paroles de chanson / Bhamra Beatz parole / Bach Ke Reha Kar Tun Nakro lyrics  | ENin English

Paroles de Bach Ke Reha Kar Tun Nakro

Interprètes Bhamra BeatzAmarjotAmar Singh Chamkila

Paroles de la chanson Bach Ke Reha Kar Tun Nakro par Bhamra Beatz lyrics officiel

Bach Ke Reha Kar Tun Nakro est une chanson en Pendjabi

ਓ ਸੂਰਮਾ ਅੱਖਾਂ ਵਿੱਚ ਪਾਇਆ ਨਾ ਕਰ, ਕੀ ਗੱਲ ਵੇ
ਹਾਏ ਸੋ ਸੋ ਬੱਲ ਤੂੰ ਖਾਇਆ ਨਾ ਕਰ, ਕੀ ਗੱਲ ਵੇ
ਕੀਤੇ ਕਲਮ ਕੱਲੀ ਜਾਇਆ ਨਾ ਕਰ ਗੱਲਾਂ ਹੁੰਦੀ ਡੇਰੇ ਤੇ
ਬਚ ਕ ਰਿਹਾ ਕਰ ਤੂੰ ਨਖਰੋ ਨੀ ਕੋਈ ਹੱਥ ਫੇਰਜੁ ਤੇਰੇ ਤੇ
ਬਚ ਕ ਰਿਹਾ ਕਰ ਤੂੰ ਨਖਰੋ ਨੀ ਕੋਈ ਹੱਥ ਫੇਰਜੁ ਤੇਰੇ ਤੇ

ਬੱਲ ਵਿਚ ਬਾਲਣ ਠੋਕਿਆ ਨਾ ਕਰ, ਹਾਏ ਕਿਉਂ ਬਲਿਏ
ਹਰ ਗੱਲ ਵਿੱਚ ਟੋਕਿਆ ਨਾ ਕਰ, ਹਾਏ ਕਿਉਂ ਬਲਿਏ
ਰਾਹ ਜਾਂਦੀ ਨੂੰ ਟੋਕਿਆ ਨਾ ਕਰ ਤੈ ਕਿਊ ਅੱਖ ਟਿਕਾਲੀ ਵੇ
ਗੋਰਾ ਰੰਗ ਵੇ ਜੱਟੀ ਧੁੱਪ ਵਰਗੀ ਤੇਰੀ ਚੰਦਰੀ ਨਜ਼ਰ ਨੇ ਖਾਲੀ ਵੇ
ਗੋਰਾ ਰੰਗ ਵੇ ਜੱਟੀ ਧੁੱਪ ਵਰਗੀ ਤੇਰੀ ਚੰਦਰੀ ਨਜ਼ਰ ਨੇ ਖਾਲੀ ਵੇ

ਹੋ ਤੂੰ ਦਿਨ ਵਿਚ ਨਹੋਂਦੀ ਪੰਜ ਵਾਰੀ ਇਕ ਲੌਂਦੀ ਤੇ ਇੱਕ ਪੌਂਦੀ ਨੀ
ਇਕ ਲੌਂਦੀ ਤੇ ਇੱਕ ਪੌਂਦੀ ਨੀ
ਹਾਏ ਤੂੰ ਦਿਨ ਵਿਚ ਨਹੋਂਦੀ ਪੰਜ ਵਾਰੀ ਇਕ ਲੌਂਦੀ ਤੇ ਇੱਕ ਪੌਂਦੀ ਨੀ
ਹੋ ਤੂੰ ਰਾਹ ਜਾਂਦੀ ਨੂੰ ਘੇਰ ਲਵੇ ਅੱਖੀਆਂ ਤੇ ਤੀਰ ਚਲੋਦੀ ਨੀ
ਹਿੱਕ ਤੇ ਚੁੰਨੀ ਪਾ ਲਿਆ ਕਰ ਵੇ, ਕੀ ਗੱਲ ਵੇ
ਇੰਨਾ ਅੱਖੀਆਂ ਨੂੰ ਸਮਝਾ ਲਿਆ ਕਰ ਵੇ, ਕੀ ਗੱਲ ਵੇ
ਬਿੱਲੋ ਆਪਣਾ ਅੱਪ ਬਚਾ ਲਿਆ ਕਰ ਕਿ ਬੰਨ ਦਾ ਬੁੱਲ ਢੇਰੇ ਤੇ
ਬਚ ਕ ਰਿਹਾ ਕਰ ਤੂੰ ਨਖਰੋ ਨੀ ਕੋਈ ਹੱਥ ਫੇਰਜੁ ਤੇਰੇ ਤੇ
ਬਚ ਕ ਰਿਹਾ ਕਰ ਤੂੰ ਨਖਰੋ ਨੀ ਕੋਈ ਹੱਥ ਫੇਰਜੁ ਤੇਰੇ ਤੇ

ਮੈਂ ਕਿਥੇ ਲਕੋਵਾਂ ਦੱਸ ਮੈਨੂੰ ਜੋਬਨ ਦਾ ਆਇਆ ਹੜ੍ਹ ਮਿੱਤਰਾ
ਮੇਰੀ ਗੁੱਤ ਰਾਤ ਨੂੰ ਸੱਪ ਬਣਨ ਕੇ ਮੇਰੇ ਸੀਨੇ ਜਾਂਦੀ ਲੜ ਮਿੱਤਰਾ
ਘੁੱਟ ਕੇ ਵੀਣੀ ਫੜਿਆ ਨਾ ਕਰ, ਓ ਕਿਊ ਬਲ਼ੀਏ
ਬੱਟ ਨਸ਼ੇ ਵਾਂਗਰ ਫਰੀਆ ਨੀ ਕਰ, ਹਾਏ ਕਿਊ ਬਲ਼ੀਏ
ਸਿਫਤ ਮੇਰੀ ਕਰਿਆ ਨਾ ਕਰ ਇਹ ਕਿ ਅੱਖ ਬੜਕਾਲੀ ਵੇ
ਗੋਰਾ ਰੰਗ ਵੇ ਜੱਟੀ ਧੁੱਪ ਵਰਗੀ ਤੇਰੀ ਚੰਦਰੀ ਨਜ਼ਰ ਨੇ ਖਾਲੀ ਵੇ
ਗੋਰਾ ਰੰਗ ਵੇ ਜੱਟੀ ਧੁੱਪ ਵਰਗੀ ਤੇਰੀ ਚੰਦਰੀ ਨਜ਼ਰ ਨੇ ਖਾਲੀ ਵੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: Amar Singh Chamkila, Charanjit Ahuja
Copyright: Royalty Network

Commentaires sur les paroles de Bach Ke Reha Kar Tun Nakro

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du cadenas
2| symbole à gauche de la valise
3| symbole en bas du smiley
grid grid grid
grid grid grid
grid grid grid