paroles de chanson / Bhamra Beatz parole / Mere Jee Karde lyrics  | ENin English

Paroles de Mere Jee Karde

Interprètes Amar Singh ChamkilaAmarjotBhamra Beatz

Paroles de la chanson Mere Jee Karde par Bhamra Beatz lyrics officiel

Mere Jee Karde est une chanson en Pendjabi

ਮੈਨੂ ਖਿਚ ਕੇ ਕੋਲ ਨੂ ਕਰ ਲੈ ਵੇ
ਮੇਰੇ ਜੋਬਣ ਦਾ ਘੁਟ ਭਰ ਲੈ ਵੇ
ਖਿਚ ਕੇ ਕੋਲ ਨੂ ਕਰ ਲੈ ਵੇ
ਮੇਰੇ ਜੋਬਣ ਦਾ ਘੁਟ ਭਰ ਲੈ ਵੇ
ਮੈਂ ਫਿਰਦੀ ਆ ਅੱਖ ਲ੍ਡੌਨ ਨੂ
ਵੇ ਮੇਰਾ ਜੀ ਕਰਦਾ ਏ
ਹਾਏ ਸੋਹਣਿਆਂ ਵੇ ਤੇਰੇ
ਗੱਲ ਵਿਚ ਬਾਵਾਂ ਪੌਣ ਨੂ
ਵੇ ਮੇਰਾ ਜੀ ਕਰਦਾ ਏ
ਮੇਰਾ ਜੀ ਕਰਦਾ ਏ
ਹਾਏ ਵੇ ਮੇਰਾ ਜੀ ਕਰਦਾ ਏ

ਹੋ ਮਾਰੇ ਸੀਟੀਆਂ ਮੋੜ ਤੇ ਖੜ ਕੇ ਨੀ
ਤੁਰੇ ਟਾਂਕਾ ਤੇ ਹੱਥ ਧਰ ਕੇ ਨੇ
ਮਾਰੇ ਸੀਟੀਆਂ ਮੋੜ ਤੇ ਖੜ ਕੇ ਨੀ
ਤੁਰੇ ਟਾਂਕਾ ਤੇ ਹੱਥ ਧਰ ਕੇ ਨੇ
ਕਿ ਫਿਰਦੀ ਏ ਚੰਨ ਚੜਾਉਣ ਨੂ
ਨੇ ਮੇਰਾ ਜੀ ਕਰਦਾ
ਹਾਏ ਸੋਹਣੀਏ ਨੀ ਤੈਨੂੰ ਘੁਟ ਕੇ ਕਾਲਜੇ
ਲੌਣ ਨੂ ਨੀ ਮੇਰਾ ਜੀ ਕਰਦਾ ਏ
ਹਾਏ ਨੀ ਮੇਰਾ ਜੀ ਕਰਦਾ ਏ
ਬਿੱਲੋ ਨੀ ਮੇਰਾ ਜੀ ਕਰਦਾ ਏ

ਨੈਨਾ ਦੇ ਵਰੱਕੇ ਫ਼ੋਲ ਸਹੀ
ਦੋ ਘੜੀਆਂ ਸਾਡੇ ਕੋਲ ਸਹੀ
ਨੈਨਾ ਦੇ ਵਰੱਕੇ ਫ਼ੋਲ ਸਹੀ
ਦੋ ਘੜਿਯਾ ਸਾਡੇ ਕੋਲ ਸਹੀ
ਮੈਂ ਫੁੱਲਾਂ ਨਾਲੋ ਹੌਲੀ ਵੇ
ਮੇਰਾ ਭਾਰ ਬਾਹਾਂ ਤੇ ਤੋਲ ਸਹੀ
ਦੋ ਘੜੀਆਂ ਚਿੱਤ ਪਰਚੋਂ ਨੂ
ਵੇ ਮੇਰਾ ਜੀ ਕਰਦਾ ਏ
ਹਾਏ ਸੋਹਣਿਆਂ ਵੇ ਤੇਰੇ
ਗੱਲ ਵਿਚ ਬਾਵਾਂ ਪੌਣ ਨੂ
ਵੇ ਮੇਰਾ ਜੀ ਕਰਦਾ ਏ
ਮੇਰਾ ਜੀ ਕਰਦਾ ਏ
ਹਾਏ ਵੇ ਮੇਰਾ ਜੀ ਕਰਦਾ ਏ

ਤੇਰੇ ਅੰਗ ਭੀੜ ਦੇ ਨਾਲ ਅੰਗਾ ਦੇ
ਹੋ ਤੂ ਰੁੜ ਚਲੀ ਵਿਚ ਸੰਗਾ ਦੇ
ਤੇਰੇ ਅੰਗ ਭੀੜ ਦੇ ਨਾਲ ਅੰਗਾ ਦੇ
ਤੂ ਰੁੜ ਚਲੀ ਵਿਚ ਸੰਗਾ ਦੇ
ਤੇਰਾ ਭੇਦ ਨੇ ਆਪੇ ਖੋਲ ਜਾਂਦੇ
ਛਣਕਾਰੇ ਤੇਰੀਆਂ ਵਂਗਾ ਦੇ
ਛੱਡ ਨੀਵੀਂ ਪਾ ਸ਼ਰਮੌਨ ਨੂ
ਨੀ ਮੇਰਾ ਜੀ ਕਰਦਾ ਏ
ਹਾਏ ਸੋਹਣੀਏ ਨੀ ਤੈਨੂੰ ਘੁਟ ਕੇ ਕਾਲਜੇ
ਲੌਣ ਨੂ ਨੀ ਮੇਰਾ ਜੀ ਕਰਦਾ ਏ
ਹੋ ਨੀ ਮੇਰਾ ਜੀ ਕਰਦਾ ਏ
ਹਾਏ ਨੀ ਮੇਰਾ ਜੀ ਕਰਦਾ ਏ

ਮੈਂ ਤੱਰਸ ਤੱਰਸ ਕੇ ਮੱਰ ਚੱਲੀ
ਮੇਰੀ ਗੁਤ ਨਾਗਣੀ ਲੜ ਚੱਲੀ
ਮੈਂ ਤੱਰਸ ਤੱਰਸ ਕੇ ਮੱਰ ਚੱਲੀ
ਮੇਰੀ ਗੁਤ ਨਾਗਣੀ ਲੜ ਚੱਲੀ
ਮੈਂ ਰੋਕਾ ਕਿਵੇਂ ਕੂਲਹਿਣੀ ਨੁੰ
ਮਾਰੇ ਹੱਲਾ ਜਵਾਨੀ ਚੜ੍ਹ ਚੱਲੀ
ਆ ਮੱਚਦੀ ਅੱਗ ਬੁਝਾਉਣ ਨੁੰ
ਵੇ ਮੇਰਾ ਜੀ ਕਰਦਾ
ਹਾਏ ਸੋਹਣਿਆਂ ਵੇ ਤੇਰੇ
ਗੱਲ ਵਿੱਚ ਬਾਵਾਂ ਪੌਣ ਨੁੰ
ਵੇ ਮੇਰਾ ਜੀ ਕਰਦਾ
ਹਾਏ ਵੇ ਮੇਰਾ ਜੀ ਕਰਦਾ
ਮੇਰਾ ਜੀ ਕਰਦਾ

ਓਹ੍ਹ ਤੇਰੀ ਸੱਜਰੀ ਸ਼ੁਰਖ ਜਵਾਨੀ ਨੀ
ਗੋਰੀ ਧੌਣ ਤੇ ਕਾਲੀ ਗਾਂਨੀ ਨੀ
ਹੋ ਤੇਰੀ ਸੱਜਰੀ ਸ਼ੁਰਖ ਜਵਾਨੀ ਨੀ
ਗੋਰੀ ਧੌਣ ਤੇ ਕਾਲੀ ਗਾਂਨੀ ਨੀ
ਓ ਜਦੋਂ ਆ ਚਮਕੀਲਾ ਪਾਉਗਾ
ਤੇਰੀ ਚੀਚੀ ਵਿਚ ਨਿਸ਼ਾਨੀ ਨੇ
ਪਾਵਾ ਤਿੱਲ ਕੇਰੀਆਂ ਦੇ ਢਾਉਣ ਨੁੰ
ਨੀ ਮੇਰਾ ਜੀ ਕਰਦਾ
ਹਾਏ ਸੋਹਣੀਏ ਨੇ ਤੈਨੂੰ ਘੁੱਟ ਕੇ ਕਾਲਜ਼ੇ
ਲੌਣ ਨੂ ਨੀ ਮੇਰਾ ਜੀ ਕਰਦਾ ਏ
ਹਾਏ ਨੇ ਮੇਰਾ ਜੀ ਕਰਦਾ ਏ
ਮੇਰਾ ਜੀ ਕਰਦਾ ਏ
ਹਾਏ ਨੀ ਮੇਰਾ ਜੀ ਕਰਦੇ ਏ
ਹਾਏ ਵੇ ਮੇਰਾ ਜੀ ਕਰਦਾ ਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: AMAR SINGH CHAMKILA, K.S. NARULA
Copyright: Royalty Network

Commentaires sur les paroles de Mere Jee Karde

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'enveloppe
2| symbole à droite du coeur
3| symbole à gauche du smiley
grid grid grid
grid grid grid
grid grid grid