paroles de chanson / Bhamra Beatz parole / Sharbat Wango Ghut Bhar Lai Trap Beat lyrics  | ENin English

Paroles de Sharbat Wango Ghut Bhar Lai Trap Beat

Interprètes Bhamra BeatzAmarjotAmar Singh Chamkila

Paroles de la chanson Sharbat Wango Ghut Bhar Lai Trap Beat par Bhamra Beatz lyrics officiel

Sharbat Wango Ghut Bhar Lai Trap Beat est une chanson en Pendjabi

ਅੱਖ ਅੱਧੀ ਰਾਤ ਨੂੰ ਖੁਲ ਜਾਵੇ
ਮਨ ਮੱਲਾ ਜੋਰੀ ਡੁਲ ਜਾਵੇ
ਅੱਖ ਅੱਧੀ ਰਾਤ ਨੂੰ ਖੁਲ ਜਾਵੇ
ਮਨ ਮੱਲਾ ਜੋਰੀ ਡੁਲ ਜਾਵੇ
ਵੇ ਦਾਸ ਕਿ ਕਰ ਲਾ ਹਾਏ
ਕੀਤੇ ਮਿਲ ਵੇ ਕੱਲੀ ਨੂੰ ਹਾਣ ਦਿਆਂ
ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ
ਕੀਤੇ ਮਿਲ ਵੇ ਕੱਲੀ ਨੂੰ ਹਾਣ ਦਿਆਂ
ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ
ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ
ਹੋ ਤੇਰੇ ਕੁਲੇ ਕੁਲੇ ਅੰਗਾਂ ਦਾ
ਵੀਣੀ ਵਿਚ ਪਾਈਆਂ ਵੰਗਾਂ ਦਾ
ਤੇਰੇ ਕੁਲੇ ਕੁਲੇ ਅੰਗਾਂ ਦਾ
ਵੀਣੀ ਵਿਚ ਪਾਈਆਂ ਵੰਗਾਂ ਦਾ
ਹੋ ਮੂਲ ਲੈ ਲੈਣਾ
ਤੈਨੂੰ ਹਿੱਕ ਨਾਲ ਲਾ ਕੇ ਹਾਣ ਦੀਏ
ਨੀ ਸੁਰਗਾਂ ਦਾ ਝੂਟਾ ਲੈ ਲੈਣਾ
ਹਿੱਕ ਨਾਲ ਲਾ ਕੇ ਹਾਣ ਦੀਏ
ਨੀ ਸੁਰਗਾਂ ਦਾ ਝੂਟਾ ਲੈ ਲੈਣਾ
ਨੀ ਸੁਰਗਾਂ ਦਾ ਝੂਟਾ ਲੈ ਲੈਣਾ
ਮੈਂ ਦਿਨ ਵਿਚ ਦੇਖਾ ਸੋ ਵਾਰੀ
ਕੀਤੇ ਭੁੱਲ ਭੁਲੇਖੇ ਲੱਗ ਜਾਵੇ
ਸਜ ਜ਼ਰਾ ਮੂਰੇ ਦੀ ਹਾਣ ਦੀਆ
ਕਦੇ ਬਿਨਾ ਖੰਗ ਤੋਂ ਖੰਗ ਜਾਵੇ
ਅੱਖੀਆਂ ਵਿਚ ਨੀਂਦ ਨਾ ਆਉਂਦੀ ਵੇ
ਤੇਰੀ ਚੋਬਰਾਂ ਯਾਦ ਸਤੋਂਦੀ ਵੇ
ਮੈਂ ਸੀਨੇ ਹੱਥ ਧਰ ਲਾ ਹਾਏ
ਕੀਤੇ ਮਿਲ ਵੇ ਕੱਲੀ ਨੂੰ ਹਾਣ ਦਿਆਂ
ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ
ਕੀਤੇ ਮਿਲ ਵੇ ਕੱਲੀ ਨੂੰ ਹਾਣ ਦਿਆਂ
ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ
ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ
ਹੁਣ ਲੁਕਣ ਕਾਲੀਆਂ ਆਖਿਆ ਤੇ
ਵੱਜਣੇ ਨੇ ਢੋਲਨਾਗਾਰੇ ਨੀ
ਤੈਨੂੰ ਲੈ ਕੇ ਕਿਧਰੇ ਉੱਡ ਜਾਵਾ
ਜੀ ਕਰਦਾ ਵਾ ਮੁਟਿਆਰੇ ਨੀ
ਤੇਰੇ ਨਾਉ ਤੇ ਬੈਠੀ ਲੈ ਕੇ ਨੀ
ਤੇਰੇ ਡਾਰ ਤੇ ਅਲਖ ਜਗਾਕੇ ਨੀ
ਕੁਝ ਕਹਿ ਲੈਣਾ
ਤੈਨੂੰ ਹਿੱਕ ਨਾਲ ਲਾ ਕੇ ਹਾਣ ਦੀਏ
ਨੀ ਸੁਰਗਾਂ ਦਾ ਝੂਟਾ ਲੈ ਲੈਣਾ
ਹਿੱਕ ਨਾਲ ਲਾ ਕੇ ਹਾਣ ਦੀਏ
ਨੀ ਸੁਰਗਾਂ ਦਾ ਝੂਟਾ ਲੈ ਲੈਣਾ
ਸੁਰਗਾਂ ਦਾ ਝੂਟਾ ਲੈ ਲੈਣਾ
ਕੀਤੇ ਮਿਲ ਵੇ ਕੱਲੀ ਨੂੰ ਹਾਣ ਦਿਆਂ
ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ
ਕੀਤੇ ਮਿਲ ਵੇ ਕੱਲੀ ਨੂੰ ਹਾਣ ਦਿਆਂ
ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Sharbat Wango Ghut Bhar Lai Trap Beat

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la valise
2| symbole en haut du coeur
3| symbole en haut du cadenas
grid grid grid
grid grid grid
grid grid grid