paroles de chanson / DJ Harshit Shah parole / Milnon Ve Reh Geya Ve lyrics  | ENin English

Paroles de Milnon Ve Reh Geya Ve

Interprètes Amar Singh ChamkilaAmarjotDJ Harshit Shah

Paroles de la chanson Milnon Ve Reh Geya Ve par DJ Harshit Shah lyrics officiel

Milnon Ve Reh Geya Ve est une chanson en Pendjabi

ਵੇ ਜਾ ਕੱਚਿਆਂ ਦੀਆ ਦੀਆ ਭੈੜੀਆਂ ਕਾਹਤੋਂ ਪਿਆਰ ਤੋੜ ਦਾ ਉਜਾੜਿਆ
ਹਾਏ ਮੈਂ ਮਰ ਗਈ ਹਿਜਰ ਵਿਚ ਖਰ ਗਈ ਕਾਲਜਾਂ ਕਢ ਕੇ ਲੈ ਗਿਆ ਵੇ
ਵਿਆਹ ਕਰਵਾ ਕੇ ਵਿਆਹ ਕਰਵਾ ਕੇ ਹਾਨ ਦੀਆ
ਮਿਲਣੋਂ ਵੀ ਰਿਹ ਗਿਆ ਵੇ ਵਿਆਹ ਕਰਵਾ ਕੇ

ਨੀ ਰਣ ਆ ਗਈ ਨਵੀ ਨਕੋਰੀ ਹਾਂਣਨੇ ਚੰਨ ਦੇ ਨਾਲੋਂ ਗੋਰੀ
ਬੁਲ ਗੁਲਾਬੀ ਨੈਣ ਸ਼ਰਾਬੀ ਨੀ ਕੱਮ ਫਿੱਟ ਵਿਚੋਲੇ ਦਾ
ਦੇਖ ਡੋਰੀਆ ਓ ਦੇਖ ਡੋਰੀਆ ਉੱਡਦਾ ਹਾਂਣਨੇ ਲਾਲ ਪਟੋਲੇ ਦਾ ਦੇਖ ਡੋਰੀਆ

ਮੈਂ ਸੱਤ ਸਿਰ ਹੋਲੀ ਹੋ ਗਈ ਸੀ ਜਦੋ ਤੇਰਾ ਸਾਹਾ ਧਰਿਆ ਸੀ
ਖੱਤ ਕਢ ਕੇ ਤੇਰਾ ਸੰਦੂਕ ਵਿੱਚੋ ਮੈਂ 100-100 ਵਾਰੀ ਪੜ੍ਹਿਆ ਸੀ
ਮੇਰੇ ਜੋਬਨ ਦਾ ਰੱਸ ਪਿਤਾ ਸਬਰ ਨਾ ਕੀਤਾ
ਰੂਪ ਹਢਾ ਕੇ ਬਹਿ ਗਿਆ ਵੇ ਵਿਆਹ ਕਰਵਾ ਕੇ
ਵਿਆਹ ਕਰਵਾ ਕੇ ਹਾਨ ਦੀਆ ਮਿਲਣੋਂ ਵੀ ਰਿਹ ਗਿਆ ਵੇ ਵਿਆਹ ਕਰਵਾ ਕੇ

ਇਕ ਪਾਸੇ ਗੱਲਾਂ ਹੁੰਦੀਆਂ ਬਿੱਲੋ ਤੇਰੇ ਮੇਰੇ ਪਿਆਰ ਦੀਆ
ਦੂਜੇ ਪਾਸੇ ਸ਼ਿਫਟ ਹੁੰਦੀਆਂ ਨੀ ਗਾਜ਼ਰ ਵਰਗੀ ਨਾਰ ਦੀਆਂ
ਓ ਕਰ ਪੱਥਰ ਵਰਗਾ ਜੇਰਾ ਚੇਤਾ ਤੇਰਾ ਹਾਏ ਭਾਰ ਬਾਹਾਂ ਤੇ ਤੋਲ਼ੇ ਦਾ
ਦੇਖ ਡੋਰੀਆ ਓ ਦੇਖ ਡੋਰੀਆ ਉੱਡਦਾ ਹਾਂਣਨੇ ਲਾਲ ਪਟੋਲੇ ਦਾ ਦੇਖ ਡੋਰੀਆ

ਮੈਂ ਕੌਲੇ ਲੱਗ ਲੱਗ ਰੋਂਦੀ ਸੀ ਜਦੋ ਮੁੜ ਨੀ ਡੋਲੀ ਆਈ ਸੀ
ਦਿਲ ਚੋਕਕੇ ਵਿਚ ਬਰੂਹਾਂ ਦੇ ਨਾਲ ਸਗਨ ਮਨਾ ਕੇ ਲਾਹੀ ਸੀ
ਮੇਰੀ ਫਿਰਗੀ ਸੀਨੇ ਆਰੀ ਭੁੱਲਗੀ ਨਵਾਰੀ ਮੇਰੀ ਹਿਕ ਤੇ ਬਹਿ ਗਯਾ ਵੇ
ਵਿਆਹ ਕਰਵਾ ਕੇ ਹਾਨ ਦੀਆ ਮਿਲਣੋਂ ਵੀ ਰਿਹ ਗਿਆ ਵੇ ਵਿਆਹ ਕਰਵਾ ਕੇ

ਓ ਕਈ ਰਾਂਝਿਆ ਦੇ ਹੱਥ ਕਾਸੇ ਨੇ ਕੋਈ ਦਰਦ ਨਾ ਸੁਣਦਾ ਹੀਰਾ ਦਾ
ਤੇਰਾ ਮੇਰਾ ਪਿਆ ਵਿਛੋੜਾ ਨੀ ਜੋ ਨਦੀ ਓ ਵਿਛੜੇ ਨੀਰਾਂ ਦਾ
ਓ ਰੋਈ ਨਾ ਅੰਦਰ ਵੜ ਕੇ ਨੀ ਚਮਕੀਲਾ ਚੇਤੇ ਕਰ ਕੇ ਹੁਣ ਮੁੱਲ ਨੀ ਮੁੱਖ ਫੁੱਲੇ ਦਾ
ਦੇਖ ਡੋਰੀਆ ਓ ਦੇਖ ਡੋਰੀਆ ਉੱਡਦਾ ਹਾਂਣਨੇ ਲਾਲ ਪਟੋਲੇ ਦਾ

ਵਿਆਹ ਕਰਵਾ ਕੇ
ਵਿਆਹ ਕਰਵਾ ਕੇ ਹਾਨ ਦੀਆ ਮਿਲਣੋਂ ਵੀ ਰਿਹ ਗਿਆ ਵੇ ਵਿਆਹ ਕਰਵਾ ਕੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: AMAR SINGH CHAMKILA, CHARANJIT AHUJA
Copyright: Royalty Network

Commentaires sur les paroles de Milnon Ve Reh Geya Ve

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la poubelle
2| symbole à droite du smiley
3| symbole à gauche de la calculatrice
grid grid grid
grid grid grid
grid grid grid