paroles de chanson / Bhamra Beatz parole / Motor Mitran Di lyrics  | ENin English

Paroles de Motor Mitran Di

Interprètes Bhamra BeatzHarcharan Garewalसुरिंदर कौर

Paroles de la chanson Motor Mitran Di par Bhamra Beatz lyrics officiel

Motor Mitran Di est une chanson en Pendjabi

ਨੀ ਮੋਟਰ ਮਿੱਤਰਾ ਦੀ
ਨੀ ਮੋਟਰ ਮਿੱਤਰਾ ਦੀ
ਚਲ ਬਰਨਾਲੇ ਚਲੀਏ ਨੀ
ਨੀ ਭਾੜਾ ਨਹੀਂ ਲਗਨਾ
ਨੀ ਭਾੜਾ ਨਹੀਂ ਲਗਨਾ
ਬੈਠਣ ਦੀ ਕਰ ਬਲੀਏ
ਨੀ ਮੋਟਰ ਮਿੱਤਰਾ ਦੀ
ਨੀ ਮੋਟਰ ਮਿੱਤਰਾ ਦੀ
ਨੀ ਮੋਟਰ ਮਿੱਤਰਾ ਦੀ
ਤੋਬਾ ਬਾਪੂ ਦੀ
ਹਾਏ ਤੋਬਾ ਬਾਪੂ ਦੀ
ਮੈ ਮੁਫਤੀ ਨੀ ਬਹਿਣਾ
ਵੇ ਚੰਦਰੇ ਡਰਾਈਵਰ ਨੂੰ
ਚੰਦਰੇ ਡ੍ਰਾਈਵਰ ਨੂੰ
ਮੈ ਜੀਜਾ ਨੀ ਕਹਿਣਾ ਅੜਿਆ
ਮੈ ਜੀਜਾ ਨੀ ਕਹਿਣਾ
ਤੋਬਾ ਬਾਪੂ ਦੀ
ਤੋਬਾ ਬਾਪੂ ਦੀ
ਤੋਬਾ ਬਾਪੂ ਦੀ ਹਾਏ
ਤੋਬਾ ਬਾਪੂ ਦੀ
ਤੋਬਾ ਬਾਪੂ ਦੀ ,ਤੋਬਾ ਬਾਪੂ ਦੀ,ਤੋਬਾ ਬਾਪੂ ਦੀ

ਉਹ ਸੋਹ ਮੈਨੂੰ ਤਾਂਡੀ ਦੀ
ਇਸ ਮੁੰਡੇ ਦੀ ਨਿਗਾਹ ਨੀ ਮਾੜੀ
ਉਹ ਇਕੱਠੇ ਅਸੀਂ ਰਹੇ ਪੜਦੇ
ਸਾਡੀ ਨਿੱਕੇ ਹੁੰਦਿਆਂ ਦੀ ਯਾਰੀ
ਨੀ ਸੰਗ ਨਾਲ ਜਾਵੇ ਖੁਰਦੀ
ਨੀ ਸੰਗ ਨਾਲ ਜਾਵੇ ਖੁਰਦੀ
ਕਨ ਖੁਜਾ ਮਿਸ਼ਰੀ ਦੀਏ ਡਲੀਏ ਨੀ ਅੜੀਏ
ਨੀ ਮੋਟਰ ਮਿੱਤਰਾ ਦੀ
ਨੀ ਮੋਟਰ ਮਿੱਤਰਾ ਦੀ
ਨੀ ਮੋਟਰ ਮਿੱਤਰਾ ਦੀ
ਨੀ ਮੋਟਰ ਮਿੱਤਰਾ ਦੀ
ਨੀ ਮੋਟਰ ਮਿੱਤਰਾ ਦੀ
ਉਹ ਟੀਰਾ ਟੀਰਾ ਮੈਨੂੰ ਝਾਕਦਾ
ਉਹ ਟੀਰਾ ਟੀਰਾ ਮੈਨੂੰ ਝਾਕਦਾ
ਜਿਵੇ ਹਦਰ ਸ਼ੇਖ ਤੇ ਲੈਲਾ
ਉਹ ਮੇਰੇ ਵੱਲ ਝਾਕ ਚੰਦਰਾ
ਹੱਥ ਪਾ ਪਾ ਪਕੇ ਦਾ ਡੇਲਾ
ਚੰਗਾ ਨਹੀਂ ਮੈਨੂੰ ਲੱਗਦਾ
ਹਾਏ ਚੰਗਾ ਨਹੀਂ ਮੈਨੂੰ ਲੱਗਦਾ
ਇਹ ਤਾਂ ਲਗਦਾ ਬੜਾ ਟੁੱਟ ਪੈਣਾ
ਵੇ ਅੜਿਆ ਇਹ ਤਾਂ ਲਗਦਾ ਬੜਾ ਟੁੱਟ ਪੈਣਾ
ਤੋਬਾ ਬਾਪੂ ਦੀ
ਤੋਬਾ ਬਾਪੂ ਦੀ ਹਾਏ
ਤੋਬਾ ਬਾਪੂ ਦੀ
ਤੋਬਾ ਬਾਪੂ ਦੀ
ਤੋਬਾ ਬਾਪੂ ਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: Babu Singh Mann, Ved Sethi
Copyright: Royalty Network

Commentaires sur les paroles de Motor Mitran Di

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du coeur
2| symbole à gauche de la calculatrice
3| symbole en bas de l'étoile
grid grid grid
grid grid grid
grid grid grid