paroles de chanson / Balkar Sidhu parole / London Di Queen lyrics  | ENin English

Paroles de London Di Queen

Interprètes Balkar SidhuGurlez Akhtar

Paroles de la chanson London Di Queen par Balkar Sidhu lyrics officiel

London Di Queen est une chanson en Pendjabi

Geet MP3,Balkar Sidhu , Gurlez Akhtar..

ਇੱਕੋ ਗੱਲ ਬਾਰ-ਬਾਰ ਰੋਜ਼ ਕਹਿੰਨੀ ਐ
ਇੱਕੋ ਗੱਲ ਬਾਰ-ਬਾਰ ਰੋਜ਼ ਕਹਿੰਨੀ ਐ (Deep Jandu)
ਆਹੀ ਗੱਲ ਜਾ ਕਲੇਸ਼ ਪਾਕੇ ਬੇਹਨੀ ਐ
ਆਹੀ ਗੱਲ ਜਾ ਕਲੇਸ਼ ਪਾਕੇ ਬੇਹਨੀ ਐ
ਕਹਿੰਨੀ ਐ ਹਿਸਾਬ ਨਾਲ ਨਹੀਂ ਓ ਚਲਦਾ ਤੂੰ
ਤੂੰ ਚੀਜ਼ ਕੀ ਐ, ਮੈਂ ਤਾਂ ਬਾਪੂ ਦੀ ਨੀ ਮੰਨਦਾ
ਚੀਜ਼ ਕੀ ਐ, ਮੈਂ ਤਾਂ ਬਾਪੂ ਦੀ ਨੀ ਮੰਨਦਾ
ਛੱਡਣਾ ਤਾਂ ਛੱਡ ਬਾਕੀ ਤੇਰੀ ਮਰਜ਼ੀ..
ਛੱਡਣਾ ਤਾਂ ਛੱਡ ਬਾਕੀ ਤੇਰੀ ਮਰਜ਼ੀ..
ਸਾਦੀ ਏਹੀ ਰੇਹਣੀ ਐ..ਕਹਾਣੀ ਸੋਹਣੀਏ..
ਐਡੀ ਕੇੜਾ London ਦੀ ਆ
ਐਡੀ ਕੇੜਾ London ਦੀ ਰਾਣੀ ਸੋਹਣੀਏ
ਜਿਹੜਾ ਤੇਰਾ ਭਰੀ ਜਾਈਏ ਪਾਣੀ ਸੋਹਣੀਏ..
ਐਡੀ ਕੇੜਾ London ਦੀ ਰਾਣੀ ਸੋਹਣੀਏ
ਜਿਹੜਾ ਤੇਰਾ ਭਰੀ ਜਾਈਏ ਪਾਣੀ ਸੋਹਣੀਏ..

ਓ ਐਡੀ ਵੀ ਨੀ ਗੱਲ ਜੋ ਬਣਾਈ ਜਾਨਾ ਐ
ਵੇ ਸਾਰਾ ਦਿਨ ਘਰੋਂ ਗਾਲਾਂ ਖਾਈ ਜਾਨਾ ਐ
ਓ ਬਾਪੂ ਬੋਲਦਾ ਤੂੰ ਅੰਖ ਵੀ ਨੀ ਚੱਕਦਾ
ਵੇ ਮੇਰੇ ਉੱਤੇ ਐਵੇ ਰੌਬ ਪਾਈ ਜਾਨਾ ਐ..
ਜਾਣਦੀ ਆਂ ਤੇਰੇ ਬਾਰੇ ਸਬ ਕੁਜ ਮੈਂ
ਓ ਜਾਣਦੀ ਆਂ ਤੇਰੇ ਬਾਰੇ ਸਬ ਕੁਜ ਮੈਂ
ਗੱਲਾਂ ਕਰਨੀ ਆ ਮੂੰਹ ਉੱਤੇ ਆਜਾ ਸੋਹਣਿਆਂ
ਓ ਐਡਾ ਕੇੜਾ ਰਾਜਾ ਵੇ ਤੂੰ ਹੋ
ਓ ਐਡਾ ਕੇੜਾ ਪਟਿਆਲੇ ਦਾ ਤੂੰ ਰਾਜਾ ਸੋਹਣਿਆਂ
ਕਿੱਥੇ ਚਲਦੀ ਆ ਤੇਰੀ, ਤੂੰ ਦਿਖਾ ਜਾ ਸੋਹਣਿਆਂ..
ਓ ਐਡਾ ਕੇੜਾ ਪਟਿਆਲੇ ਦਾ ਤੂੰ ਰਾਜਾ ਸੋਹਣਿਆਂ
ਕਿੱਥੇ ਚਲਦੀ ਆ ਤੇਰੀ, ਤੂੰ ਦਿਖਾ ਜਾ ਸੋਹਣਿਆਂ..

ਕੇਹਂਦੀ ਪਿੰਡ ਛੱਡ ਸ਼ੇਹਰ ਕੋਠੀ ਪਾ ਲੈ ਵੇ
ਛੋਟੀ ਗੱਡੀ ਵਿੱਚ ਵੱਡੀ ਤੂੰ ਕੜਾ ਲੈ ਵੇ..
ਕੇਹਂਦੀ ਪਿੰਡ ਛੱਡ ਸ਼ੇਹਰ ਕੋਠੀ ਪਾ ਲੈ ਵੇ
ਛੋਟੀ ਗੱਡੀ ਵਿੱਚ ਵੱਡੀ ਤੂੰ ਕੜਾ ਲੈ ਵੇ..
ਨਿਤ ਰਹਿੰਦੀ ਮੈਂ ਥੋ ਨਵੇਂ-ਨਵੇਂ suit ਪਾਂਦੀ
ਮੈਨੂੰ ਲੁੱਟੀ ਜਾਵੇਂ ਗੱਲ ਐ ਕਮਾਲ ਦੀ..
ਵੱਧ ਦੀਆ ਜਾਂਦੀਆਂ ਡਿਮਾਂਡਾ ਤੇਰੀਆਂ
ਵੱਧ ਦੀਆ ਜਾਂਦੀਆਂ ਡਿਮਾਂਡਾ ਤੇਰੀਆਂ
ਕਦੇ Gucci ਮੰਗੇ ਕਦੇ Armaani ਸੋਹਣੀਏ..
ਐਡੀ ਕੇੜਾ London ਦੀ ਓ
ਐਡੀ ਕੇੜਾ London ਦੀ ਰਾਣੀ ਸੋਹਣੀਏ
ਜਿਹੜਾ ਤੇਰਾ ਭਰੀ ਜਾਈਏ ਪਾਣੀ ਸੋਹਣੀਏ..
ਐਡੀ ਕੇੜਾ London ਦੀ ਰਾਣੀ ਸੋਹਣੀਏ
ਜਿਹੜਾ ਤੇਰਾ ਭਰੀ ਜਾਈਏ ਪਾਣੀ ਸੋਹਣੀਏ..

ਓ ਆਪਣੀ ਵਾਰੀ ਤਾਂ ਤੂੰ ਕੰਜੂਸੀ ਕਰਦਾ
ਵੇ ਮੇਰੇ ਬਾਰੇ ਕੀ ਐ ਤੇਰੇ ਸੱਪ ਲੜਦਾ
ਓ ਪਹਿਲਾਂ ਜੱਟਾਂ ਕਾਤੋਂ ਸੀ ਤੂੰ ਫੜਾ ਮਾਰੀਆਂ
ਭੁੱਲਾਂ ਨਾ ਮੈਂ ਗੱਲਾਂ ਯਾਦ ਮੈਨੂੰ ਸਾਰੀਆਂ
ਹੁਣ ਤੇਰੇ ਯਾਰ ਸੁਨਿਆਰੇ ਕਿੱਥੇ ਗਏ
ਤੋੜਦਾ ਸੀ ਅੰਬਰਾਂ ਤੋਂ ਤਾਰੇ ਕਿੱਥੇ ਗਏ..
ਝੂਠ ਬੋਲ ਦਾ ਸੀ ਪੂਰਾ ਰੱਜ-ਰੱਜ ਕੇ
ਝੂਠ ਬੋਲ ਦਾ ਸੀ ਪੂਰਾ ਰੱਜ-ਰੱਜ ਕੇ
ਜੇ ਤੂੰ ਸੱਚਾ ਐ ਤੇ ਸੌ ਮੇਰੀ ਖਾਜਾ ਸੋਹਣਿਆਂ
ਓ ਐਡਾ ਕੇੜਾ ਰਾਜਾ ਵੇ ਤੂੰ ਹੋ
ਐਡਾ ਕੇੜਾ ਪਟਿਆਲੇ ਦਾ ਤੂੰ ਰਾਜਾ ਸੋਹਣਿਆਂ
ਕਿੱਥੇ ਚਲਦੀ ਆ ਤੇਰੀ, ਤੂੰ ਦਿਖਾ ਜਾ ਸੋਹਣਿਆਂ..
ਐਡਾ ਕੇੜਾ ਪਟਿਆਲੇ ਦਾ ਤੂੰ ਰਾਜਾ ਸੋਹਣਿਆਂ
ਕਿੱਥੇ ਚਲਦੀ ਆ ਤੇਰੀ, ਤੂੰ ਦਿਖਾ ਜਾ ਸੋਹਣਿਆਂ.

ਐਡੀ ਕੇੜਾ London ਦੀ ਰਾਣੀ ਸੋਹਣੀਏ
ਜੇਹੜਾ ਤੇਰਾ ਪਰੀ ਜਾਈਏ ਪਾਣੀ ਸੋਹਣੀਏ..(Balkar sidhu)
ਐਡੀ ਕੇੜਾ London ਦੀ ਰਾਣੀ ਸੋਹਣੀਏ(Deep Jandu)
ਜੇਹੜਾ ਤੇਰਾ ਪਰੀ ਜਾਈਏ ਪਾਣੀ ਸੋਹਣੀਏ..(Gurlez Akhtar)
ਐਡੀ ਕੇੜਾ London ਦੀ ਆਆ (Geet MP3)
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de London Di Queen

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'enveloppe
2| symbole à gauche de l'ampoule
3| symbole à droite de l'appareil photo
grid grid grid
grid grid grid
grid grid grid