paroles de chanson / Chandra Brar parole / Movie Waleya lyrics  | ENin English

Paroles de Movie Waleya

Interprète Chandra Brar

Paroles de la chanson Movie Waleya par Chandra Brar lyrics officiel

Movie Waleya est une chanson en Pendjabi

Chandra Brar

ਹਾਲੇ ਬੋਲੀਆਂ ਵੀ ਮੈਂ ਪਾਉਣੀਆਂ ਨੇ
ਹਾਏ ਬਾਹਾਂ ਕਡ ਕਡ ਕੇ
ਬੋਲੀਆਂ ਵੀ ਮੈਂ ਪਾਉਣੀਆਂ ਨੇ
ਹਾਏ ਬਾਹਾਂ ਕਡ ਕਡ ਕੇ
ਨੋਟਿਸ ਦੇ ਵਿਚ ਬੜੀਆਂ ਚੰਦਰਿਆ ਲਿਖ ਕੇ ਆਈ ਆ
ਵੇ movie ਵਾਲਿਆਂ ਨੱਚਦੀ ਦੀ ਮੇਰੀ film ਬਣਾ ਦੇ ਵੇ
ਇਕ ਚੱਲਿਆ ਐ ਜੋ ਨਵਾਂ step ਮੈਂ ਸਿੱਖ ਕੇ ਆਈ ਆ
Movie ਵਾਲਿਆਂ ਨੱਚਦੀ ਦੀ ਮੇਰੀ film ਬਣਾ ਦੇ ਵੇ
ਇਕ ਚੱਲਿਆ ਐ ਜੋ ਨਵਾਂ step ਮੈਂ ਸਿੱਖ ਕੇ ਆਈ ਆ
ਜ਼ਰਾ ਫੋਕਸ ਕਰੀ ਵੇ ਕੀਤੀ ਜੋ ਕੜਾਈ ਦਿਸ ਜਾਵੇ
Matching ਕਰਕੇ ਜੋ ਮੱਥੇ ਬਿੰਦੀ ਲਾਈ ਦਿਸ ਜਾਵੇ
ਨਾਲੇ ਕੋਕਾ ਪਾਇਆ ਅੱਤ ਪੂਰਾ ਦਿਮੰਡ ਦਾ ਨਗ ਲਾ ਕੇ
ਵੇ ਕਾਰੀਗਰ ਦੀ ਅੜ੍ਹਿਆ ਰੀਝ ਲਾਗਾਯੀ ਦਿਸ ਜਾਵੇ
ਮੈਨੂੰ ਲੋਰ ਚੜ੍ਹੀ ਨੈਣਾ ਵਿਚ ਸੁਰਮਾ ਬਣਿਆ ਯਾਰ ਮੇਰਾ
ਸਭ ਤੋੜ ਦੇਣੀਆਂ ਚੂੜੀਆਂ ਵੀ ਅੱਜ ਮਿੱਠੇ ਕੇ ਆਈ ਆ
Movie ਵਾਲਿਆਂ ਨੱਚਦੀ ਦੀ ਮੇਰੀ film ਬਣਾ ਦੇ ਵੇ
ਇਕ ਚੱਲਿਆ ਐ ਜੋ ਨਵਾਂ step ਮੈਂ ਸਿੱਖ ਕੇ ਆਈ ਆ
Movie ਵਾਲਿਆਂ ਨੱਚਦੀ ਦੀ ਮੇਰੀ film ਬਣਾ ਦੇ ਵੇ
ਇਕ ਚੱਲਿਆ ਐ ਜੋ ਨਵਾਂ step ਮੈਂ ਸਿੱਖ ਕੇ ਆਈ ਆ
ਇਕ ਮੁੰਡਾ ਐ ਬਰਾੜਾਂ ਦਾ ਜੀ ਚੰਦਰਾ ਯਾਰ ਮੇਰਾ
ਲਿਖੇ ਗਾਣੇ ਮੇਰੀ ਫੀਲਿੰਗ ਤੇ ਹਾਏ ਗੀਤਕਾਰ ਮੇਰਾ
ਓਏ ਸਾਈ ਤੈਨੂੰ ਸਾਡੇ ਵਿਆਹ ਦੀ ਵੀ ਹਾਏ ਦੇਦੂਗੀ
ਰੱਬ ਸੁਖ ਰੱਖੇ ਵੇ ਹੋ ਜਾਣਾ ਐ ਇਸ ਵਾਰ ਮੇਰਾ
ਮੈਨੂੰ ਵਿਸ਼ਵਾਸ ਐ ਓਹਦੇ ਤੇ ਮੈਂ ਤਾਂ ਹੀ ਤਾਂ ਕਹਿੰਦੀ
ਮੈਂ ਗੁਰੂ ਘਰ ਦੇ ਵਿਚ ਸੁੱਖਾਂ ਬੜੀਆਂ ਸੁਖ ਕੇ ਆਈ ਆ
ਵੇ movie ਵਾਲਿਆਂ ਨੱਚਦੀ ਦੀ ਮੇਰੀ film ਬਣਾ ਦੇ ਵੇ
ਇਕ ਚੱਲਿਆ ਐ ਜੋ ਨਵਾਂ step ਮੈਂ ਸਿੱਖ ਕੇ ਆਈ ਆ
movie ਵਾਲਿਆਂ ਨੱਚਦੀ ਦੀ ਮੇਰੀ ਫਿਲਮ ਬਣਾ ਦੇ ਵੇ
ਇਕ ਚੱਲਿਆ ਐ ਜੋ ਨਵਾਂ step ਮੈਂ ਸਿੱਖ ਕੇ ਆਈ ਆ
ਵੇ dj ਵਾਲਿਆਂ music ਦੇ ਤਾਂ ਚਿੱਬ ਤੂੰ ਕਡ ਤੇ ਨੇ
Dj ਵਾਲਿਆਂ music ਦੇ ਤਾਂ ਚਿੱਬ ਤੂੰ ਕਡ ਤੇ ਨੇ
ਹੁਣ ਚੰਦਰੇ ਦੇ ਹੀ ਗੀਤਾਂ ਦੀ ਸਾਰੀ list ਚਲਾ ਦੇ ਵੇ
ਹੁਣ ਚੰਦਰੇ ਦੇ ਹੀ ਗੀਤਾਂ ਦੀ ਸਾਰੀ list ਚਲਾ ਦੇ ਵੇ
Movie ਵਾਲਿਆਂ ਨੱਚਦੀ ਦੀ ਮੇਰੀ film ਬਣਾ ਦੇ ਵੇ
ਇਕ ਚੱਲਿਆ ਐ ਜੋ ਨਵਾਂ step ਮੈਂ ਸਿੱਖ ਕੇ ਆਈ ਆ
Movie ਵਾਲਿਆਂ ਨੱਚਦੀ ਦੀ ਮੇਰੀ film ਬਣਾ ਦੇ ਵੇ
ਇਕ ਚੱਲਿਆ ਐ ਜੋ ਨਵਾਂ step ਮੈਂ ਸਿੱਖ ਕੇ ਆਈ ਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Movie Waleya

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'ampoule
2| symbole en bas de la croix
3| symbole en haut de l'étoile
grid grid grid
grid grid grid
grid grid grid