paroles de chanson / Asees Kaur parole / Easy Na Lai lyrics  | ENin English

Paroles de Easy Na Lai

Interprète Asees Kaur

Paroles de la chanson Easy Na Lai par Asees Kaur lyrics officiel

Easy Na Lai est une chanson en Pendjabi

ਓਹ ਕਿੰਨੀ ਵਾਰੀ ਪੁੱਛਿਆ ਮੈਂ
ਪੁੱਛ ਪੁੱਛ ਥਕਿਆ ਮੈਂ ਦੱਸਦਿਸੀਂ ਨੇ
ਰੋਜ਼ ਤਾਰੇ ਪਿੱਛੇ ਆਵਾਨ
ਗਹਿਰੀ ਉੱਤੇ ਗ੍ਰਹਿਰੀ ਲਾਵਾਂ ਹੱਸਦੀ ਨੇ
ਕਿੰਨੀ ਵਾਰੀ ਪੁੱਛਿਆ ਮੈਂ
ਪੁੱਛ ਪੁੱਛ ਥਕਿਆ ਮੈਂ ਦੱਸਦਿਸੀਂ ਨੇ
ਰੋਜ਼ ਤੇਰੇ ਪਿੱਛੇ ਆਵਾਨ
ਗਹਿਰੀ ਉੱਤੇ ਗੇੜੇਰੀ ਲਾਵਾਂ ਹੱਸਦੀ ਨਈ
Easy ਨਾ ਲੈ ਗੱਬਰੂ ਨੂ
ਗੱਬਰੂ ਹੈ ਯਾਰਾਂ ਦਾ ਯਾਰ
Easy ਨਾ ਲੈ ਗੱਬਰੂ ਨੂ
ਗੱਬਰੂ ਹੈ ਯਾਰਾਂ ਦਾ ਯਾਰ
ਤੈਂ Term ਤੇਰੇ ਝਲ ਲਓਂ ਗਾ
ਕਰਦਾ ਪਿਆਰ ਬੇਸ਼ੁਮਾਰ
Easy ਨਾ ਲੈ ਗੱਬਰੂ ਨੂ
ਗੱਬਰੂ ਯਾਰਾਂ ਦਾ ਯਾਰ

ਓਹ ਮੈਂ ਕਯਾ ਗੱਲ ਸੁਣ ਗੱਲ ਸੁਣ
ਹਾਂ ਦੱਸ ਮੈਨੂੰ ਕੀ ਵੇ
ਓਹ ਕਿੱਥੇ ਚੱਲੇ ਓਹ ਸੋਹਣੇਓ
ਤੂੰ ਲੈਣਾ ਕੀ ਵੇ
ਤੇਰੇ ਜਹੇ ਮੁੰਡੇ ਗਲੀ ਦੇ ਗੁੰਡੇ
ਮੇਰੇ ਪਿੱਛੇ ਫਿਰਦੇ ਨੂ ਸੋ
ਵੇ ਮੈ ਕੁੜੀ ਆ ਸ਼ੋਕੀਨ
ਤੇ ਤੂੰ ਵੈਲੀਆਂ ਦਾ ਰਾਜਾ
ਦੱਸ ਤੇਰੇ ਨਾਲ ਲਾਵਾਂ ਦਿਲ ਕਿਉਂ
ਓਹ ਮੇਰੇ ਵਰਗਾ ਲੱਭਣਾ ਨੀਂ
ਉੱਤੋਂ Single ਆ ਸੋਂ ਫੇਰ
Easy ਨਾ ਲੈ ਗੱਬਰੂ ਨੂ
ਗੱਬਰੂ ਯਾਰਾਂ ਦਾ ਯਾਰ
Easy ਨਾ ਲੈ ਗੱਬਰੂ ਨੂ
ਗੱਬਰੂ ਯਾਰਾਂ ਦਾ ਯਾਰ
Easy ਨਾ ਲੈ ਗੱਬਰੂ ਨੂ
ਗੱਬਰੂ ਯਾਰਾਂ ਦਾ ਯਾਰ
ਇਕ ਪਿਆਰ ਕਰੋ ਗੇ
ਹਾਂ ਜੀ ਹਾਂ ਜੀ ਹਾਂ ਹਾਂ ਜੀ ਹਾਂ
ਮੈਨੂੰ ਗੁੱਸਾ ਨੀਂ ਕਰੋ ਗੇ
ਨਾਜ਼ੀ ਨਾ , ਨਾਜ਼ੀ ਨਾ , ਨਾ ਨਾ , ਨਾਜ਼ੀ ਨਾ
ਓ ਮੇਰੇ ਨਖਰੇ ਸਾਹੋ ਗੇ , ਹਨ ਜੀ
Ignore ਕਰੋ ਗੇ , ਓ ਨਾ ਨਾ ਨਾ ਜੀ
ਓ ਤੇਰੇ ਨਖਰੇ ਵੀ ਸਹਿ ਲੋ
ਤੈਥੋਂ ਕਿਵੇਂ ਰਿਹਾ ਲਓਂ
ਮੈਨੂੰ Dream ਤੇ ਲੈਜਾ ਬਾਹਰ
ਹਕ਼ੀਕ਼ਤ ਬਣਜਾ ਗੱਬਰੂ ਦੀ
ਓ ਐਵੇਂ ਗੱਲਾਂ ਨਾਲ ਨਾ ਸਾਰ
Easy ਨਾ ਲੈ ਗੱਬਰੂ ਨੂ
ਗੱਬਰੂ ਹੈ ਹੈ ਹੈ
Easy ਨਾ ਲੈ ਗੱਬਰੂ ਨੂ
ਗੱਬਰੂ ਹੈ ਯਾਰਾਂ ਦਾ ਯਾਰ
ਤੈਂ ਤਰਮ ਤੇਰੇ ਝਲ ਲੋਨ ਗਾ
ਕਰਦਾ ਪਿਆਰ ਬੇਸ਼ੁਮਾਰ

ਤੇਰੇ ਇਸ਼ਕ ਸੋਹਣੀਏ
ਵੇ ਸਿਰ ਨੂ ਚੜ੍ਹ ਜਾਣਾ
ਇਹ ਤਾਂ Already ਚੜਿਆ ਐ
ਵੇ ਦਿਲ ਤੇ ਲੜ ਜਾਣਾ
ਪਹਿਲਾਂ ਵੇ ਬੈਠੀਹਰੇ ਸੀ
ਪਿਛੇ ਪਿਛੇ ਮੇਰੇ
ਪਰ ਆਵਾਂ ਨਾ ਕਿਸੇ ਦੇ ਹੱਥ ਮੈਂ
ਚੰਨ ਜਿਹੀ ਕੁੜੀ ਕਿਵੇਂ ਮਿਲ ਜਾਵੇ ਤੈਨੂੰ
ਇਹ ਗੱਲ ਵੇ ਤੂੰ ਦਿਲੋਂ ਕੱਢ ਦੇ
ਤੇਰੀ ਮੇਰੀ ਜੋੜੀ ਇੰਜ ਲੱਗਦੀ
ਓ ਜਿਵੇੰ ਚੰਨ ਦੇ ਨਾਲ Star
ਇਹ ਗੱਲ ਵੇ ਤੂੰ ਦਿਲੋਂ ਕੱਢ ਦੇ
ਕਰਦਾ ਪਿਆਰ ਬੇਸ਼ੁਮਾਰ
Easy ਨਾ ਲੈ ਗੱਬਰੂ ਨੂ
ਗੱਬਰੂ ਹੈ ਯਾਰਾਂ ਦਾ ਯਾਰ
ਤੈਂ ਤਰਮ ਤੇਰੇ ਝਲ ਲੋਨ ਗਾ
ਕਰਦਾ ਪਿਆਰ ਬੇਸ਼ੁਮਾਰ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: GAGAN DEEP
Copyright: Universal Music Publishing Group

Commentaires sur les paroles de Easy Na Lai

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du cadenas
2| symbole en bas de l'étoile
3| symbole en bas de la valise
grid grid grid
grid grid grid
grid grid grid