗੇ ਜੱਟ ਨੂ,
ਓਦੋਂ ਤੇਰੀ ਓਦੋਂ ਤੇਰੀ ਤੋੜ ਲਗੇ ਜੱਟ ਨੂ,
ਜ਼ਿੰਦਗੀ ਚ ਪ੍ਯਾਰ ਦੀ ਨੀ ਥੋੜ ਲਗੇ ਜੱਟ ਨੂ,
ਓਦੋਂ ਤੇਰੀ ਓਦੋਂ ਤੇਰੀ ਤੋੜ ਲਗੇ ਜੱਟ ਨੂ,
ਓਦੋਂ ਤੇਰੀ ਓਦੋਂ ਤੇਰੀ ਤੋੜ ਲਗੇ ਜੱਟ ਨੂ,
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Todh lage jatt nu

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la loupe
2| symbole en bas du coeur
3| symbole à gauche de l'enveloppe
grid grid grid
grid grid grid
grid grid grid