paroles de chanson / Chandra Brar parole / Eni Sohni Nai lyrics  | ENin English

Paroles de Eni Sohni Nai

Interprètes Chandra BrarMixSingh

Paroles de la chanson Eni Sohni Nai par Chandra Brar lyrics officiel

Eni Sohni Nai est une chanson en Pendjabi

MixSingh in the house

ਕਿੱਤੇ ਝੂਠ ਬੋਲਦਾ ਤਾਂ ਨਹੀਂ
ਵੇ ਮੇਰਾ ਦਿਲ ਰੱਖਣ ਨੂੰ
ਤੇਰੀਆਂ ਅੱਖਾਂ ਤੇ ਪਿਆਰ ਵਾਲਾ ਪਰਦਾ ਲੱਗਦਾ ਏ
ਤੇਰਾ ਰੰਗ ਸਾਫ਼ ਏ ਜੱਟਾ ਵੇ
ਮੇਰੇ ਸਾਂਵਲੇ ਪਨ ਤੋਂ
ਕੋਈ ਨਾਲ ਖੜੀ ਨਾ ਨਿੰਦ ਜਾਵੇ
ਡਰ ਜਾ ਲੱਗਦਾ ਏ
ਦਿਲ ਧੜਕਣ ਲੱਗ ਜਾਂਦਾ
ਜਦ ਹੱਥ ਫੜਕੇ ਬੇਹਣਾ ਏ
ਵੇ ਮੈਂ ਇੰਨੀ ਸੋਹਣੀ ਨਹੀਂ
ਜਿੰਨੀ ਤੂੰ ਕਿਹਣਾ ਏ
ਕਿੱਤੇ ਝੂਠੀ ਤਾਂ ਨੀ ਜੋ
ਤਾਰੀਫ ਕਰ ਲੈਣਾ ਏ
ਵੇ ਮੈਂ ਇੰਨੀ ਸੋਹਣੀ ਨਹੀਂ
ਜਿੰਨੀ ਤੂੰ ਕਿਹਣਾ ਏ
ਜਿੰਨੀ ਤੂੰ ਕਿਹਣਾ ਏ
ਜਿੰਨੀ ਤੂੰ ਕਿਹਣਾ ਏ

ਤਾਹਨੇ ਸੂਣੇ ਬੜੇ ਨਿੱਕੀ ਹੁੰਦੀ ਤੋਂ
ਨਈ ਵਿਆਹੋਣਾ ਕਿਸੇ ਕੁਆਰੀ ਨੂੰ
ਮਿੱਟੀ ਰੰਗ ਗੋਰੇ ਦੀ ਮੁੱਕ ਗਈ ਸੀ
ਰੱਬ ਕੋਲੇ ਤੇਰੀ ਵਾਰੀ ਨੂੰ
ਮੇਰੇ ਲਈ ਉਹ ਪਲ ਸੁਪਨਾ ਸੀ
ਜਦ ਦਿਲ ਮੰਗੇਯਾ ਤੂੰ ਮੇਰਾ ਵੇ
ਉਸੇ ਪਲ ਆਪਣੀ ਕਰ ਲਿਆ ਸੀ
ਮੈਨੂੰ ਸਾਰੀ ਦੀ ਸਾਰੀ ਨੂੰ
ਮੈਂ ਤਾਂ ਗੱਲ ਦਸਾਂ ਦਿਲ ਦੀ
ਵੇ ਤੂ ਗਾਣਾ ਲਿਖ ਲੈਣਾ ਏ
ਵੇ ਮੈਂ ਇੰਨੀ ਸੋਹਣੀ ਨਹੀਂ
ਜਿੰਨੀ ਤੂੰ ਕਿਹਣਾ ਏ
ਕਿੱਤੇ ਝੂਠੀ ਤਾਂ ਨੀ ਜੋ
ਤਾਰੀਫ ਕਰ ਲੈਣਾ ਏ
ਵੇ ਮੈਂ ਇੰਨੀ ਸੋਹਣੀ ਨਹੀਂ
ਜਿੰਨੀ ਤੂੰ ਕਿਹਣਾ ਏ
ਜਿੰਨੀ ਤੂੰ ਕਿਹਣਾ ਏ
ਜਿੰਨੀ ਤੂੰ ਕਿਹਣਾ ਏ

ਤੂੰ ਵੇ ਚੰਦਰੇਯਾ ਅੱਜ ਕਲ ਸ਼ਾਇਰ ਬਣ ਗਿਆ ਏ
ਗੱਲਾਂ ਜੋ ਡੁੰਗੀਆਂ ਕਰਦਾ ਮੈਨੂੰ ਸਮਝ ਆਵੇ ਨਾ
ਮੈਂ ਜਾਂਦੀਆਂ ਬਹੁਤ ਲਗਦੀਆਂ ਸਾਡੀ ਜੋੜੀ ਤੋਂ ਵੇ
ਡਰਦੀ ਆ ਸਾਨੂੰ ਦੋਹਾਂ ਨੂੰ ਲੱਗ ਨਜ਼ਰ ਜਾਵੇ ਨਾ
ਮੈਨੂੰ ਗੁੱਸਾ ਆਵੇ ਨਾ ਲੱਖ ਗੱਲ ਗੁੱਸੇ ਵਿਚ ਕਿਹਣਾ ਏ
ਵੇ ਮੈਂ ਇੰਨੀ ਸੋਹਣੀ ਨਹੀਂ
ਜਿੰਨੀ ਤੂੰ ਕਿਹਣਾ ਏ
ਕਿੱਤੇ ਝੂਠੀ ਤਾਂ ਨੀ ਜੋ
ਤਾਰੀਫ ਕਰ ਲੈਣਾ ਏ
ਵੇ ਮੈਂ ਇੰਨੀ ਸੋਹਣੀ ਨਹੀਂ
ਜਿੰਨੀ ਤੂੰ ਕਿਹਣਾ ਏ
ਜਿੰਨੀ ਤੂੰ ਕਿਹਣਾ ਏ
ਜਿੰਨੀ ਤੂੰ ਕਿਹਣਾ ਏ

ਲੋਈ ਵੇ ਲੋਈ
ਤੂੰ ਮੇਰਾ ਮੈਂ ਤੇਰੀ ਹੋਈ
ਲੋਈ ਵੇ ਲੋਈ
ਤੂੰ ਮੇਰਾ ਮੈਂ ਤੇਰੀ ਹੋਈ
ਤੂ ਕਿਹਾ ਕੇ ਹਸਦੀ ਰਿਹਾ ਕਰ
ਮੈਂ ਤਹੀ ਤਾ ਨਹੀਂ ਕਦੇ ਰੋਈ
ਵੇ ਮੈਨੂੰ ਨੀਂਦਰ ਆਵੇ ਸੋਹਣੀ
ਖਾਬਾਂ ਵਿਚ ਵਸਦਾ ਰਿਹਾ ਕਰ
ਬੜਾ ਸੋਹਣਾ ਲਗਦਾ ਏ
ਸੋਹਣੇਯਾ ਹੱਸਦਾ ਰਿਹਾ ਕਰ
ਹਾਏ ਵੇ ਹੱਸਦਾ ਰਿਹਾ ਕਰ
ਤੂ ਵੀ ਹੱਸਦਾ ਰਿਹਾ ਕਰ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Eni Sohni Nai

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'appareil photo
2| symbole à gauche du pouce en l'air
3| symbole à droite de la croix
grid grid grid
grid grid grid
grid grid grid