paroles de chanson / Daler Mehndi parole / Tu Kudi Punjabi lyrics  | ENin English

Paroles de Tu Kudi Punjabi

Interprète Daler Mehndi

Paroles de la chanson Tu Kudi Punjabi par Daler Mehndi lyrics officiel

Tu Kudi Punjabi est une chanson en Pendjabi

ਮੈਂ ਮੁੰਡਾ ਪੰਜਾਬੀ ਵਾਹ ਭਾਈ ਵਾਹ
ਮੇਰੀ ਚਾਲ ਸ਼ਰਾਬੀ ਵਾਹ ਭਾਈ ਵਾਹ
ਮੇਰੀ ਠਠ ਨਵਾਬੀ ਵਾਹ ਭਾਈ ਵਾਹ
ਮੇਰੀ ਪਗੜੀ ਗੁਲਾਬੀ ਵਾਹ ਭਾਈ ਵਾਹ
ਤੂ ਕੁੜੀ ਪੰਜਾਬੀ ਵਾਹ ਭਾਈ ਵਾਹ
ਤੇਰੀ ਚਲ ਸ਼ਰਾਬੀ ਵਾਹ ਭਾਈ ਵਾਹ
ਤੇਰੀ ਗਲ ਗੁਲਾਬੀ ਵਾਹ ਭਾਈ ਵਾਹ
ਤੇਰੇ ਠਾਠ ਨਵਾਬੀ ਵਾਹ ਭਾਈ ਵਾਹ

ਤੂ ਨਰ ਨਵੇਲੀ ਵਾਹ ਭਾਈ ਵਾਹ
ਚੰਪਾ ਮੈਂ ਚਮੇਲੀ ਵਾਹ ਭਾਈ ਵਾਹ
ਲਖੋਂ ਮੈਂ ਅਕੇਲੀ ਵਾਹ ਭਾਈ ਵਾਹ
ਤੂ ਏਕ ਪਹੇਲੀ ਵਾਹ ਭਾਈ ਵਾਹ
ਅੰਦਾਜ ਜੁਦਾ ਹੈ ਵਾਹ ਬੇ ਵਾਹ
ਹਰਿ ਬਾਤ ਅਦਾ ਹੈ ਵਾਹ ਬੇ ਵਾਹ
ਦਿਲ ਤੁਝ ਪੇ ਫਿਦਾ ਹੈ ਵਾਹ ਬੇ ਵਾਹ
ਤੂ ਮੇਰਾ ਖੁਦਾ ਹੈ ਵਾਹ ਬੇ ਵਾਹ

ਤੇਰੇ ਰੰਗ ਨਿਰਾਲਾ ਵਾਹ ਭਾਈ ਵਾਹ
ਅਖੇ ਮਧੁਸ਼ਾਲਾ ਵਾਹ ਭਾਈ ਵਾਹ
ਗਲ ਮੁੰਗੇ ਮਾਲਾ ਵਾਹ ਭਾਈ ਵਾਹ
ਜਗੁ ਕਰ ਦਲਾ ਵਾਹ ਭਾਈ ਵਾਹ
ਰੰਗੋ ਕੀ ਰੰਗੋਲੀ ਵਾਹ ਭਾਈ ਵਾਹ
ਸਬ ਕੀ ਹਮਜੋਲੀ ਵਾਹ ਭਾਈ ਵਾਹ
ਮਸਤੀ ਕੀ ਤੋਲੀ ਵਾਹ ਭਾਈ ਵਾਹ
ਤੂ ਮੇਰੀ ਹੋਲੀ ਵਾਹ ਭਾਈ ਵਾਹ

ਮੈਂ ਮੁੰਡਾ ਪੰਜਾਬੀ ਵਾਹ ਭਾਈ ਵਾਹ
ਮੇਰੀ ਚਾਲ ਸ਼ਰਾਬੀ ਵਾਹ ਭਾਈ ਵਾਹ
ਮੇਰੀ ਠਠ ਨਵਾਬੀ ਵਾਹ ਭਾਈ ਵਾਹ
ਮੇਰੀ ਪਗੜੀ ਗੁਲਾਬੀ ਵਾਹ ਭਾਈ ਵਾਹ
ਤੂ ਕੁੜੀ ਪੰਜਾਬੀ ਵਾਹ ਭਾਈ ਵਾਹ
ਤੇਰੀ ਚਲ ਸ਼ਰਾਬੀ ਵਾਹ ਭਾਈ ਵਾਹ
ਤੇਰੀ ਗਲ ਗੁਲਾਬੀ ਵਾਹ ਭਾਈ ਵਾਹ
ਤੇਰੇ ਠਾਠ ਨਵਾਬੀ ਵਾਹ ਭਾਈ ਵਾਹ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Tu Kudi Punjabi

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la loupe
2| symbole à droite de l'enveloppe
3| symbole à gauche du pouce en l'air
grid grid grid
grid grid grid
grid grid grid