paroles de chanson / Balkar Sidhu parole / Jatt vs. Jatti lyrics  | ENin English

Paroles de Jatt vs. Jatti

Interprètes Balkar SidhuJasmeen Akhtar

Paroles de la chanson Jatt vs. Jatti par Balkar Sidhu lyrics officiel

Jatt vs. Jatti est une chanson en Pendjabi

ਹੋ ਨਸ਼ਿਆਂ ਤੋ ਦੂਰ ਸ਼ੌਂਕ ਪਹਿਨਣ ਤੇ ਖਾਣ ਦਾ
ਕਦੇ ਕਦੇ ਯਾਰਾਂ ਨਾਲ ਪੇਗ ਸ਼ੇਗ ਲੌਣ ਦਾ
ਹੋ ਨਸ਼ਿਆਂ ਤੋ ਦੂਰ ਸ਼ੌਂਕ ਪਹਿਨਣ ਤੇ ਖਾਣ ਦਾ
ਕਦੇ ਕਦੇ ਯਾਰਾਂ ਨਾਲ ਪੇਗ ਸ਼ੇਗ ਲੌਣ ਦਾ

ਇੱਕ ਅਧਾ ਲੌਣਾ ਬੱਸ ਹਾੜਾ ਜੱਟੀਏ
ਨੀ ਜਿੰਨਾ ਕਿਹਨੀ ਆ ਉਨ੍ਹਾਂ ਨੀ ਜੱਟ
ਹੋ ਜਿੰਨਾ ਕਿਹਨੀ ਆ ਉਨ੍ਹਾਂ ਨੀ ਜੱਟ ਮਾੜਾ ਜੱਟੀਏ
ਨੀ ਜਿੰਨਾ ਕਿਹਨੀ ਆ ਉਨ੍ਹਾਂ ਨੀ ਜੱਟ ਮਾੜਾ ਜੱਟੀਏ
ਨੀ ਪੁੱਤ ਜੱਟਾਂ ਦਾ ਉੰਨਾ ਨੀ ਹੈਗਾ ਮਾੜਾ ਜੱਟੀਏ

ਵੇ ਮੈਂ ਕਦੋ ਜੱਟਾ ਤੈਨੂੰ ਕਿਹਨੀ ਆ ਵੇ ਮਾੜਾ
ਮਾੜਾ ਏ ਤੇਰਾ ਜਿਹਦਾ ਲੌਣਾ ਏ ਤੂ ਹਾੜਾ
ਵੇ ਮੈਂ ਕਦੋ ਜੱਟਾ ਤੈਨੂੰ ਕਿਹਨੀ ਆ ਵੇ ਮਾੜਾ
ਮਾੜਾ ਏ ਤੇਰਾ ਜਿਹਦਾ ਲੌਣਾ ਏ ਤੂ ਹਾੜਾ
ਉੱਤੋਂ ਚੋਟੀ ਦਿਆਂ ਵੇਲਿਆਂ ਨਾ ਤੇਰੀ ਯਾਰੀ ਏ ਵੇ
ਜੱਟਾ ਤੂੰ ਨਈਓਂ ਮਾੜਾ ਤੇਰੀ ਦਾਰੂ ਮਾਡੀ ਏ
ਵੇ ਜੱਟਾ ਤੂੰ ਨਈਓਂ ਮਾੜਾ ਤੇਰੀ ਦਾਰੂ ਮਾਡੀ ਏ
ਵੇ ਜੱਟਾ ਤੂੰ ਨਈਓਂ ਮਾੜਾ

ਡਿਗਣ ਨੀ ਦਿੰਦਾ ਭੁੰਜੇ ਤੇਰੀ ਫਰਮਾਇਸ਼ ਨੀ
ਝੋਨਾ ਆ ਲੈਣ ਦੇ ਕਰਾ ਦੂ ਪੂਰੀ ਐਸ਼ ਨੀ
ਡਿਗਣ ਨੀ ਦਿੰਦਾ ਭੁੰਜੇ ਤੇਰੀ ਫਰਮਾਇਸ਼ ਨੀ
ਝੋਨਾ ਆ ਲੈਣ ਦੇ ਕਰਾ ਦੂ ਪੂਰੀ ਐਸ਼ ਨੀ

ਹੋ ਐਵੇਂ ਕਯੋਂ ਚੜਾ ਕੇ ਰਖੇ ਪਾਰਾ ਜੱਟੀਏ
ਨੀ ਜਿੰਨਾ ਕਿਹਨੀ ਆ ਉਨ੍ਹਾਂ ਨੀ ਜੱਟ
ਹੋ ਜਿੰਨਾ ਕਿਹਨੀ ਆ ਉਨ੍ਹਾਂ ਨੀ ਜੱਟ ਮਾੜਾ ਜੱਟੀਏ
ਨੀ ਜਿੰਨਾ ਕਿਹਨੀ ਆ ਉਨ੍ਹਾਂ ਨੀ ਜੱਟ ਮਾੜਾ ਜੱਟੀਏ
ਨੀ ਪੁੱਤ ਜੱਟਾਂ ਦਾ ਉੰਨਾ ਨੀ ਹੈਗਾ ਮਾੜਾ ਜੱਟੀਏ

Mood ਵਿਚ ਹੋਵੇ ਵੇ ਤੂ ਕਹਿਣਾ ਨਈਓਂ ਮੋਡ ਦਾ
ਹੋਵੇ mood off ਵੇ ਤੂ ਡੱਕਾ ਨਈਓਂ ਤੋਡ਼ ਦਾ
Mood ਵਿਚ ਹੋਵੇ ਵੇ ਤੂ ਕਹਿਣਾ ਨਈਓਂ ਮੋਡ ਦਾ
ਹੋਵੇ mood off ਵੇ ਤੂ ਡੱਕਾ ਨਈਓਂ ਤੋਡ਼ ਦਾ
ਬਿਨਾ ਗੱਲੋਂ ਓਏ ਬਿਨਾ ਗੱਲੋਂ
ਬਿਨਾ ਗੱਲੋਂ ਹੀ ਅੜਾਈ ਰੱਖਦਾ ਏ ਗਰਾਰੀ ਵੇ
ਜੱਟਾ ਤੂੰ ਨਈਓਂ ਮਾੜਾ ਤੇਰੀ ਦਾਰੂ ਮਾਡੀ ਏ
ਵੇ ਜੱਟਾ ਤੂੰ ਨਈਓਂ ਮਾੜਾ ਤੇਰੀ ਦਾਰੂ ਮਾਡੀ ਏ
ਵੇ ਜੱਟਾ ਤੂੰ ਨਈਓਂ ਮਾੜਾ ਵੇ

ਤੇਰੇ ਨਾਲ ਘਰਦੇ ਕਰੌਣਾ ਕੰਮ ਕਾਰ ਨੀ
ਸੰਨੀ ਭੀ ਰਲੌਂਦਾ ਨਾਲੇ ਕੱਢ ਦਾ ਹਾ ਧਾਰ ਨੀ
ਤੇਰੇ ਨਾਲ ਘਰਦੇ ਕਰੌਣਾ ਕੰਮ ਕਾਰ ਨੀ
ਸੰਨੀ ਭੀ ਰਲੌਂਦਾ ਨਾਲੇ ਕੱਢ ਦਾ ਹਾ ਧਾਰ ਨੀ

ਹੋ ਖੇਤੋਂ ਭੀ ਲਿਯੋਨਾ ਹਰਾ ਚਾਰਾ ਜੱਟੀਏ
ਨੀ ਜਿੰਨਾ ਕਿਹਨੀ ਆ ਉਨ੍ਹਾਂ ਨੀ ਜੱਟ
ਹੋ ਜਿੰਨਾ ਕਿਹਨੀ ਆ ਉਨ੍ਹਾਂ ਨੀ ਜੱਟ ਮਾੜਾ ਜੱਟੀਏ
ਨੀ ਜਿੰਨਾ ਕਿਹਨੀ ਆ ਉਨ੍ਹਾਂ ਨੀ ਜੱਟ ਮਾੜਾ ਜੱਟੀਏ
ਨੀ ਪੁੱਤ ਜੱਟਾਂ ਦਾ ਉੰਨਾ ਨੀ ਹੈਗਾ ਮਾੜਾ ਜੱਟੀਏ

ਸੱਚੀ ਮੁਚੀ ਜੱਗਿਆ ਤੂ ਝੂਠੀਆਂ ਦਾ boss ਵੇ
ਇੱਕ ਤੇਰੀ ਦਾਰੂ ਸਾਨੂ ਪਾਈ ਜਾਂਦੀ loss ਵੇ
ਸੱਚੀ ਮੁਚੀ ਜੱਗਿਆ ਤੂ ਝੂਠੀਆਂ ਦਾ boss ਵੇ
ਇੱਕ ਤੇਰੀ ਦਾਰੂ ਸਾਨੂ ਪਾਈ ਜਾਂਦੀ loss ਵੇ
ਤੇਰੇ ਲੇਖੇ ਵੇ ਵਿਕੀ ਤੇਰੇ ਲੇਖੇ
ਵੇ ਤੇਰੇ ਲੇਖੇ ਲਗ ਜਾਂਦੀ ਸੋਹਣੀ ਹਾੜੀ ਵੇ
ਵੇ ਜੱਟਾ ਤੂੰ ਨਈਓਂ ਮਾੜਾ ਤੇਰੀ ਦਾਰੂ ਮਾਡੀ ਏ

ਜਿੰਨਾ ਕਿਹਨੀ ਆ ਉਨ੍ਹਾਂ ਨੀ ਜੱਟ ਮਾੜਾ ਜੱਟੀਏ
ਵੇ ਜੱਟਾ ਤੂੰ ਨਈਓਂ ਮਾੜਾ ਤੇਰੀ ਦਾਰੂ ਮਾਡੀ ਏ
ਨੀ ਪੁੱਤ ਜੱਟਾਂ ਦਾ ਉਨ੍ਹਾਂ ਨੀ ਜੱਟ ਮਾੜਾ ਜੱਟੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Jagga Bhikhi
Copyright: Phonographic Digital Limited (PDL)

Commentaires sur les paroles de Jatt vs. Jatti

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du pouce en l'air
2| symbole en haut de l'étoile
3| symbole en haut du smiley
grid grid grid
grid grid grid
grid grid grid