paroles de chanson / Bhamra Beatz parole / Ae Munda Nira Sanichri lyrics  | ENin English

Paroles de Ae Munda Nira Sanichri

Interprètes Bhamra Beatzसुरिंदर कौरAsa Singh Mastana

Paroles de la chanson Ae Munda Nira Sanichri par Bhamra Beatz lyrics officiel

Ae Munda Nira Sanichri est une chanson en Pendjabi

ਪੰਡਿਤ ਜੀ ਕਿ ਏ ਲਾਲ ਮੇਰਾ
ਮਾਂ ਪਯੋ ਦਾ ਨਾਮ ਚਮਕਾਏ ਗਾ
ਪ੍ਰਤਾਪ ਸ਼ਿਵਾਜੀ ਵਾਂਗੂ ਕਿ ਏ ਭਾਰਤ ਵੀਰ ਕਹਾਏਗਾ

ਏ ਮੁੰਡਾ ਨੀਰਾ ਸ਼ਨੀਚਰੀ ਦਿਨ ਰਾਤ ਪਵਾੜੇ ਪਾਏਗਾ
ਔਂਦੇ ਜਾਂਦੇ ਨੂ ਛੇੜੇ ਗਾ ਪਾਈਏ ਦਾ ਸਿਰ ਪੜਵਾਏਗਾ ਗਾ

ਧਨ ਦੀ ਕੋਠੀ ਤੇ ਜਿੰਦਰਾ ਸੁ
ਧਨ ਦੀ ਕੋਠੀ ਤੇ ਜਿੰਦਰਾ ਸੁ
ਯਾ ਪੈਸੇ ਵੀ ਕੁਛ ਖੱਟੇ ਗਾ
ਧਨ ਕਿਧਰੋ ਕਿਧਰੋਂ ਔਣਾ ਐ ਕਿ ਸੋਨਾ ਵੇਚੇ ਵੱਟੇ ਗਾ

ਮਾਈ ਤੂ ਧਨ ਬਾਰੇ ਪੁਛੇਯਾ ਹੈ
ਹਾ ਪੰਡਿਤ ਜੀ
ਪਰ ਪਤਰੀ ਕੁਜ ਐਦਾਂ ਦਸਦੀ ਹੈ
ਕਿ ਦੱਸਦੀ ਐ ਪੰਡਿਤ ਜੀ
ਏ ਘਰ ਦੇ ਪਾਂਡੇ ਵੇਚੇ ਗਾ ਦਾਰੂ ਦੀ ਬੋਤਲ ਵੱਟੇ ਗਾ
ਪਰਦੇਸਾ ਦਾ ਧਨ ਲਿਖੇਯਾ ਹੈ ਟੇਸ਼ਨ ਤੇ ਫੀਤੇ ਕੱਟੇ ਗਾ

ਕੀਨੀ ਕਿ ਵਿਦਿਆ ਪੋਣੀ ਆ ਕੀਨੀ ਕਿ ਵਿਦਿਆ ਪੋਣੀ ਆ
ਕੀਨੀ ਕੁ ਤਰੱਕੀ ਕਰਨੀ ਏ
ਕਿ ਵੱਡਾ ਅਫਸਰ ਬਣਨਾ ਏ ਸਦਰਾ ਦੀ ਚੋਲੀ ਭਰਨੀ ਏ
ਇਹਦੇ ਗਏ ਨੀ ਸਿਤਾਰੇ ਵਿਦਿਆ ਦੇ
ਇਹ ਚੰਨ ਨਵਾਂ ਹੀ ਚਾੜੇਗਾ
ਕਦੇ ਚਾਕੂ ਅਸਲਾ ਫਿਟੇਗਾ
ਢਿਡ੍ਹ ਮਾਸਟਰਾ ਦੇ ਪਾੜੇਗਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: KULDIP SOOD, SATISH BHATIA
Copyright: Royalty Network

Commentaires sur les paroles de Ae Munda Nira Sanichri

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du pouce en l'air
2| symbole en bas de l'horloge
3| symbole à gauche du smiley
grid grid grid
grid grid grid
grid grid grid