paroles de chanson / Chandra Brar parole / Dhokhe lyrics  | ENin English

Paroles de Dhokhe

Interprètes Chandra BrarMixSingh

Paroles de la chanson Dhokhe par Chandra Brar lyrics officiel

Dhokhe est une chanson en Pendjabi

ਆ ਆ ਆ ਆ
Mixsingh In The House
ਛੱਡਾ ਖਾਣਾ ਪੀਣਾ ਨਹੀਂ
ਬਸ ਪੀਵਾ ਤੇਰੀ ਯਾਦ ਕੁੜੇ
ਮੈਨੂੰ ਦੱਸੇ ਕੋਈ ਇਲਾਜ ਇਹਦਾ
ਕਿੰਜ ਜੀਵਾ ਤੇਰੇ ਬਾਅਦ ਕੁੜੇ
ਮੈਨੂੰ ਦੱਸੇ ਕੋਈ ਇਲਾਜ ਇਹਦਾ
ਕਿੰਜ ਜੀਵਾ ਤੇਰੇ ਬਾਅਦ ਕੁੜੇ
ਕਿਸਮਤ ਲਿਖਿਆ ਸੀ ਸ਼ਾਇਦ ਤਾ ਮਿਲਿਆ
ਸੁਖ ਸਾਰੇ ਮੈਂ ਗੈਰਾਂ ਸਿਰ ਤੋ ਵਾਰ ਆਇਆ
ਹਾਏ ਧੋਖੇ ਤਾ ਪਹਿਲਾਂ ਵੀ ਬਥੀਰੇ ਖਾਧੇ ਆ
ਸੱਚ ਦਸਾ ਪਾਣੀ ਅੱਖ ਚ ਪਹਿਲੀ ਵਾਰ ਆਇਆ ਨੇ
ਨਫਰਤ ਪਿਆਰ ਲਫ਼ਜ਼ ਤੋ ਹੋਗੀ ਨੀ
ਕਦ ਤੇਰੇ ਤੇ ਸੀ ਅੱਡ ਜਿੰਨਾ ਪਿਆਰ ਆਇਆ
ਧੋਖੇ ਤਾ ਪਹਿਲਾਂ ਵੀ ਬਥੀਰੇ ਖਾਧੇ ਆ

ਪਹਿਲੀ ਮਰਤਬਾ ਹੋਇਆ ਐ
ਹੁਣ ਜਾਨਿਆ ਵਿੱਚ ਮੈਂ ਨਾ ਮਰਾਇਆ
ਤੇਰੀ ਫਿਤਰਤ ਸੀ ਤੂ ਤਾਂ ਕਰਿਆ
ਮੇਰੀ ਕਿਸਮਤ ਸੀ ਮੈਂ ਤਾਂ ਜਰਿਆ
ਤੇਰੀ ਫਿਤਰਤ ਸੀ ਤੂ ਤਾਂ ਕਰਿਆ
ਮੇਰੀ ਕਿਸਮਤ ਸੀ ਮੈਂ ਤਾਂ ਜਰਿਆ
ਨਾ ਤੁਰ ਜਾਉ ਮੇਰੇ ਲੇਖ ਜਿਥੇ ਮੈਨੂੰ ਲੈ ਜਾਨੇਗੇ
ਮੁੜਨਾ ਯੋ ਰਾਜੋ ਛੱਡ ਬਰਾਦ ਆਇਆ
ਧੋਖੇ ਤਾ ਪਹਿਲਾਂ ਵੀ ਬਥੀਰੇ ਖਾਧੇ ਆ
ਸੱਚ ਦਸਾ ਪਾਣੀ ਅੱਖ ਚ ਪਹਿਲੀ ਵਾਰ ਆਇਆ ਨੇ
ਨਫਰਤ ਪਿਆਰ ਲਫ਼ਜ਼ ਤੋ ਹੋਗੀ ਨੀ
ਕਦ ਤੇਰੇ ਤੇ ਸੀ ਅੱਡ ਜਿੰਨਾ ਪਿਆਰ ਆਇਆ

ਧੋਖੇ ਤਾ ਪਹਿਲਾਂ ਵੀ ਬਥੀਰੇ ਖਾਧੇ ਆ

ਮੌਸਮ ਵਾਂਗੂ ਬਦਲ ਜਾਂਦੇ
ਬਦਲ ਦੇ ਚਿਹਰੇ ਬਹੁਤ ਵੇਖੇ
ਰਾਤਾਂ ਵੱਡ ਕਾਲੇ ਸੀ ਐਸੇ
ਮੈਂ ਸਵੇਰੇ ਬਹੁਤ ਵੇਖੇ
ਰਾਤਾਂ ਵੱਡ ਕਾਲੇ ਸੀ ਐਸੇ
ਮੈਂ ਸਵੇਰੇ ਬਹੁਤ ਵੇਖੇ
ਇਸ਼ਕ ਦੇ ਕਿੱਧੇ ਵਹਮ
ਵਿੱਚੋਂ ਮੈਂ ਨਿਕਲ ਗਿਆ
ਦਿਲ ਤੇਰੇ ਛੱਡੀਏ ਜਦ
ਮੈਂ ਬਾਹਰ ਆਇਆ
ਧੋਖੇ ਤਾ ਪਹਿਲਾਂ ਵੀ ਬਥੀਰੇ ਖਾਧੇ ਆ
ਸੱਚ ਦਸਾ ਪਾਣੀ ਅੱਖ ਚ ਪਹਿਲੀ ਵਾਰ ਆਇਆ ਨੇ
ਨਫਰਤ ਪਿਆਰ ਲਫ਼ਜ਼ ਤੋ ਹੋਗੀ ਨੀ
ਕਦ ਤੇਰੇ ਤੇ ਸੀ ਅੱਡ ਜਿੰਨਾ ਪਿਆਰ ਆਇਆ
ਧੋਖੇ ਤਾ ਪਹਿਲਾਂ ਵੀ ਬਥੀਰੇ ਖਾਧੇ ਆ

Mixsingh In The House
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Dhokhe

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'enveloppe
2| symbole à droite du cadenas
3| symbole en haut du téléviseur
grid grid grid
grid grid grid
grid grid grid